Saturday, December 5, 2020
Home > Special News > ਇਹੋ ਜਿਹਾ ਪਿੰਡ ਜਿਥੇ ਸਾਰੇ ਲੋਕ ਅਮੀਰ ਨੇ ਤੇ ਸਭ ਦੀ ਕਮਾਈ ਹੈ 80 ਲੱਖ ਤੋਂ ਉੱਪਰ

ਇਹੋ ਜਿਹਾ ਪਿੰਡ ਜਿਥੇ ਸਾਰੇ ਲੋਕ ਅਮੀਰ ਨੇ ਤੇ ਸਭ ਦੀ ਕਮਾਈ ਹੈ 80 ਲੱਖ ਤੋਂ ਉੱਪਰ

ਦੋਸਤੋ ਅਜੇ ਤੁਹਾਨੂੰ ਇਹੋ ਜਿਹੀ ਗੱਲ ਦੱਸਣੀ ਹੈ ਜਿਥੇ ਤੁਸੀਂ ਬਹੁਤ ਸਾਰੇ ਪਿੰਡਾਂ ਬਾਰੇ ਸੁਣਿਆ ਹੋਏਗਾ ਜੋ ਗਰੀਬੀ ਦੇ ਨਾਲ ਲੜ ਰਹੇ ਹਨ ਪਰ ਤੁਹਾਨੂੰ ਦੁਨੀਆ ਦੇ ਸਬ ਤੋਂ ਆਮਿਰ ਸ਼ਹਿਰ ਬਾਰੇ ਪਤਾ ਹੈ ਜਿਥੇ ਲੋਕਾਂ ਦੀ ਕਮਾਈ 80 ਲੱਖ ਰੁਪਏ ਸਾਲਾਨਾ ਤੋਂ ਵੀ ਵੱਧ ਹੈ । ਉਸ ਤਰਾਂ ਤਾਂ ਹਰ ਪਿੰਡ ਚ ਕੋਈ ਨਾ ਕੋਈ ਆਮਿਰ ਬੰਦਾ ਹੁੰਦਾ ਹੈ ਤੇ ਗਰੀਬ ਵੀ ਜਰੂਰ ਹੁੰਦੇ ਹੋ ।

ਪਰ ਚੀਨ ਦੇ ਇਸ ਪਿੰਡ ਵਿਚ ਸਾਰੇ ਲੋਕ ਆਮਿਰ ਹਨ ਇਸ ਪਿੰਡ ਦੇ ਹਰ ਬੰਦੇ ਕੋਲ ਆਪਣਾ ਘਰ ਗੱਡੀ ਅਤੇ ਭਰੀ ਮਾਤਰਾ ਵਿਚ ਨਗਦੀ ਵੀ ਹੈ ਇਹਨਾਂ ਦੀ ਅਮੀਰੀ ਦਾ ਅੰਦਾਜਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਓ ਕਿ ਇਸਦਾ ਅੰਦਾਜਾ ਤੁਸੀਂ ਲਗਾ ਸਕਦੇ ਇਥੇ ਹਰ ਬੰਦੇ ਦੀ ਕਮਾਈ 88 ਲੱਖ ਸਾਲਾਨਾ ਦੇ ਨੇੜੇ ਸੀ ਸ਼ਿੰਗਾਈ ਤੋਂ 135 ਕਿਲੋ ਮੀਟਰ ਦੂਰ ਪੈਂਦੇ ਇਸ ਪਿੰਡ ਦਾ ਨਾਮ ਯੁਯਾਸ਼ੀ ਇਸਨੂੰ ਦੁਨੀਆ ਦਾ ਸਬ ਤੋਂ ਆਮਿਰ ਪਿੰਡ ਮਾਣਿਆ ਜਾਂਦਾ ਹੈ ।

ਇਸ ਪਿੰਡ ਦੇ ਵਿਚ ਲੋਕਾਂ ਕੋਲ ਆਪਣਾ ਏਅਰਪੋਰਟ ਤੇ ਹੈਲੀਪੈਡ ਵੀ ਹੈ । ਇਹਨਾਂ ਹੀ ਨਹੀਂ ਇਥੇ ਸਬ ਤੋਂ ਉਚਾ ਹੋਟਲ ਵੀ ਹੈ ਪਰ ਤੁਸੀਂ ਸੋਚਦੇ ਹੋਵੋ ਗਏ ਇਥੇ ਹੀਰੇ ਸੋਨੇ ਚੰਡੀ ਦੀਆਂ ਖਦਾਨ ਹਨ ਇਸ ਲਈ ਇਹ ਪਿੰਡ ਹੋ ਆਮਿਰ ਹੈ ਤਾਂ ਤੁਸੀਂ ਗਲਤ ਸੋਚ ਰਹੇ ਓ ਕਿਉਕਿ ਇਥੇ ਇਸ ਤਰਾਂ ਦਾ ਕੁਜ ਵੀ ਨਹੀਂ ਹੈ ।

Leave a Reply

Your email address will not be published. Required fields are marked *