Wednesday, December 2, 2020
Home > Special News > ਪੁਲਸ ‘ਚ ਔਰਤਾਂ ਦੀ ਭਰਤੀ ਦੇ ਨਾਂ ‘ਤੇ ਏਨਾ ਗੰ ਦਾ ਟੈਸਟ ਕੋਈ ਸੋਚ ਵੀ ਨਹੀਂ ਸਕਦਾ – ਦੇਖੋ

ਪੁਲਸ ‘ਚ ਔਰਤਾਂ ਦੀ ਭਰਤੀ ਦੇ ਨਾਂ ‘ਤੇ ਏਨਾ ਗੰ ਦਾ ਟੈਸਟ ਕੋਈ ਸੋਚ ਵੀ ਨਹੀਂ ਸਕਦਾ – ਦੇਖੋ

ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

ਜਕਾਰਤਾ— ਦੁਨੀਆ ‘ਚ ਕਈ ਅਜਿਹੇ ਵੀ ਦੇਸ਼ ਹਨ, ਜਿਥੇ ਫੌਜ ਜਾਂ ਪੁਲਸ ‘ਚ ਭਰਤੀ ਦੌਰਾਨ ਔਰਤਾਂ ਨੂੰ ਅਜੀਬੋ-ਗਰੀਬ ਟੈਸਟਾਂ ਤੋਂ ਲੰਘਣਾ ਪੈਂਦਾ ਹੈ। ਅਜਿਹੇ ਹੀ ਦੇਸ਼ਾਂ ‘ਚੋਂ ਇਕ ਹੈ ਇੰਡੋਨੇਸ਼ੀਆ, ਜਿਥੇ ਪੁਲਸ ‘ਚ ਨੌਕਰੀ ‘ਤੇ ਰੱਖਦੇ ਸਮੇਂ ਵ ਰ ਜੀ ਨਿ ਟੀ ਚੈੱਕ ਕਰਨ ਲਈ ਮਹਿਲਾ ਬਿਨੈਕਾਰਾਂ ਦਾ ਟੂ-ਫਿੰਗਰ ਟੈਸਟ ਕੀਤਾ ਜਾਂਦਾ ਹੈ।

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ 3 ਸਾਲ ਪਹਿਲਾਂ ਇਸ ਟੈਸਟ ਨੂੰ ਸ਼ ਰ ਮ ਨਾ ਕ ਤੇ ਗੈ ਰ ਜ਼ਰੂਰੀ ਕ ਰਾ ਰ ਦਿੱਤਾ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹ ਨੇ ਵੀ ਇਸ ਟੈਸਟ ਨੂੰ ਅਵਿਗਿਆਨਕ ਦੱਸਿਆ ਸੀ।ਇਸ ਪ੍ਰਕਿਰਿਆ ‘ਚ ਪ੍ਰੀਖਣ ਦੇ ਨਾਂ ‘ਤੇ ਬੇਹੱਦ ਭੇਦਭਾਵ ਵਾਲਾ ਵਿ ਵ ਹਾ ਰ ਕੀਤਾ ਜਾਂਦਾ ਹੈ।

ਇਸ ਦਾ ਬਿਨੈਕਾਰ ਦੀ ਸ ਰੀ ਰ ਕ ਤੇ ਮਾਨਸਿਕ ਸਥਿਤੀ ‘ਤੇ ਬਹੁਤ ਬੁ ਰਾ ਅਸਰ ਪੈਂਦਾ ਹੈ।ਮਨੁੱਖੀ ਅਧਿਕਾਰ ਸੰਸਥਾ ਨੇ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਸ ਨੂੰ ਨਿਰਦੇਸ਼ ਦੇ ਕੇ ਇਸ ਟੂ-ਫਿੰਗਰ ਟੈਸਟ ਨੂੰ ਬੰਦ ਕਰਵਾਇਆ ਜਾਵੇ।

Leave a Reply

Your email address will not be published. Required fields are marked *