Wednesday, October 21, 2020
Home > Special News > ਗੁਆਂਢ ਰਹਿੰਦੀ ਕੁੜੀ ਬਹੁਤ ਖੁਸ਼ ਹੋਈ !

ਗੁਆਂਢ ਰਹਿੰਦੀ ਕੁੜੀ ਬਹੁਤ ਖੁਸ਼ ਹੋਈ !

ਸਾਡੇ ਗੁਆਂਢ ਵਿੱਚ ਰਹਿੰਦੀ ਛੋਟੀ ਬੱਚੀ ਕਹਿੰਦੀ ਕਿ ਚਾਚਾ ਜੀ ਜਦੋਂ ਤੁਸੀਂ ਆ ਪ ਣੀ ਕਣਕ ਘਰ ਲੈ ਕੇ ਆਉਗੇ ਤਾਂ ਮੈਂ ਵੀ ਤੁਹਾਡੀ ਮਦਦ ਕ ਰਾਂਗੀ ਉਸਨੂੰ ਸਮੇਟਣ ਵਿੱਚ।ਮੈਂ ਉ ਸ ਦੀ ਗੱਲ ਸਮਝ ਗਿਆ ਸੀ।ਉਹ ਬਹੁਤ ਗਰੀਬ ਪ ਰਿ ਵਾ ਰ ਨਾਲ ਸੰਬੰਧ ਰੱਖਦੀ ਸੀ।

ਉਹ ਕਾਫੀ ਦਿਨਾਂ ਤੋਂ ਆਖ ਰਹੀ ਸੀ ਕਿ ਤੁਹਾਡੇ ਦੁਆਰਾ ਦਿੱਤੇ ਜਾਣ ਵਾਲੇ ਦਾ ਣਿ ਆਂ ਨਾਲ ਉਹ ਕਿਤਾਬਾਂ ਨੂੰ ਜਿਲਤ ਕਰਵਾ ਲਵੇਗੀ ਅਤੇ ਬਾਕੀ ਜੋੜ ਕੇ ਰੱਖ ਲ ਵੇ ਗੀ। ਪਰ ਜਿਸ ਦਿਨ ਅਸੀਂ ਕਣਕ ਘਰ ਲੈ ਕੇ ਆੇ ਉਹ ਸਾਡੇ ਘ ਰ ਨਹੀਂ ਆਈ।ਉਸਦੇ ਪਿਤਾ ਨੇ ਉਸਨੂੰ ਸਾਡੇ ਘਰ ਆ ਉ ਣ ਤੋਂ ਮਨਾ ਕੀਤਾ ਹੋਇਆ ਸੀ।ਉਸਦੇ ਸਾਰੇ ਸੁਪਨੇ ਟੁੱਟ ਗਏ।

ਜਦੋਂ ਮੈਂ ਆਪਣੀ ਮਾਂ ਨੂੰ ਇਹ ਸਭ ਦੱ ਸਿ ਆ ਤਾਂ ਮਾਂ ਨੇ ਉਸਨੂੰ ਅ ਗ ਲੇ ਦਿਨ ਇੱਕ ਪੀਪਾ ਦਾਣਿਆਂ ਦਾ ਦੇ ਦਿੱਤਾ।ਕੁੜੀ ਬਹੁਤ ਖੁ ਸ਼ ਹੋਈ ਅਤੇ ਦਾਣੇ ਇੱਕ ਬੋਰੇ ਵਿੱਚ ਪਾ ਕੇ ਲੈ ਗਈ। ਇਸ ਕ ਹਾ ਣੀ ਤੋਂ ਅਸੀ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਨੂੰ ਸਾਡੇ ਤੋਂ ਆਸ ਹੁੰਦੀ ਹੈ ਤਾਂ ਕਿਸੇ ਨੂੰ ਵੀ ਨ ਰਾ ਸ਼ ਨਹੀਂ ਕਰਨਾ ਚਾਹੀਦਾ।

Leave a Reply

Your email address will not be published. Required fields are marked *