Monday, October 19, 2020
Home > Special News > ਇਹ ਹਨ ਦੁਨੀਆਂ ਦੇ ਖਤਰਨਾਕ ਜਾਨਵਰ ਜਿਹਨਾ ਨੂੰ ਲੋਕ ਘਰ ਵਿੱਚ ਪਾਲਦੇ ਹਨ !

ਇਹ ਹਨ ਦੁਨੀਆਂ ਦੇ ਖਤਰਨਾਕ ਜਾਨਵਰ ਜਿਹਨਾ ਨੂੰ ਲੋਕ ਘਰ ਵਿੱਚ ਪਾਲਦੇ ਹਨ !

ਲੋਕ ਆਪਣੇ ਘਰ ਵਿੱਚ ਆਪਣੇ ਸ਼ੌਕ ਅਨੁਸਾਰ ਪਾਲਤੂ ਜਾਨਵਰ ਪਾ ਲ਼ ਦੇ ਹਨ।ਇਹ ਪਾਲਤੂ ਜਾਨਵਰ ਆਪਣੇ ਮਾਲਕ ਦੇ ਹਮੇਸ਼ਾ ਕੰਮ ਆਉਂਦੇ ਹਨ ਅਤੇ ਲੋ ੜ ਪੈਣ ਤੇ ਆਪਣੀ ਜਾਨ ਦੇ ਕੇ ਮਾ ਲ ਕ ਦੀ ਰੱਖਿਆ ਕਰਦੇ ਹਨ।ਆਮ ਤੌਰ ਤੇ ਕੱਤਾ ਬਿੱਲੀ ਅਤੇ ਪੰਛੀ ਹੀ ਪਾਲਤੂ ਜਾਨਵਰਾਂ ਵਿੱਚ ਆ ਉਂ ਦੇ ਹਨ।ਪਰ ਕਈ ਲੋਕਾਂ ਦੁਆਰਾ ਬਹੁਤ ਹੀ ਖਤਰਨਾਕ ਜਾ ਨ ਵ ਰ ਪਾਲੇ ਹੋਏ ਹਨ।

ਰਸ਼ੀਆ ਦੇ ਇੱਕ ਵਿਅਕਤੀ ਨੇ ਇੱਕ ਭਾਲੂ ਪਾਲ਼ਿਆ ਹੋਇਆ ਹੈ।ਇਹ ਭਾਲੂ ਉ ਸ ਨੂੰ ਇੱਕ ਚਿੜੀਆਂ ਘਰ ਵਿੱਚੋਂ ਮਿਲਿਆ ਸੀ।ਜਪਾਨ ਦੇ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਮਗਰਮੱਛ ਨੂੰ ਪਾ ਲ਼ਿ ਆ ਹੋਇਆ ਹੈ।ਇਹ ਜਾਨਵਰ ਬਹੁਤ ਖਤਰਨਾਕ ਸਮਝੇ ਜਾਂਦੇ ਹਨ ਪਰ ਫਿਰ ਵੀ ਇਸ ਵਿਅਕਤੀ ਨੇ ਇੱਕ ਮ ਗ ਰ ਮੱ ਛ ਨੂੰ ਪਾਲ਼ਿਆ ਹੋ ਇ ਆ ਹੈ।ਇੱਕ ਔਰਤ ਨੇ ਦੁਨੀਆ ਦੀ ਸਭਤੋਂ ਵੱਡੀ ਛਿਪਕਲੀ ਪਾਲੀ ਹੋਈ ਹੈ।ਜਿ ਸ ਦਾ ਭਾਰ 22 ਕਿਲੋ ਹੈ।

ਇਹ ਖਾਣ ਵਿੱਚ ਮਛਲੀ ਅਤੇ ਖਰਗੋਸ਼ ਖਾਣਾ ਪਸੰਦ ਕਰਦੀ ਹੈ।ਸ਼ੇਰ ਅਤੇ ਚੀਤਾ ਬਹੁਤ ਹੀ ਖ ਤ ਰ ਨਾ ਕ ਜਾਨਵਰ ਹਨ ਪਰ ਫਿਰ ਵੀ ਇੱਕ ਪਰਿਵਾਰ ਨੇ ਸੱਤ ਸ਼ੇਰ ਪਾਲੇ ਹਨ।ਉਹ ਸ਼ੇਰਾਂ ਨਾਲ ਬੈਠ ਕੇ ਖਾ ਣਾ ਖਾਂਦੇ ਹਨ ਅਤੇ ਮਸਤੀ ਕ ਰ ਦੇ ਹਨ।

ਇੱਕ ਮੁੰਡੇ ਨੇ ਆਪਣੇ ਘਰ ਬਹੁਤ ਹੀ ਖਤਰਨਾਕ ਸੱਪ ਪਾਲ਼ਿਆ ਹੋ ਇ ਆ ਹੈ।ਉਹ ਸੱਪ ਬਹੁਤ ਹੀ ਜ਼ਹਿਰੀਲਾ ਮੰਨਿਆ ਜਾਂਦਾ ਹੈ।ਪਰ ਫਿਰ ਉਸਨੇ ਸੱਪ ਪਾਲ਼ਿਆ ਹੋਇਆ ਹੈ।ਇਸ ਤਰ੍ਹਾਂ ਕਿਸੇ ਵੀ  ਨ ਵ ਰ ਨੂੰ ਪਾਲ਼ਿਆ ਜਾ ਸਕਦਾ ਹੈ।ਬਿਨਾਂ ਵਜ੍ਹਾ ਤੋਂ ਕੋਈ ਵੀ ਜਾਨਵਰ ਨੁਕਸਾਨ ਨਹੀਂ ਪਹੁੰ ਚਾਉਂਦਾ।

Leave a Reply

Your email address will not be published. Required fields are marked *