Tuesday, October 20, 2020
Home > Special News > ਮੁੰਡਿਆਂ ਨੇ ਪੁਲਿਸ ‘ਤੇ ਪਿੱਟ ਬੁੱ ਲ ਛੱਡਿਆ ਫਿਰ ਦੇਖੋ ਅੱਗੇ ਜੋ ਹੋਇਆ

ਮੁੰਡਿਆਂ ਨੇ ਪੁਲਿਸ ‘ਤੇ ਪਿੱਟ ਬੁੱ ਲ ਛੱਡਿਆ ਫਿਰ ਦੇਖੋ ਅੱਗੇ ਜੋ ਹੋਇਆ

ਬਠਿੰਡਾ ਸ਼ਹਿਰ ਦੇ ਭੁਲੇਰੀਆ ਵਾਲੇ ਮੁਹੱਲੇ ’ਚ ਬੀਤੀ ਰਾਤ ਕੁਝ ਲੋਕ ਥਾਣਾ ਕੋਤਵਾਲੀ ਦੇ ਮੁਖੀ ਦੀ ਟੀਮ ਨੂੰ ‘ਸਿੱਧੇ’ ਹੋ ਗਏ।ਪ੍ਰਤੱਖਦਰਸ਼ੀਆਂ ਮੁਤਾਬਿਕ ਪੁਲਿਸ ’ਤੇ ਹ ਮ ਦੀ ਨੀਅਤ ਨਾਲ ਪਰਿਵਾਰ ਨੇ ਜਦੋਂ ਪਿੱਟ-ਬੁੱ ਲ ਪਾਲਤੂ ਕੁੱ ਤੇ ਦੇ ਗ ਲੋਂ ਸੰਗਲੀ ਲਾਹ ਦਿੱਤੀ ਤਾਂ ਪੁਲਿਸ ਪਾਰਟੀ ਦੀ ਸਥਿਤੀ ਹਾਸੋ-ਹੀਣੀ ਬਣ ਗਈ।

ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸਿੰਘ ਦੇ ਬਿਆਨ ’ਤੇ ਦ ਰ ਜ ਐੱਫਆਈਆਰ ਅਨੁਸਾਰ ਰਾਤੀਂ ਕਰੀਬ 9:30 ਵਜੇ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਮੁਹੱਲੇ ਦੇ ਕੁਝ ਵਿਅਕਤੀ ਲੜਕੀਆਂ ਨੂੰ ਪ੍ਰੇ ਸ਼ਾ ਨ ਕਰਨ ਦੇ ਨਾਲ ਹੁੱ ਲ ੜ ਬਾ ਜ਼ੀ ਕਰ ਰਹੇ ਹਨ।

ਉਹ ਪੁਲਿਸ ਪਾਰਟੀ ਨਾਲ ਮੁਹੱਲੇ ’ਚ ਪਹੁੰਚੇ ਤਾਂ ਕੁੱਝ ਬਾ ਸ਼ਿੰ ਦਿ ਆਂ ਨੇ ਪੁਲਿਸ ਕਰਮਚਾਰੀਆਂ ਨਾਲ ‘ਹੱ ਥੋ ਪਾ ਈ’ ਕੀਤੀ ਅਤੇ ਵਰਦੀ ਨੂੰ ‘ਹੱਥ’ ਪਾਇਆ। ਇਥੋਂ ਹੀ ਕਿਸੇ ਨੇ ਪੁਲਿਸ ਪਾਰਟੀ ’ਤੇ ਕੁੱ ਤਾ ਛੱਡ ਦਿੱਤਾ ਤਾਂ ਕੁੱ ਤੇ ਨੇ ਨਾਲ ਗਏ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਵੱ ਢ ਲਿਆ।

ਪੁਲਿਸ ਨੇ ਮੋਹਣ ਲਾਲ, ਮੋਹਣ ਲਾਲ ਦੀ ਪਤਨੀ ਸੁਦੇਸ਼ ਰਾਣੀ, ਸੁਮਿਤ, ਸਾਹਿਲ, ਬੰਟੀ (ਜੋ ਇਨ੍ਹਾਂ ਦੇ ਬੱਚੇ ਹਨ) ਅਤੇ ਮਿਸਤਰੀ ਸੀਪਾ ਸਮੇਤ ਮੁਹੱਲੇ ਦੇ ਅ ਣ ਪ ਛਾ ਤੇ ਵਿਅਕਤੀਆਂ ’ਤੇ ਧਾ ਰਾ 353, 186, 289, 148, 149 ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਦਾ ਆਖਣਾ ਹੈ ਕਿ ਅਜੇ ਕੋਈ ਗ੍ਰਿ ਫ਼ ਤਾ ਰੀ ਨਹੀਂ ਹੋਈ ਜਦ ਕਿ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਮੁ ਲ ਜ਼ ਮਾਂ ਨੂੰ ਪੁਲਿਸ ਰਾਤ ਹੀ ਗ੍ਰਿ ਫ਼ ਤਾ ਰ ਕਰ ਕੇ ਲੈ ਗਈ ਸੀ

Leave a Reply

Your email address will not be published. Required fields are marked *