Friday, December 4, 2020
Home > Special News > ਇਸ ਤਰਾ ਦੀ ਚੀਜ ਨੀ ਤੁਸੀ ਪਹਿਲਾ ਕਦੇ ਦੇਖੀ ਹੋਣੀ !

ਇਸ ਤਰਾ ਦੀ ਚੀਜ ਨੀ ਤੁਸੀ ਪਹਿਲਾ ਕਦੇ ਦੇਖੀ ਹੋਣੀ !

ਬਾਈਕ ਚਲਾਉਣ ਦਾ ਸ਼ੌਕ ਹਰ ਇੱਕ ਨੌਜਵਾਨ ਨੂੰ ਹੁੰਦਾ ਹੈ।ਬਾਈਕ ਚ ਲਾ ਉਂ ਦੇ ਹੋਏ ਕਈ ਨੌਜਵਾਨ ਖਤਰਨਾਕ ਕਾਰਨਾਮੇਂ ਵੀ ਕਰਦੇ ਹਨ।ਜਿਹੜੇ ਵਿਅਕਤੀ ਇਸ ਕੰਮ ਵਿੱਚ ਨਿਪੁੰਨਤਾ ਹਾ ਸ ਲ ਕਰ ਲੈਂਦੇ ਹਨ ਉਹ ਕਾਫੀ ਤਰ੍ਹਾਂ ਦੇ ਸਟੰਟ ਕਰ ਲੈਂਦੇ ਹਨ।ਦੋਸਤੋ ਕੀ ਤੁਸੀਂ ਕਦੇ ਇੱਕ ਪ ਹੀ ਏ ਤੇ ਬਾਈਕ ਚਲਦੀ ਵੇਖੀ ਹੈ?
ਅੱਜ ਕਈ ਨੌਜਵਾਨਾਂ ਦੁਆਰਾ ਬਾਈਕ ਨੂੰ ਇੱਕ ਪਹੀਏ ਤੇ ਘੁੰ ਮਾ ਇ ਆ ਜਾ ਰਿਹਾ ਹੈ।

ਇੱਕ ਵਿਅਕਤੀ ਨੇ ਵਰਲਡ ਰਿਕੋਡ ਵੀ ਬਣਾਇਆ ਸੀ ਜਿਸ ਵਿੱਚ ਉਸਨੇ ਇੱਕ ਪਹੀਏ ਤੇ ਬਾਈਕ ਦੌ ੜਾ ਈ ਸੀ।ਉਸਦੀ ਸਪੀਡ ਲਗਭਗ 569 ਕਿਲੋਮੀਟਰ ਸੀ।ਇਸ ਤਰ੍ਹਾਂ ਕਈ ਤਰ੍ਹਾਂ ਦੇ ਕਾ ਰ ਨਾ ਮੇਂ ਬਾਈਕ ਚਲਾਉਂਦੇ ਸਮੇਂ ਕੀਤੇ ਜਾਂਦੇ ਹਨ।

ਇੱਕ ਵਿਅਕਤੀ ਨੇ ਇੱਕ ਪਹੀਏ ਤੇ ਬਾਈਕ ਨੂੰ ਕਾਫੀ ਸਮੇਂ ਤੱਕ ਦੌ ੜਾ ਈ ਰੱਖਿਆ ਅਤੇ ਵਰਲਡ ਰਿਕੋਡ ਹਾਸਲ ਕੀਤਾ।ਉਸਨੇ ਲਗਭਗ 136 ਕਿਲੋਮੀਟਰ ਤੱਕ ਇਸੇ ਤਰ੍ਹਾਂ ਹੀ ਬਾ ਈ ਕ ਚਲਾਈ।ਅਮਰੀਕਾ ਦਾ ਰਹਿਣ ਵਾਲਾ ਜੀਨ ਸਭਤੋਂ ਤੇਜ਼ ਬਾਈਕ ਨੂੰ ਚ ਲਾ ਉ ਣ ਲਈ ਜਾਣਿਆਂ ਜਾਂਦਾ ਸੀ।

ਹਾਲਾਂਕਿ ਕਿ ਉਸਦੀ ਮੌਤ ਇੱਕ ਬਾਈਕ ਹਾਦਸੇ ਵਿੱਚ ਹੀ ਹੋਈ ਸੀ।ਪਰ ਲੋਕ ਉ ਸ ਨੂੰ ਉਸਦੇ ਇਸ ਹੁਨਰ ਕਾਰਣ ਅੱਜ ਵੀ ਜਾਣਦੇ ਹਨ।ਇੱਕ ਵਿਅਕਤੀ ਦੁ ਆ ਰਾ ਪਹਾੜੀ ਤੇ ਤੇਜ਼ ਰਫਤਾਰ ਨਾਲ ਬਾ ਈ ਕ ਚਲਾਉਣ ਦਾ ਰਿਕੋਡ ਬਣਾਇਆ ਹੈ।

ਅਜਿਹੇ ਜਜ਼ਬੇ ਭਰੇ ਕੰਮ ਕਰਨ ਲਈ ਬਹੁਤ ਮਿਹਨਤ ਅਤੇ ਹੌਸਲੇ ਦੀ ਜ਼ ਰੂ ਰ ਤ ਪੈਂਦੀ ਹੈ।ਨੌਜਵਾਨਾਂ ਨੂੰ ਬਾਈਕ ਰੇਸ ਨਾ ਲ ਕਾਫੀ ਪਿਆਰ ਹੈ।ਇਸ ਤਰ੍ਹਾਂ ਆਪਣੀ ਕਲਾ ਪ੍ਰਦਰਸ਼ਨ ਲਈ ਨੌ ਜ ਵਾ ਨ ਅਜਿਹੇ ਕਾਰਨਾਮੇਂ ਕਰਦੇ ਰਹਿੰਦੇ ਹਨ।

Leave a Reply

Your email address will not be published. Required fields are marked *