Wednesday, December 2, 2020
Home > Special News > ਬਹੁਤ ਘਟ ਲੋਕਾਂ ਨੂੰ ਪਤਾ ਹੈ ਇਸ ਬਾਰੇ

ਬਹੁਤ ਘਟ ਲੋਕਾਂ ਨੂੰ ਪਤਾ ਹੈ ਇਸ ਬਾਰੇ

ਤੁਸੀਂ ਸਾਰੇ ਬਾਲੀਵੁੱਡ ਦੀਆਂ ਫਿਲਮਾਂ ਤਾਂ ਵੇਖਦੇ ਹੀ ਹੋਵੋਗੇ।ਤੁਸੀਂ ਵੇਖਿਆ ਹੋਵੇਗਾ ਜੱਜ ਕਿਸੇ ਵਿਅਕਤੀ ਨੂੰ ਮੌ ਤ ਨੂੰ ਸ ਜ਼ਾ ਸੁਨਾਉਣ ਤੋਂ ਬਾਅਦ ਉਹ ਆਪਣੇ ਕਲਮ ( ਪੈਨ ) ਦੀ ਨਿੱਬ ਨੂੰ ਤੋ ੜ ਦਿੰਦਾ ਹੈ । ਕੀ ਤੁਸੀਂ ਸਭ ਜਾਣਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ ? ਸਾਡੇ ਭਾਰਤ ਦੇਸ਼ ਵਿੱਚ ਫਾਂ ਸੀ ਦੀ ਦੰ ਡ ਦੇ ਬਹੁਤ ਹੀ ਘੱਟ ਕੇ ਸ ਹੁੰਦੇ ਹਨ।

ਭਾਰਤ ਦੇਸ਼ ਵਿੱਚ 10 ਸਾਲ ਵਿੱਚ 1,303 ਨੂੰ ਸੱ ਜ – ਏ – ਮੌ ਤ , ਫ਼ਾਂ ਸੀ ਸਿਰਫ਼ 3 ਨੂੰ ਦਿੱਤੀ ਗਈ ਹੈ। ਇਹ ਪ੍ਰ ਥਾ ਅੱਜ ਤੋਂ ਨਹੀਂ ਸਗੋਂ ਬ੍ਰਿਟੀਸ਼ ਹੁ ਕੂ ਮ ਤ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ, ਕਿਸੇ ਦੀ ਮੌ ਤ ਨਾਲ ਪੇ ਨ ਦੀ ਨਿੱ ਬ ਦਾ ਕੀ ਸੰਬੰਧ ਹੈ।

ਦਰਅਸਲ , ਜੱਜ ਪੈਨ ਦੀ ਨਿਭ ਨੂੰ ਇਸ ਲਈ ਤੋ ੜ ਦਾ ਹੈ , ਕਿਉਂਕਿ ਜਿਸ ਕਲਮ ਨਾਲ 1ਆਦਮੀ ਦੀ ਜ਼ਿੰਦਗੀ ਦਾ ਫੈਸਲਾ ਹੋ ਗਿਆ ਹੋਵੇ ਕਿਸੇ ਹੋਰ ਦੀ ਜ਼ਿੰਦਗੀ ਦਾ ਫੈਸਲਾ ਉਸਤੋਂ ਨਹੀਂ ਕੀਤਾ ਜਾਵੇ।

ਪੈਨ ਦੀ ਨਿੱਬ ਨੂੰ ਤੋ ੜ ਦੇ ਸਮੇਂ ਇਹ ਉਂਮੀਦ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਦੇ ਦੋਸ਼ ਲਈ ਆਦਮੀ ਨੂੰ ਸ ਜ਼ਾ ਦਿੱਤੀ ਜਾ ਰਹੀ ਹੈ ਉਸ ਤਰ੍ਹਾਂ ਦਾ ਅ ਪ ਰਾ ਧ ਫਿਰ ਨਾ ਨਹੀਂ ਹੋਵੇ ਇਹ ਉਮੀਦ ਕਰਦੇ ਹੋਏ ਜੱਜ ਆਪਣੇ ਪੈਨ ਦੀ ਨਿੱਬ ਨੂੰ ਤੋ ੜ ਦਿੰਦਾ ਹੈ ।

ਮੌ ਤ ਦੀ ਸ ਜ਼ਾ ਸੁਨਾੳੇੁਣ ਦੇ ਅੰਤ ਵਿੱਚ ਡੈ ਥ ( D e a t h ) ਸ਼ਬਦ ਨੂੰ ਲਿਖਿਆ ਜਾਂਦਾ ਹੈ ਅਤੇ ਇਸ ਦੇ ਨਾਲ ਪੈਨ ਦੀ ਨਿੱ ਬ ਨੂੰ ਵੀ ਤੋ ੜ ਦਿੱਤਾ ਜਾਂਦਾ ਹੈ। ਡੈ ਥ ਸ਼ਬਦ ਲਿਖਣ ਨਾਲ ਆਦਮੀ ਦੀ ਮੌ ਤ ਦੇ ਨਾਲ ਪੈਨ ਦੀ ਮੌ ਤ ਹੋ ਜਾਂਦੀ ਹੈ। ਇੱਕ ਵਾਰ ਫੈਸਲਾ ਲਿਖ ਦੇਣ ਅਤੇ ਕਲਮ ਨੂੰ ਤੋ ੜ ਦੇਣ ਤੋਂ ਬਾਅਦ ਜੱ ਜ ਨੂੰ ਆਪਣੇ ਆਪ ਨੂੰ ਵੀ ਅ ਧਿ ਕਾ ਰ ਨਹੀਂ ਹੁੰਦਾ ਕਿ ਉਹ ਆਪਣੇ ਫੈਸਲੇ ਨੂੰ ਬਦਲ ਸਕੇ । ਉੱਥੇ ਹੀ ਇਹ ਵੀ ਮੰਨਿਆ ਜਾਂਦਾ ਹੈ ਦੀ ਕਿਸੇ ਦੀ ਮੌ ਤ ਦੇਣ ਦੇ ਕਾਰਨ ਖੁ ਦ ਨੂੰ ਪਛਤਾਵਾ ਕਰਾਉਣ ਲਈ ਪੈਨ ਦੀ ਨਿੱਬ ਨੂੰ ਤੋ ੜਿ ਆ ਜਾਂਦਾ ਹੈ।

Leave a Reply

Your email address will not be published. Required fields are marked *