Thursday, December 3, 2020
Home > Special News > ਹਰ ਰੋਜ ਸੀ ਕਹਿੰਦਾ ਮੈਨੂੰ, ਮੈ ਵੇਖਣਾ ਤੈਨੂੰ ਬਿਨਾ ਕੱਪੜਿਆਂ ਦੇ ਫਿਰ

ਹਰ ਰੋਜ ਸੀ ਕਹਿੰਦਾ ਮੈਨੂੰ, ਮੈ ਵੇਖਣਾ ਤੈਨੂੰ ਬਿਨਾ ਕੱਪੜਿਆਂ ਦੇ ਫਿਰ

ਹਰ ਰੋਜ ਸੀ ਕਹਿੰਦਾ ਮੈਨੂੰ,ਮੈ ਵੇਖਣਾ ਤੈਨੂੰ ਬਿਨਾ ਕੱਪੜਿਆਂ ਦੇ ਫਿਰ ਮੈਂ ਫੋਟੋਆਂ ਭੇਜ ਦਿੱਤੀਆ ਸੀ , ਉਹਦੇ ਮੰਗਣ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ,ਕੁਝ ਕੋ ਮਹੀਨਿਆ ਬਾਅਦ ਜਦ ਮਨ ਓਹਦਾ ਭਰ ਗਿਆ ਸੀ ਮੇਰੇ ਤੋਂ, ਛੱਡ ਗਿਆ ਸੀ ਕਹਿ ਕਿ ਮੈਂਨੂੰ ਇਹ ਗੱਲ ਕੇ ਖੋਰੇ ਇਹ ਸਭ ਕਿੰਨਿਆ ਨੂੰ ਤੂੰ ਭੇਜੀਆਂ ਹੋਣ ਗੀਆ

ਫਿਰ ਕੀ ਸੀ ਮੇਰੇ ਦਿਲ ਵਿਚ ਹੋਲ ਜਿਹੇ ਪੈ ਗਏ ਸੀ ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ,ਆਪਣਾ ਸਭ ਕੁਝ ਲੁ ਟਾ ਬੈਠੀ ਵਿਚ ਅਣਜਾਣ ਪੁਣੇ,ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ ਸੀ ਕੁਝ ਕੋ ਦਿਨਾਂ ਵਿਚ ਹੀ ਓਹ ਫੋਟਵਾਂ ਮੇਰੀਆ ਨੈੱਟ ਤੇ ਪਾ ਗਿਆ ਸੀ,

ਜਦ ਉਹ ਫ਼ੋਟਵਾ ਮੇਰੇ ਵੀਰੇ ਨੇ ਵੇਖੀਆਂ ਓਹ ਕੁਝ ਖਾ ਕੇ ਉੱਥੇ ਹੀ ਮ ਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ,ਮੈ ਚਾਹ ਕੇ ਵੀ ਮਰ ਨਾ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛੱਡ ਨਾ ਸਕਦੀ ਸੀ,

ਇਹ ਸੋਚ ਸੋਚ ਕੇ ਉਮਰ ਲੰਘਾਲੀ ਸੀ,ਕੀ ਮਿਲਿਆ ਤੈਨੂੰ ਵੇ ਪਾ ਪੀ ਆ ਯਕੀਨ ਮੇਰੇ ਨੂੰ ਤੋ ੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁਸ਼ਦੀ ਸੀ ਕੀ ਮਿਲਿਆ ਮੈਨੂੰ ਫ਼ੋਟਵਾਂ ਭੇਜ ਕੇ ਉਸ ਹਰਾਮੀ ਨੂੰ ਮੈ ਵੀ ਓਹਨੀ ਸ ਜ਼ਾ ਦੀ ਹੱਕ ਦਾਰ ਅਾ ਜਿਨਾ ਓਹ ਪਾ ਪੀ ਸੀ,,,,ਬਚ ਜਾਓ ਕੁੜੀਓ ਏਥੇ ਬਹੁਤੇ ਨ ਕਲੀ ਤੇ ਥੋੜ੍ਹੇ ਅਸਲੀ ਨੇ ਜੋਂ ਅਸਲੀ ਨੇ ਓਹ ਨੰ ਗਿ ਆ ਦੀਆਂ ਤਸਵੀਰਾਂ ਨਈਂ ਮੰਗਦੇ।

Leave a Reply

Your email address will not be published. Required fields are marked *