Wednesday, October 21, 2020
Home > Special News > ਇਸ ਤਾਂਤਰਿਕ ਨੇ ਔਰਤ ਨੂੰ ਬਣਾਇਆ ਆਪਣਾ ਸ਼ਿਕਾਰ ਕੀਤਾ ਸ਼ਰਮਨਾਕ ਕਾਂਡ !

ਇਸ ਤਾਂਤਰਿਕ ਨੇ ਔਰਤ ਨੂੰ ਬਣਾਇਆ ਆਪਣਾ ਸ਼ਿਕਾਰ ਕੀਤਾ ਸ਼ਰਮਨਾਕ ਕਾਂਡ !

ਪੁਤਰ ਪ੍ਰਾਪਤੀ ਦੇ ਲਈ ਇਲਾਜ ਦੇ ਨਾਮ ਉੱਤੇ ਤਾਂਤਰਿਕ ਨੇ ਮ ਹਿ ਲਾ ਦੇ ਸਰੀਰ ਵਿੱਚ ਠੋਕ ਦਿੱਤੀਆਂ ਕਿੱਲਾਂ,ਹੋਈ ਮੌਤ ਭਰਤਪੁਰ। ਰਾਜ ਸਥਾਨ ਦੇ ਭਰਤਪੁਰ ਤੋਂ ਅੰਧ ਵਿਸ਼ਵਾਸ ਨਾ ਲ ਜੁੜੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਪੁਤਰ ਪ੍ਰਾਪਤੀ ਦੀ ਲਾ ਲ ਸਾ ਕਾਰਣ ਤਾਂਤਰਿਕ ਦੀਆਂ ਗੱਲਾਂ ਵਿੱਚ ਆਉਣਾ ਮਹਿਲਾ ਨੂੰ ਇੰਨਾ ਭਾ ਰੀ ਪਿਆ ਕਿ ਉਸਦੀ ਜਾਨ ਹੀ ਚਲੀ ਗਈ।

ਜਾਣਕਾਰੀ ਦੇ ਮੁਤਾਬਕ ਮਹਿਲਾ ਦੇ ਹੱਥ, ਪੈਰ, ਸਿ ਰ ਅਤੇ ਸਰੀਰ ਦੇ ਕਈ ਭਾਗਾਂ ਤੇ ਸੱਟ ਅਤੇ ਜਲਣੇ ਦੇ ਨਿਸ਼ਾਨ ਪਾਏ ਗਏ।ਮਿ੍ਤਕਾ ਦੇ ਸ ਰੀ ਰ ਉੱਤੇ ਕਈ ਥਾਵਾਂ ਤੇ ਕਿੱਲਾਂ ਦੇ ਛੇਦ ਵੀ ਹਨ।ਦੱਸਿਆ ਜਾ ਰਿਹਾ ਹੈ ਕਿ ਪੁਤਰ ਪ੍ਰਾਪਤੀ ਦੇ ਨਾਮ ਤੇ ਤਾਂ ਤ ਰਿ ਕ ਨੇ ਮਹਿਲਾ ਦੇ ਸਰੀਰ ਵਿੱਚ ਕਿੱਲਾਂ ਠੋਕੀਆਂ ਅਤੇ ਅੱਗ ਨਾਲ ਕਈ ਜਗ੍ਹਾ ਤੋਂ ਜਲਾ ਦਿੱਤਾ ਜਿਸ ਕਾ ਰ ਨ ਉਸਦੀ ਮੌਤ ਹੋ ਗਈ।

ਪੁਲਿਸ ਨੇ ਆਰੋਪੀ ਤਾਂ ਤ ਰਿ ਕ ਨੂੰ ਗਿ੍ਫਤਾਰ ਕਰ ਲਿਆ ਹੈ। ਤਾਂਤਰਿਕ ਨੇ ਕਿਹਾ-ਪੌੜੀਆਂ ਤੋਂ ਡਿੱਗਣ ਕਾਰਨ ਉਸਨੂੰ ਸੱਟ ਲੱਗੀ ਹੈ ਮਿਲੀ ਜਾ ਣ ਕਾ ਰੀ ਅਨੁਸਾਰ ਭਰਤਪੁਰ ਦੇ ਅਸਤਾਵਨ ਪਿੰਡ ਵਿੱਚ ਇੱਕ ਮਹਿਲਾ ਦੀਆਂ ਦੋ ਲੜਕੀਆਂ ਸਨ ਅਤੇ ਉਹ ਅਗਲੀ ਸੰ ਤਾ ਨ ਲੜਕਾ ਚਾਹੁੰਦੀ ਸੀ।ਇਸਦੇ ਲਈ ਉਹ ਇੱਕ ਤਾਂਤਰਿਕ ਕੋਲ ਗਈ।ਇਸਤੋ ਬਾਅਦ ਆ ਰੋ ਪੀ ਤਾਂਤਰਿਕ ਨੇ ਉਸਦੇ ਸਰੀਰ ਵਿੱਚ ਬੁਰੀ ਆ ਤ ਮਾ ਦਾ ਵਾਸ ਹੋਣ ਦਾ ਦਾਅਵਾ

ਕੀਤਾ।ਮਹਿਲਾ ਅੰਧਵਿਸ਼ਵਾਸ ਕਾਰਣ ਆਪਣੇ ਪਤੀ ਨੂੰ ਲੈ ਕੇ ਤਾਂ ਤ ਰਿ ਕ ਕੋਲ ਪਹੁੰਚ ਗਈ।ਤਾਂਤਰਿਕ ਨੇ ਦਾਅਵਾ ਕੀਤਾ ਕਿ ਇਸਤੇ ਭੂਤਾਂ ਦਾ ਸਾ ਇ ਆ ਹੈ ਅਤੇ ਉਥੇ ਹੀ ਉਸਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ।ਤਾਂਤਰਿਕ ਦੁ ਆ ਰਾ ਇਲਾਜ ਕਰਨ ਤੇ ਮਹਿਲਾ ਪੂਨਮ ਦੀ ਤ ਬੀ ਅ ਤ ਖ਼ਰਾਬ ਹੋ ਗਈ।

Leave a Reply

Your email address will not be published. Required fields are marked *