Thursday, November 26, 2020
Home > Special News > ਇੱਥੇ ਆਦਮੀ ਆਪਣੇ ਵੀਰਜ ਵੇਚ ਕੇ ਲੱਖਾ ਰੁਪਏ ਕਮਾ ਰਹੇ ਹਨ ਜਾਣੋ ਕਿਵੇ !

ਇੱਥੇ ਆਦਮੀ ਆਪਣੇ ਵੀਰਜ ਵੇਚ ਕੇ ਲੱਖਾ ਰੁਪਏ ਕਮਾ ਰਹੇ ਹਨ ਜਾਣੋ ਕਿਵੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਅਸੀ ਤੁਹਾਡੇ ਲਈ ਇੱਕ ਨਵੀ ਤੇ ਵੱਖਰੀ ਜਾਣਕਾਰੀ ਲੈਕੇ ਆਏ ਹਾਂ। ਅਸੀ ਇਸਦੀ ਸੱਚਾਈ ਦੀ ਪੁਸਟੀ ਨਹੀ ਕਰਦੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ। ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਵੀਰਜ ਦਾਨ ਕਰਨ ਦਾ ਕਾਰੋਬਾਰ ਚੱਲ ਰਿਹਾ ਹੈ। ਵਿਗਿਆਨ ਦੀ ਭਾਸ਼ਾ ਵਿਚ ਜੇ ਅਸੀ ਗੱਲ ਕਰੀਏ ਤਾ ਇਸ ਨੂੰ ਸ਼ੁਕਰਾਣੂ ਦਾਨ ਕਿਹਾ ਜਾਦਾ ਹੈ ਯਾਨੀ ਵੀਰਜਦਾਨ।

ਅੱਜ ਦੁਨੀਆ ਵਿਚ ਬਹੁਤ ਸਾਰੀਆ ਨੌਕਰੀਆ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਅਜਿਹੀ ਨੌਕਰੀ ਹੈ ਜਿੱਥੇ ਤੁਸੀ ਆਪਣਾ ਸ਼ੁਕਰਾਣੂ ਵੇਚ ਕੇ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ।ਤਾ ਆਓ ਅਸੀ ਤੁਹਾਨੂੰ ਇਸ ਅਨੌਖੇ ਕੰਮ ਬਾਰੇ ਦੱਸਦੇ ਹਾ ਮੈਂ ਤੁਹਾਨੂੰ ਦੱਸਦਾ ਹਾ ਜੋ ਸ਼ੁਕਰਾਣੂ ਤੁਸੀ ਵੇਚਦੇ ਹੋ ਉਨ੍ਹਾ ਲੋਕਾ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜਿਨ੍ਹਾ ਦੇ ਬੱਚੇ ਪੈਦਾ ਕਰਨ ਦੀ ਯੋਗਤਾ ਘੱਟ ਹੁੰਦੀ ਹੈ।ਜਾਂ ਜਿਹੜੇ ਬਹੁਤ ਜ਼ਿਆਦਾ ਬੁੱਢੇ ਹੁੰਦੇ ਹਨ ਅਤੇ ਉਹ ਬੱਚੇ ਪੈਦਾ ਕਰਨਾ ਚਾਹੁੰਦੇ ਹਨ।ਉਹਨਾ ਨੂੰ ਵੀਰਜ ਦੀ ਲੋੜ ਹੁੰਦੀ ਹੈ।

Leave a Reply

Your email address will not be published. Required fields are marked *