Monday, November 30, 2020
Home > Special News > ਇੱਕ 35 ਸਾਲ ਦੀ ਔਰਤ ਨੇ 22 ਸਾਲਾਂ ਮੁੰਡੇ ਨਾਲ ਕੀਤਾ !

ਇੱਕ 35 ਸਾਲ ਦੀ ਔਰਤ ਨੇ 22 ਸਾਲਾਂ ਮੁੰਡੇ ਨਾਲ ਕੀਤਾ !

ਮੈਂ ਕਿਤੇ ਜਾਣ ਲਈ ਬਸ ਤੇ ਚੜ੍ਹ ਗਿਆ ਪਰ ਬਸ ਵਿੱਚ ਸੀਟ ਨਾ ਹੋਣ ਕਾ ਰ ਨ ਖੜ੍ਹ ਕੇ ਹੀ ਸਫਰ ਕਰਨਾ ਪਿਆ।ਇੰਨੇ ਨੂੰ ਮੇਰੀ ਨਜ਼ਰ ਇੱਕ 35 ਕੁ ਸਾਲ ਦੀ ਔਰਤ ਵੱਲ ਪਈ ਜੋ ਕਿ 22 ਸਾ ਲ ਦੇ ਮੁੰਡੇ ਵੱਲ ਦੇਖੀ ਜਾ ਰਹੀ ਸੀ।ਉਹ ਉਸ ਵੱਲ ਬ ਹੁ ਤ ਰੀਝ ਨਾਲ ਦੇਖ ਰਹੀ ਸੀ।

ਮੁੰਡਾ ਵੀ ਉਸ ਵੱਲ ਦੇਖਕੇ ਮੁਸਕਰਾ ਰਿਹਾ ਸੀ।ਇੰਨੇ ਨੂੰ ਮੁੰਡਾ ਉੱਠਿਆ ਅਤੇ ਆ ਪ ਣੀ ਜੇਬ ਵਿੱਚੋਂ ਮੋਬਾਇਲ ਨੰਬਰ ਕੱਢ ਕੇ ਉਸਨੂੰ ਫੜਾਉਂਦਾ ਹੈ ਅਤੇ ਕਹਿੰਦੇ ਹੈ ਕਿ ਰਾਤ ਨੂੰ ਫੋਨ ਕਰ ਲਵੀਂ।ਇੰਨੇ ਨੂੰ ਉਹ ਔ ਰ ਤ ਉਸਨੂੰ ਬਾਹੋ ਫੜ ਰੋਕ ਲੈਂਦੀ ਹੈ ਅਤੇ ਕਹਿੰਦੀ ਹੈਸਦ ਕੇ ਜਾਵਾਂ ਪੁੱਤ ਤੇਰੀ ਸੋਚ ਤੇ ਉਸ ਔਰਤ ਨੇ ਕਿਹਾ ਕਿ ਮੇ ਰਾ ਦੱਸ ਸਾਲਾਂ ਦਾ ਮੁੰਡਾ ਬਿਮਾਰੀ ਕਾ ਰ ਨ ਮਰ ਗਿਆ ਸੀ।

ਜੇਕਰ ਅੱਜ ਉਹ ਜਿਉਂਦਾ ਹੁੰਦਾ ਤਾਂ ਤੇਰਾ ਵਰਗਾ ਜਵਾਨ ਅਤੇ ਸੋ ਹ ਣਾ ਹੁਣਾ ਸੀ।ਇੰਨਾਂ ਸੁਣ ਉਹ ਮੁੰਡਾ ਸ਼ਰਮਿੰਦਾ ਹੋ ਗਿਆ।ਦੋਸਤੋ ਇਸ ਕਹਾਣੀ ਦੁ ਆ ਰਾ ਇਹ ਦੱਸਣ ਦੀ ਕੋ ਸ਼ਿ ਸ਼ ਕੀਤੀ ਜਾ ਰਹੀ ਹੈ ਕਿ ਕੁਝ ਕੁ ਮੁੰਡਿਆਂ ਦੀ ਸੋਚ ਬਹੁਤ ਮਾੜੀ ਹੋ ਚੁੱਕੀ ਹੈ।ਜਿਸ ਕਾਰਨ ਸਾਰੇ ਮੁੰਡਿਆਂ ਦੇ ਨਾ ਤੇ ਕ ਲੰ ਕ ਲੱਗ ਗਿਆ ਹੈ।ਇਸ ਲਈ ਸਾਨੂੰ ਕਦੇ ਵੀ ਕਿ ਸੇ ਲਈ ਮਾੜੀ ਸੋਚ ਨਹੀਂ ਰੱਖਣੀ ਚਾ ਹੀ ਦੀ।

Leave a Reply

Your email address will not be published. Required fields are marked *