Saturday, October 24, 2020
Home > News > ਹੁਣੇ-ਹੁਣੇ ਆਈ ਵੱਡੀ ਖਬਰ ਹਨੀਪਰੀਤ ਨੇ ਕੀਤਾ ਇਹ ਕੰਮ !

ਹੁਣੇ-ਹੁਣੇ ਆਈ ਵੱਡੀ ਖਬਰ ਹਨੀਪਰੀਤ ਨੇ ਕੀਤਾ ਇਹ ਕੰਮ !

ਵਿਸ਼ਵ ਥੈਲੇਸੀਮਿਅਾ ਦਿਵਸ ਦੇ ਮੌਕੇ ਤੇ ਡੇਰਾ ਸੱਚਾ ਸੌਦਾ ਵਿੱਖੇ ਖੂਨਦਾਨ ਕੈਪ ਲਗਵਾਇਆ ਗਿਆ ਜਿਸ ਵਿਚ ਲੋਕਾਂ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ।ਬਹੁਤ ਸਾਰੇ ਡੇਰਾ ਕਰਮੀਅਾਂ ਦੁਆਰਾ ਵੀ ਖੂਨਦਾਨ ਕੀਤਾ ਗਿਆ।ਇਸ ਨੇਕ ਕੰਮ ਉਤੇ ਸਨਦੀਪ ਸਿੰਘ ਨੇ Twitter ਉਤੇ ਫੋਟੋਆਂ ਸ਼ੇਅਰ ਕਰਕੇ ਇਸ ਕੰਮ ਦੀ ਸਰਾਹਨਾ ਕੀਤੀ।ਉਨ੍ਹਾਂ ਕਿਹਾ ਇਸ ਮਹਾਂਮਾਰੀ ਦੇ ਚਲਦਿਆਂ ਖੂਨਦਾਨ ਕੈਪ ਲਗਾਕੇ ਲੋਕਭਲਾਈ ਦਾ ਕੰਮ ਕੀਤਾ ਜਾ ਰਿਹਾ ਹੈ।

ਦੂੱਜੇ ਪਾਸੇ ਡੇਰਾ ਮੁਖੀ ਰਾਮ ਰਹੀਮ ਅਤੇ ਉਨ੍ਹਾਂ ਦੀ ਕੁੜੀ ਹਨੀ ਪ੍ਰੀਤ ਵੀ ਹੁਣ ਸ਼ੋਸਲ਼ ਮੀਡੀਆ ਤੇ ਸਾਹਮਣੇ ਆ ਰਹੇ ਹਨ ਅਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਦਿਵਸ ਦੀ ਵਧਾਈ ਦੇ ਰਹੇ ਹਨ।ਹਨੀ ਪ੍ਰੀਤ ਦੁਅਾਰਾ ਵੀ ਫੋਟੋਆਂ ਸ਼ੇਅਰ ਕਰਕੇ ਖੂਨਦਾਨ ਕੈਪ ਦੀ ਸਰਾਹਨਾ ਕਰ ਰਹੀ ਹੈ।ਜਿਥੇ ਸਰਕਾਰ ਦੁਆਰਾ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਚੁੱਕੇ ਹਨ ਉਥੇ ਡੇਰਾ ਸੱਚਾ ਸੌਦਾ ਵਿੱਚ ਖੂਨਦਾਨ ਕੈਪ ਲਗਾਕੇ ਲੋਕਭਲਾਈ ਦਾ ਕੰਮ ਕੀਤਾ ਜਾ ਰਿਹਾ ਹੈ।ਮਹਾਂਮਾਰੀ ਦੇ ਚਲਦਿਆਂ ਡੇਰਾ ਸੱਚਾ ਸੌਦਾ ਦੁਅਾਰਾ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *