Friday, October 23, 2020
Home > Special News > ਨੌਰਥ ਕੋਰੀਆ ਦਾ ਇਹ ਸੱਚ ਜਾਣ ਦੰਗ ਰਹਿਜੋਗੇ !

ਨੌਰਥ ਕੋਰੀਆ ਦਾ ਇਹ ਸੱਚ ਜਾਣ ਦੰਗ ਰਹਿਜੋਗੇ !

ਦੋਸਤੋ ਭਾਰਤ ਦੇਸ਼ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀ ਮਰਜ਼ੀ ਅ ਨੁ ਸਾ ਰ ਰਹਿਣ ਦੀ ਪੂਰੀ ਆਜ਼ਾਦੀ ਹੈ।ਪਰ ਗੱਲ ਕਰੀਏ ਨਾਰਥ ਕੋਰੀਆ ਦੀ ਤਾਂ ਉਥੋ ਦੇ ਕਾਨੂੰਨ ਬਹੁਤ ਹੀ ਅੱ ਲ ਗ ਹਨ।ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਵੰਡ 1947 ਨੂੰ ਹੋਈ ਸੀ।

ਉਥੇ ਹੀ ਨਾਰਥ ਕੋਰੀਆ ਅਤੇ ਸਾ ਊ ਥ ਕੋਰੀਆ ਵਿਚਕਾਰ ਵੰਡ 1948 ਨੂੰ ਹੋ ਈ ਸੀ।ਅੱਜ ਇਹ ਦੇਸ਼ ਇੱਕ ਦੂਜੇ ਦੇ ਦੁਸ਼ਮਣ ਹਨ।ਜਿੱਥੇ ਨਾਰਥ ਕੋ ਰੀ ਆ ਵਿੱਚ ਇਸ ਦੇਸ਼ ਦਾ ਨਾਮ ਤੱਕ ਲੈਣ ਦੀ ਇਜਾਜ਼ਤ ਨਹੀਂ ਹੈ ਉਥੇ ਦੂਜੇ ਪਾਸੇ ਕਾਨੂੰਨ ਹੀ ਬਹੁਤ ਅੱਲਗ ਹਨ।

ਇ ਹ ਨਾਂ ਦੇਸ਼ਾਂ ਦੀ ਵੰਡ ਤੋਂ ਬਾਅਦ ਨਾਰਥ ਕੋਰੀਆ ਨੇ ਲੋਕਾਂ ਨੂੰ ਬੰਦੂਕ ਅਤੇ ਗੋਲੀਆਂ ਦਾ ਸਹਾਰਾ ਦਿੱਤਾ।ਉਥੇ ਹੀ ਸਾ ਊ ਥ ਵਿੱਚ ਪੜਾਈ ਨੂੰ ਵਧਾਇਆ ਗਿਆਅਤੇ ਲੋਕਾਂ ਵਿੱਚ ਨਵੇਂ ਸੁਪਨੇ ਪੈਨਾ ਕੀਤੇ ਗਏ।ਨਾਰਥ ਕੋਰੀਆ ਵਿੱਚ ਤਾ ਨਾ ਸ਼ਾ ਹ ਚਲਦਾ ਹੈ। ਪਰ ਸਾਊਥ ਵਿੱਚ ਜਨਤਾ ਦੇ ਅਨੁਸਾਰ ਕੰਮ ਹੁੰਦੇ ਹਨ।ਨਾਰਥ ਕੋਰੀਆ ਵਿੱਚ ਲੋਕਾਂ ਨੂੰ ਆ ਜ਼ਾ ਦੀ ਨਹੀਂ ਹੈ ਪਰ ਸਾਊਥ ਵਿੱਚ ਲੋਕਾਂ ਨੂੰ ਖੁੱਲ੍ਹ ਦਿੱਤੀ ਗਈ ਹੈ।

ਨਾਰਥ ਕੋਰੀਆ ਵਿੱਚ ਕੋਈ ਮੰਦਿਰ ਜਾ ਧਾ ਰ ਮਿ ਕ ਸਥਾਨ ਨਹੀਂ ਹੈ ਅਤੇ ਨਾ ਹੀ ਉਥੋ ਦੇ ਲੋਕ ਕਿਸੇ ਧ ਰ ਮ ਨੂੰ ਮੰਨਦੇ ਹਨ।ਪਰ ਸਾਊਥ ਕੋਰੀਆ ਵਿੱਚ ਲੋਕ ਆਪਣੀ ਇੱਛਾ ਅਨੁਸਾਰ ਧਰਮ ਚੁਣ ਸ ਕ ਦੇ ਹਨ।ਉਥੋ ਦੇ ਲੋਕ ਜਿਆਦਾਤਰ ਬੁੱਧ ਧਰਮ ਨੂੰ ਮੰਨਣ ਵਾਲੇ ਹਨ।ਇਸ ਤਰ੍ਹਾਂ ਇਨ੍ਹਾਂ ਦੋਨਾਂ ਦੇਸ਼ਾਂ ਵਿੱਚ ਜ਼ਮੀਨ ਅ ਸ ਮਾ ਨ ਦਾ ਫਰਕ ਹੈ।ਇੱਕ ਦੇਸ਼ ਤਾਨਾਸ਼ਾਹ ਚਲਾਉਂਦਾ ਹੈ ਅਤੇ ਦੂਜਾ ਜਨਤਾ ਦੀ ਆਵਾਜ਼ ਤੇ ਚ ਲ ਦਾ ਹੈ।

Leave a Reply

Your email address will not be published. Required fields are marked *