Saturday, October 31, 2020
Home > News > ਕੁੜੀ ਨੇ ਗੁੱਸੇ ਵਿੱਚ ਗੋਲਡੀ ਪੁਨੀਤ ਦੇ ਹੇਟਰਾਂ ਦੇ ਕੱਢੇ ਵੱਟ !

ਕੁੜੀ ਨੇ ਗੁੱਸੇ ਵਿੱਚ ਗੋਲਡੀ ਪੁਨੀਤ ਦੇ ਹੇਟਰਾਂ ਦੇ ਕੱਢੇ ਵੱਟ !

ਸ਼ੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਈਰਲ ਹੁੰਦੀ ਹੈ।ਕਈ ਵਾਰ ਕਿਸੇ ਦੇ ਵਿ ਰੁੱ ਧ ਬੋਲਿਆ ਜਾਂਦਾ ਹੈ ਅਤੇ ਕਈ ਵਾਰ ਕਿਸੇ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ।ਪਿੱਛੇ ਜਿਹੇ ਸ਼ੋ ਸ਼ ਲ ਸਾਈਟਾਂ ਤੇ ਇੱਕ ਵੀਡੀਓ ਵਾਈਰਲ ਹੋਈ ਸੀ ਜਿਸ ਵਿੱਚ ਸਮਾਜ ਸੇਵਾ ਕਰਦੇ ਗੋ ਲ ਡੀ ਅਤੇ ਪੁਨੀਤ ਤੇ ਦੋਸ਼ ਲਾਏ ਗਏ ਕਿ ਇਹ ਲੋਕਾਂ ਦੇ ਪੈਸਿਆਂ ਨਾਲ ਮੌ ਜਾਂ ਕਰ ਰਹੇ ਹਨ।

ਇਸ ਦਾ ਜਵਾਬ ਇੱਕ ਐਨ ਆਰ ਆਈ ਲੜਕੀ ਨੇ ਵੀਡੀਓ ਬਣਾ ਕੇ ਦਿੱਤਾ ਹੈ।ਉਸ ਲ ੜ ਕੀ ਦਾ ਕਹਿਣਾ ਹੈ ਕਿ ਮੁਸ਼ਕਿਲ ਸਮੇਂ ਵਿੱਚ ਉਹ ਲੋਕਾਂ ਦੀ ਮਦਦ ਲਈ ਅੱਗੇ ਆਏ ਸਨ।ਉਸਨੇ ਵੀ ਓ ਵਿੱਚ ਜਵਾਬ ਦਿੰਦੇ ਕਿਹਾ ਕਿ ਘਰ ਵਿੱਚੋਂ ਨਿਕਲ ਕੇ ਲੋਕ ਭਲਾਈ ਦੇ ਕੰਮ ਕਰਨੇ ਬਹੁਤ ਵੱਡਾ ਕੰਮ ਹੈ।ਇਸਤੋ ਬਾ ਅ ਦ ਉਸਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਰੋਨਾ ਮਹਾਂਮਾਰੀ ਦੇ ਚ ਲ ਦਿ ਆਂ ਇੱਕ ਫੰਡ ਸ਼ੁਰੂ ਕੀਤਾ ਸੀਜਿਸ ਵਿੱਚ ਉਨ੍ਹਾਂ ਨੇ ਲੋਕਾਂ ਤੋਂ ਫੰਡ ਦੀ ਮੰਗ ਕੀਤੀ ਸੀ।

ਲੋਕਾਂ ਦੁ ਆ ਰਾ ਕਾਫੀ ਪੈਸਾ ਦਿੱਤਾ ਵੀ ਗਿਆ ਸੀ।ਲੜਕੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੇ ਇਹ ਸ ਵਾ ਲ ਕੀਤਾ ਕਿ ਉਹ ਪੈਸਾ ਕਿੱਥੇ ਵ ਰ ਤਿ ਆ ਗਿਆ।ਕਿਉਂਕਿ ਉਹ ਪ੍ਰਧਾਨ ਮੰਤਰੀ ਹਨ ਇਸ ਲਈ ਉਨ੍ਹਾਂ ਖਿਲਾਫ ਕੋਈ ਅਵਾਜ ਨਹੀਂ ਉ ਠਾ ਉਂ ਦਾ।ਇਸ ਤਰ੍ਹਾਂ ਉਸ ਐਨ ਆਰ ਆਈ ਲੜਕੀ ਨੇ ਆਪਣੀ ਵੀ ਡੀ ਓ ਵਿੱਚ ਕਾਫੀ ਜਬਾਵ ਦਿੱਤੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋ ਸ਼ਿ ਸ ਕੀਤੀ।

Leave a Reply

Your email address will not be published. Required fields are marked *