Wednesday, December 2, 2020
Home > Special News > ਦੇਖੋ ਕਿਵੇ ਚੱਲ ਰਿਹਾ ਸ਼ਰੇਆਮ ਜਿਸਮਫਰੋਸ਼ੀ ਦਾ ਧੰਦਾ 100 ਰੁਪਏ ਵਿੱਚ ਹੁੰਦੇ ਸੌਦੇ

ਦੇਖੋ ਕਿਵੇ ਚੱਲ ਰਿਹਾ ਸ਼ਰੇਆਮ ਜਿਸਮਫਰੋਸ਼ੀ ਦਾ ਧੰਦਾ 100 ਰੁਪਏ ਵਿੱਚ ਹੁੰਦੇ ਸੌਦੇ

ਅੱਜਕਲ ਲੋਕਡੌਨ ਦੇ ਚਲਦਿਆਂ ਸਾਰਿਆ ਨੂੰ ਆਪਣੇ ਆਪਣੇ ਘਰਾਂ ਵਿਚ ਰਹਿਣਾ ਪੈ ਰਿਹਾ ਹੈ। ਪਰ ਅਜਿਹੇ ਵਿਚ ਕਈ ਲੋਕ ਇਹੋ ਜਿਹੇ ਵੀ ਹਨ ਜਿਹਨਾ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਹੈ ਤੇ ਸ਼ਰੇਆਮ ਜਿਸਮਫਿਰੋਸ਼ੀ ਦਾ ਧੰਦਾ ਕਰ ਰਹੇ ਹਨ।ਇਹ ਗੱਲ ਦਿੱਲੀ ਦੇ ਵਿਕਸਪੁਰੀ ਏਰੀਆ ਦੀ ਹੈ ਜਿਥੇ ਸ਼ਰੇਆਮ ਜਿਸਮ ਦਾ ਧੰਦਾ ਚੱਲ ਰਿਹਾ ਹੈ ਤੇ ਲੋਕਾਂ ਦਵਾਰਾ ਦਸਿਆ ਜਾ ਰਿਹਾ ਹੈ।

ਕਿ ਇਹ ਏਰੀਆ ਬਿਲਕੁਲ safe ਹੈ ਕੋਈ ਪੁਲਿਸ ਇਸ ਏਰੀਆ ਵਿਚ ਨਹੀਂ ਆਉਂਦੀ ਹੈ।ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਹੈਰਾਨੀ ਵਾਲੀ ਵੀ ਤੇ ਲੜਕੀਆ ਸ਼ਰੇਆਮ ਸੜਕਾਂ ਕੇ ਉਪਰ ਘੁੰਮ ਕੇ ਇਹ ਧੰਦਾ ਚਲਾ ਰਹਿਆ ਹਨ। ਤੇ ਲੋਕਾਂ ਦਵਾਰਾ ਪੁੱਛਣ ਤੇ ਲੋਕ ਕਹਿੰਦੇ ਹਨ ਕਦੀ ਵੀ ਇਸ ਜਗ੍ਹਾ ਤੇ ਇਕੱਲੇ ਨਾ ਆਓ।

ਆਪਣੇ ਨਾਲ 3,4 ਜਾਣੇ ਨਾਲ ਲੈ ਕੇ ਆਓ।ਜੋ ਕਿ ਇਹ ਗੱਲ ਅੱਜ ਦੀਆਂ ਇਹੋ ਜਿਹੀਆਂ ਲੜਕੀਆਂ ਦੇ ਲਈ ਬਹੁਤ ਗ਼ਲਤ ਹੈ ਤੇ ਇਨ੍ਹਾਂ ਲੜਕੀਆਂ ਦੇ ਕਾਰਨ ਹੀ ਦੂਸਰਿਆਂ ਲੜਕੀਆਂ ਨੂੰ ਬਦਨਾਮ ਹੁੰਦਾ ਪੈਨਦਾ ਹੈ।

Leave a Reply

Your email address will not be published. Required fields are marked *