Tuesday, October 27, 2020
Home > News > ਦੇਖੋ ਇਸ ਨੂੰਹ ਦੀ ਕਰਤੂਤ ਆਪਣੇ ਸਹੁਰੇ ਨਾਲ ਕਰਤਾ ਵੱਡਾ ਕਾਂਡ !

ਦੇਖੋ ਇਸ ਨੂੰਹ ਦੀ ਕਰਤੂਤ ਆਪਣੇ ਸਹੁਰੇ ਨਾਲ ਕਰਤਾ ਵੱਡਾ ਕਾਂਡ !

ਨਾਭਾ ਦੀ ਵਿਕਾਸ ਕਲੋਨੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ।ਇੱਕ ਸਤਸੰਗ ਪ੍ਰੇਮੀ ਨੇ ਨੂੰਹ ਤੋਂ ਤੰਗ ਆ ਕੇ ਫਾਹਾ ਲੈ ਲਿਆ ਅਤੇ ਆਪਣੀ ਜੀਵਨ ਲੀ ਲਾ ਸਮਾਪਤ ਕਰ ਲਈ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਨੂੰਹ ਵਿਸ਼ਾਲੀ ਆਪਣੇ ਸੁਹਰੇ ਪਰਿਵਾਰ ਨੂੰ ਤੰਗ ਪ ਰੇ ਸ਼ਾ ਨ ਕਰਦੀ ਸੀ।

ਉਹ ਅੰਬਾਲੇ ਦੀ ਰਹਿਣ ਵਾਲੀ ਹੈਅਤੇ ਉਥੇ ਹੀ ਨੌਕਰੀ ਵੀ ਕਰਦੀ ਹੈ।ਉਸ ਦੁਆਰਾ ਆਪਣੇ ਸੁਹਰੇ ਨੂੰ ਦਿਮਾਗੀ ਤੌਰ ਤੇ ਕਾਫੀ ਪਰੇਸ਼ਾਨ ਕੀਤਾ ਜਿਸ ਕਾਰਨ ਪੀੜਤ ਸੁਹਰੇ ਨੇ ਫਾਹਾ ਲੈ ਲਿਆ।ਉਸਨੇ ਇੱਕ ਨੋਟ ਲਿਖਿਆ ਹੈ ਜਿਸ ਵਿੱਚ ਮੌਤ ਦਾ ਕਾਰਨ ਉਸਦੀ ਨੂੰਹ ਅਤੇ ਨੂੰਹ ਦਾ ਪਰਿਵਾਰ ਦੱਸਿਆ ਜਾ ਰਿਹਾ ਹੈ।ਮਿ੍ਤਕ ਦੇ ਲੜਕੇ ਦਾ ਕਹਿਣਾ ਹੈ ਕਿ ਉਸਦੀ ਪਤਨੀ ਘਰਵਾਲਿਆਂ ਦੀ ਕੋਈ ਗੱਲ ਨਹੀਂ ਮੰਨਦੀ ਸੀ।ਨੂੰਹ ਦੁਆਰਾ ਸੁਹਰੇ ਪਰਿਵਾਰ ਖਿਲਾਫ ਅੰਬਾਲੇ ਵਿੱਚ ਇੱਕ ਮੁਕੱਦਮਾ ਵੀ ਦ ਰ ਜ ਕਰਵਾਇਆ ਸੀ

ਜਿਸ ਕਾਰਨ ਸੁਹਰੇ ਨੇ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਲੜਕੇ ਵੱਲੋਂ ਪ੍ਰ ਸ਼ਾ ਸ ਨ ਪਾਸੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਦੁਆਰਾ ਵੀ ਮਾਮਲਾ ਦਰਜ ਕਰ ਲਿਆ ਹੈ।ਮਿਲੇ ਨੋ ਟ ਅਨੁਸਾਰ ਆਰੋਪੀ ਨੂੰਹ ਅਤੇ ਉਸਦੇ ਪਰਿਵਾਰ ਖਿ ਲਾ ਫ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕਾਰਵਾਈ ਕਰ ਦੋਸ਼ੀਆਂ ਨੂੰ ਹਿ ਰਾ ਸ ਤ ਵਿਚ ਲਿਆ ਜਾਵੇਗਾ।

Leave a Reply

Your email address will not be published. Required fields are marked *