Wednesday, December 2, 2020
Home > News > ਹੁਣੇ-ਹੁਣੇ ਆਈ ਵੱਡੀ ਦੁਖਦਾਇਕ ਖਬਰ ਵਾਪਰਿਆ ਕਹਿਰ !

ਹੁਣੇ-ਹੁਣੇ ਆਈ ਵੱਡੀ ਦੁਖਦਾਇਕ ਖਬਰ ਵਾਪਰਿਆ ਕਹਿਰ !

ਤਰਨਤਾਰਨ ਵਿੱਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਇ ਆ ਹੈ।ਇੱਕ ਵਿਅਕਤੀ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਸ ਦ ਮੇਂ ਵਿੱਚ ਹੈ।ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਜਦੋਂ ਉਹ ਘਰ ਆਇਆ ਤਾਂ ਉਸਨੇ ਸ਼ ਰਾ ਬ ਪੀਤੀ ਹੋਈ ਸੀ ਅਤੇ ਫਿਰ ਉਹ ਸੋ ਗਿਆ।

ਘਰਵਾਲਿਆਂ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਉਸਨੂੰ ਉਠਾਇਆ ਗਿਆ ਤਾਂ ਉ ਸ ਦੀ ਤਬੀਅਤ ਖ਼ਰਾਬ ਸੀ ਅਤੇ ਉਹ ਬੇਚੈਨ ਜਿਹਾ ਸੀ।ਉਸਨੂੰ ਜਲਦ ਹੀ ਹਸਪਤਾਲ ਲਿ ਜਾ ਇ ਆ ਗਿਆ।ਜਿਥੇ ਡਾਕਟਰਾਂ ਨੇ ਦੱਸਿਆ ਕਿ ਉਸਨੇ ਜ਼ਹਿਰੀਲੀ ਸ਼ ਰਾ ਬ ਦਾ ਸੇਵਨ ਕੀਤਾ ਸੀ

ਜਿਸ ਕਾਰਨ ਉਸਦੇ ਅੰਦਰ ਇਨਫੈਕਸ਼ਨ ਹੋ ਗਈ।ਮਰੀਜ਼ ਨੂੰ ਅੰਮ੍ਰਿਤਸਰ ਰੈ ਫ ਰ ਕੀਤਾ ਗਿਆ। ਪਰ ਰਸਤੇ ਵਿੱਚ ਉਸਦੀ ਮੌਤ ਹੋ ਗਈ।ਜਿਸ ਕਾ ਰ ਨ ਪਰਿਵਾਰ ਵਿੱਚ ਹਲਚਲ ਮੱਚ ਗਈ।ਪ ਰਿ ਵਾ ਰ ਪ੍ਰਸ਼ਾਸਨ ਪਾਸੋਂ

ਇਨਸਾਫ ਦੀ ਮੰਗ ਕਰ ਰਿਹਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਸ਼ਰਾਬ ਵੇਚਣ ਵਾਲਿਆਂ ਖਿਲਾਫ ਸ ਖ ਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਤਾਂ ਜੋ ਅਜਿਹਾ ਕਿਸੇ ਹੋਰ ਪਰਿਵਾਰ ਨਾਲ ਨਾ ਹੋਵੇ।ਪਰਿਵਾਰ ਇ ਨ ਸਾ ਫ ਦੀ ਮੰਗ ਕਰ ਰਿਹਾ ਹੈ।

Leave a Reply

Your email address will not be published. Required fields are marked *