Monday, November 30, 2020
Home > Special News > ਕਿਸਾਨਾਂ ਦੇ ਖਾਤੇ ਚ ਪਹੁੰਚੇ 89910 ਕਰੋੜ ਰੁਪਏ ਤੁਸੀਂ ਵੀ ਲਵੋ ਸਕੀਮ ਦਾ ਫਾਇਦਾ !

ਕਿਸਾਨਾਂ ਦੇ ਖਾਤੇ ਚ ਪਹੁੰਚੇ 89910 ਕਰੋੜ ਰੁਪਏ ਤੁਸੀਂ ਵੀ ਲਵੋ ਸਕੀਮ ਦਾ ਫਾਇਦਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੇਂਦਰ ਸਰਕਾਰ ਕਿਸਾਨਾਂ ਦੀ ਮ ਦ ਦ ਲਈ ਹਰ ਸੰਭਵ ਕਦਮ ਉਠਾ ਰਹੀ ਹੈ।ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰ ਨੇ ਦੱਸਿਆ ਕਿ ਦੇ ਸ਼ ਵਿੱਚ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਕੇ ਸੀ ਸੀ ਭਾਵ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਗਏ। ਇਸ ਦੇ ਅ ਨੁ ਸਾ ਰ 89810 ਕਰੋੜ ਰੁਪਏ ਉਨ੍ਹਾਂ ਦੇ ਖਾ ਤਿ ਆ ਵਿਚ ਪਾ ਦਿੱਤੇ ਹਨ।ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸ ਨ ਮਾ ਨ ਨਿਧੀ ਯੋਜਨਾ ਦੇ ਲਾਭਾਰਥੀਆਂ ਨੂੰ ਕਿਸਾਨ ਕਰੈਡਿਟ ਕਾਰਡ ਉਪਲੱਬਧ ਕੀਤੇ ਜਾਂਦੇ ਹਨ।

ਇਸ ਕਾ ਰ ਡ ਦੇ ਜਰੀਏ ਕਿਸਾਨ ਘੱਟ ਦਰ ਉੱਤੇ ਕਰਜ ਲੈ ਸਕਦੇ ਹਨ। KCC ਉੱਤੇ ਕਿਵੇਂ ਘੱਟ ਲੱਗਦਾ ਹੈ ਵਿ ਆ ਜ ਖੇਤੀ ਕਿਸਾਨੀ ਲਈ ਕੇ ਸੀ ਸੀ ਉੱਤੇ ਲਏ ਗਏ ਤਿੰਨ ਲੱਖ ਰੁਪਏ ਤੱਕ ਦੇ ਲੋਨ ਦੀ ਬਿ ਆ ਜ ਦਰ ਉਂਜ ਤਾਂ 9 ਫੀਸਦੀ ਹੈ।ਸਰਕਾਰ ਇਸ ਵਿੱਚ 2 ਪਰਸੈਂਟ ਦੀ ਸਬਸਿਡੀ ਦਿੰਦੀ ਹੈ।ਇਸ ਤਰ੍ਹਾਂ ਇ ਹ 7 ਫੀਸਦੀ ਪੈਂਦਾ ਹੈਪਰ ਵਾਪਸ ਕਰਦੇ ਸਮੇ 3 ਫੀਸਦੀ ਹੋਰ ਛੋਟ ਮਿਲ ਜਾਂਦੀ ਹੈ। ਇਸ ਤਰ੍ਹਾਂ ਇਸ ਦੀ ਦਰ ਜਾ ਗ ਰੂ ਕ ਕਿਸਾਨਾਂ ਲਈ ਸਿਰਫ 4 ਫੀਸਦੀ ਰਹਿ ਜਾਂਦੀ ਹੈ।

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈ ਲਾ ਸ਼ ਚੌਧਰੀ ਦੇ ਮੁਤਾਬਕ ਢਾਈ ਕਰੋੜ ਕਿਸਾਨਾਂ ਨੂੰ 2 ਲੱਖ ਕਰੋੜ ਰੁਪਏ ਦਾ ਆਸਾਨ ਅਤੇ ਰਿਆਇਤੀ ਕ ਰੈ ਡਿ ਟ ਉਪਲੱਬਧ ਕਰਾਇਆ ਜਾਵੇਗਾ। ਸਰਕਾਰ ਦੀ ਕੋ ਸ਼ਿ ਸ਼ ਹੈ ਕਿ ਕੋਈ ਵੀ ਕਿਸਾਨ ਸਾਹੂਕਾਰਾਂ ਤੋਂ ਲੋਨ ਨਾ ਲਵੇ ਕਿਉਂਕਿ ਉਸਦੀ ਦਰ ਕਾਫੀ ਜਿ ਆ ਦਾ ਹੁੰਦੀ ਹੈ ਅਤੇ ਫਿਰ ਉਸ ਦਾ ਵਿਆਜ ਹੀ ਦੇ ਣਾ ਔਖਾ ਹੋ ਜਾਂਦਾ ਹੈਅਤੇ ਕਿਸਾਨ ਕਰਜੇ ਦੀ ਮਾਰ ਹੇਠਾ ਆ ਜਾਂਦਾ ਹੈ KCC ਦੇ ਪੌਣੇ ਅੱਠ ਕ ਰੋ ੜ ਲਾਭਾਰਥੀ ਦੱਸਿਆ ਗਿਆ ਹੈ ਕਿ ਇਹਨਾਂ ਅੰਕੜਿਆ ਦੇ ਨਾਲ ਕੇ ਸੀ ਸੀ ਦੇ ਕਰੀਬ ਪੌਣੇ ਅੱਠ ਕਰੋੜ ਲਾ ਭਾ ਰ ਥੀ ਹੋ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਪੀ ਐਮ ਕਿਸਾਨ ਸਕੀਮ ਦੇ ਲਾਭਾ ਰਥੀਆਂ ਅਤੇ ਕੇ ਸੀ ਸੀ ਕਾਰਡ ਧਾ ਰ ਕਾਂ ਦੀ ਗਿਣਤੀ ਦੇ ਵਿੱਚ ਜਿੰਨੇ ਲੋਕਾਂ ਦਾ ਅੰਤਰ ਹੈ। ਅਸੀ ਸਾ ਰਿ ਆਂ ਨੂੰ ਪੈਸਾ ਦੇਣਾ ਚਾਹੁੰਦੇ ਹਾਂ। ਕੇ ਸੀ ਸੀ ਨੂੰ 24 ਫਰਵਰੀ ਨੂੰ ਪੀ ਐਮ ਕਿਸਾਨ ਸਕੀਮ ਨਾਲ ਜੋ ੜ ਕੇ ਕਾਰਡ ਬਣਾਉਣਾ ਆਸਾਨ ਕਰ ਦਿੱ ਤਾ ਗਿਆ ਸੀ।ਹੁਣ ਆਸਾਨ ਹੋ ਗਿਆ ਹੈ ਕੇ ਸੀ ਸੀ ਬਣਵਾਉਣਾ ਪਹਿਲਾਂ ਬੈਂਕ ਕਿ ਸਾ ਨਾਂ ਨੂੰ ਲੋਨ ਦੇਣ ਵਿੱਚ ਆਨਾਕਾਨੀ ਕਰਦੇ ਸਨ।

ਮੋਦੀ ਸਰਕਾਰ ਨੇ ਪੀ ਐਮ ਕਿਸਾਨ ਸਨਮਾਨ ਨਿਧੀ ਨਾਲ ਜੋੜ ਕੇ ਲੋਨ ਲੈਣ ਲ ਈ ਕਾਰਡ ਬਣਾਉਣਾ ਆਸਾਨ ਹੋ ਗਿਆ ਕਿਉਂਕਿ ਉਨ੍ਹਾਂ ਦੇ ਰੇਵੈਨਿਊ ਰਿਕਾਰਡ ਬੈਂਕ ਅਕਾਉਂਟ ਅਤੇ ਆਧਾਰ ਕਾ ਰ ਡ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਅਪ੍ਰੂਵਡ ਕਰ ਚੁੱਕੀ ਹੈ।ਕੇਂ ਦ ਰ ਸਰਕਾਰ ਨੇ ਇਸ ਸਾਲ 15 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਕ ਰ ਜ ਦੇਣ ਦਾ ਲਕਸ਼ ਰੱਖਿਆ ਹੈ।ਕਿੱਥੋ ਮਿਲੇਗਾ ਕੇ ਸੀ ਸੀ ਫ਼ਾਰਮ ਸਭ ਤੋਂ ਪ ਹਿ ਲਾਂ ਤੁਹਾਨੂੰ (https:// pmkisan.gov.in / )ਉੱਤੇ ਜਾਣਾ ਹੋਵੇਗਾ।

ਇਸ ਵੈਬਸਾਈਟ ਵਿੱਚ ਫਾਰਮਰ ਟੈਬ ਦੇ ਜਾ ਕੇ ਡਾਉਨਲੋਡ ਕੇ ਸੀ ਸੀ ਫ਼ਾ ਰ ਮ ਦਾ ਵਿਕਲਪ ਦਿੱਤਾ ਗਿਆ ਹੈ। ਇੱਥੋ ਡਾਉਨਲੋਡ ਕਰਕੇ ਫਾਰਮ ਭਰ ਦਿਉ। ਕਿਵੇ ਬਣੇਗਾ ਕਾਰਡ ਕਿ ਸਾ ਨ ਆਪਣੇ ਕਰੀਬ ਸਥਿਤ ਕਾਮਰਸ਼ੀਅਲ ਬੈਂਕ ਵਿੱਚ ਇਹ ਫ਼ਾ ਰ ਮ ਭਰ ਕੇ ਜਮਾਂ ਕਰ ਸਕਦਾ ਹੈ।ਕਾਰਡ ਤਿਆਰ ਹੋ ਜਾਣ ਉੱਤੇ ਬੈਂਕ ਕਿਸਾਨ ਨੂੰ ਸੂ ਚਿ ਤ ਕਰੇਗਾ। ਫਿਰ ਇਹ ਉਸਦੇ ਪਤੇ ਉੱਤੇ ਭੇਜ ਦਿੱਤਾ ਜਾਵੇਗਾ।

ਇਹ ਫ਼ਾਰਮ ਨਵਾਂ ਕਰੈਡਿਟ ਕਾ ਰ ਡ ਬਣਵਾਉਣ ਲਈ ਆਵੇਦਨ ਕਰਨ ਦੇ ਇ ਲਾ ਵਾ ਮੌਜੂਦਾ ਕਾਰਡ ਦੀ ਲਿਮਿਟ ਵਧਾਉਣ ਅਤੇ ਬੰਦ ਪਏ ਕਰੈਡਿਟ ਕਾਰਡ ਨੂੰ ਸ਼ੁਰੂ ਲਈ ਵੀ ਇ ਸ ਤੇ ਮਾ ਲ ਵਿੱਚ ਲਿਆਇਆ ਜਾ ਸ ਕ ਦਾ ਹੈ।ਪੇਜ ਉਤੇ ਇਸ ਫ਼ਾਰਮ ਨੂੰ ਭਰਨਾ ਕਾਫ਼ੀ ਆਸਾਨ ਹੈ। ਇਸ ਵਿੱਚ ਕਿ ਸਾ ਨ ਨੂੰ ਸਭ ਤੋਂ ਪਹਿਲਾਂ ਬੈਂਕ ਦਾ ਨਾਮ ਜਿਸ ਵਿੱਚ ਆਵੇਦਨ ਕਰ ਰਹੇ ਉਸਦਾ ਨਾਮ ਅਤੇ ਸ਼ਾਖਾ ਦੀ ਜਾਣਕਾਰੀ ਭ ਰ ਨੀ ਹੋਵੇਗੀ।

Leave a Reply

Your email address will not be published. Required fields are marked *