Saturday, October 31, 2020
Home > Special News > ਨੀਤਾ ਅੰਬਾਨੀ ਦੀ ਇਹ ਸੱਚਾਈ ਤੁਹਾਡਾ ਦਿਮਾਗ ਘੁੰਮਾ ਦੇਵੇਗੀ !

ਨੀਤਾ ਅੰਬਾਨੀ ਦੀ ਇਹ ਸੱਚਾਈ ਤੁਹਾਡਾ ਦਿਮਾਗ ਘੁੰਮਾ ਦੇਵੇਗੀ !

ਅਸੀ ਸਾਰੇ ਹੀ ਪ੍ਰਸਿੱਧ ਸਖਸ਼ੀਅਤ ਮੁਕੇਸ਼ ਅੰਬਾਨੀ ਨੂੰ ਜਾਣਦੇ ਹਾਂ।ਪਰ ਕ ਹਿੰ ਦੇ ਹਨ ਕਿ ਇੱਕ ਸਫਲ ਵਿਅਕਤੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ।ਅਸੀਂ ਅੱਜ ਗੱਲ ਕਰਾਂਗੇ ਮੁਕੇਸ਼ ਅੰ ਬਾ ਨੀ ਦੀ ਪਤਨੀ ਨੀਤਾ ਅੰਬਾਨੀ ਵਾਰੇ।ਮੁਕੇਸ਼ ਅੰਬਾਨੀ ਦੀ ਸਫਲਤਾ ਦੇ ਪਿੱਛੇ ਨੀਤਾ ਅੰ ਬਾ ਨੀ ਦਾ ਬਹੁਤ ਵੱਡਾ ਯੋਗਦਾਨ ਹੈ।

ਉਨ੍ਹਾਂ ਦਾ ਲੜਕਾ ਅੰਨਤ ਅੰਬਾਨੀ ਜਿਸਨੇ 108 ਕਿਲੋ ਭਾਰ ਘਟਾਇਆ ਸੀ।ਉ ਸ ਨੇ ਦੱਸਿਆ ਸੀ ਕਿ ਇਸਦੇ ਪਿੱਛੇ ਉਸਦੀ ਮਾਂ ਦਾ ਸਭਤੋਂ ਵੱਡਾ ਯੋਗਦਾਨ ਹੈ।ਉਸਦੀ ਮਾਂ ਨੇ ਉਸਨੂੰ ਹੌ ਸ ਲਾ ਦੇਣ ਲਈ ਪਹਿਲਾਂ ਆਪਣਾ ਭਾਰ ਘਟਾਇਆ ਸੀ।

ਨੀਤਾ ਅੰਬਾਨੀ ਉਸ ਦਿਨ ਆਪਣਾ ਫੋਨ ਬੰਦ ਰੱਖਦੀ ਹੈ ਜਦੋਂ ਉਨ੍ਹਾਂ ਦੁ ਆ ਰਾ ਬਣਾਇਆ ਗਿਆਮਸ਼ਹੂਰ ਸਕੂਲ ਵਿੱਚ ਦਾਖਲੇ ਸ਼ੁਰੂ ਹੁੰਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਸ ਕੂ ਲ ਵਿੱਚ ਅਜਿਹੇ ਬੱਚੇ ਹੀ ਪੜ੍ਹਨ ਜੋ ਸੱਚਮੁੱਚ ਮਿਹਨਤ ਨਾਲ ਅੱਗੇ ਵੱਧਦੇ ਹਨ।

ਉਨ੍ਹਾਂ ਦੁਆਰਾ ਖਰੀਦੀ ਗਈ ਕਿ੍ੱ ਕ ਟ ਟੀਮ ਨੂੰ ਵੀ ਨੀਤਾ ਅੰਬਾਨੀ ਖੁਦ ਦੇਖਦੀ ਹੈ।ਉਸ ਦੁਆਰਾ ਵਰਤੇ ਜਾਣ ਵਾਲੇ ਪ ਰ ਸ ਵਿੱਚ ਹੀਰੇ ਲੱਗੇ ਹੁੰਦੇ ਹਨ।ਨੀਤਾ ਅੰਬਾਨੀ ਸਭਤੋਂ ਮਹਿੰਗੇ ਕੱਪ ਵਿੱਚ ਸਵੇਰੇ ਚਾਹ ਪੀਂਦੀ ਹੈ।ਇਸ ਤਰ੍ਹਾਂ ਮਿ ਹ ਨ ਤ ਸਦਕਾ ਹੀ ਸਫਲਤਾ ਮਿਲਦੀ ਹੈ।

Leave a Reply

Your email address will not be published. Required fields are marked *