Saturday, October 24, 2020
Home > Special News > ਜਦੋ ਕੈਮਰੇ ਵਿੱਚ ਕੈਦ ਹੋਈ ਜਿੰਦਾ ਜਲਪਰੀ ਯਕੀਨ ਨਹੀ ਕਰੋਗੇ !

ਜਦੋ ਕੈਮਰੇ ਵਿੱਚ ਕੈਦ ਹੋਈ ਜਿੰਦਾ ਜਲਪਰੀ ਯਕੀਨ ਨਹੀ ਕਰੋਗੇ !

ਸਮੁੰਦਰ ਦੀ ਗਹਿਰਾਈ ਵਿੱਚ ਬਹੁਤ ਸਾਰੇ ਰਾਜ਼ ਛੁਪੇ ਹੋਏ ਹਨ ਜਿਨ੍ਹਾਂ ਵਾਰੇ ਅੱਜ ਵੀ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸ ਕਿ ਆ। ਦੋਸਤੋ ਸਮੁੰਦਰ ਵਿੱਚ ਬਹੁਤ ਸਾਰੇ ਅਜੀਬ ਜੀਵ ਪਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਜ ਲ ਪ ਰੀ। ਦੋਸਤੋ ਜਲਪਰੀਆਂ ਅੱਜ ਵੀ ਇੱਕ ਰਹੱਸ ਹੀ ਬਣੀਆਂ ਹੋਈਆਂ ਹਨ।ਬਰਾਜ਼ੀਲ ਵਿੱਚ ਇੱਕ ਬ ਹੁ ਤ ਹੀ ਪੁਰਾਣੀ ਕਹਾਣੀ ਅੱ ਜ ਵੀ ਪ੍ਰਚਲਿਤ ਹੈ।

ਦੋਸਤੋ ਉਥੋ ਦੀ ਇੱਕ ਲੜਕੀ ਲਾਰਾ ਜਿ ਸ ਨੂੰ ਪਾਣੀ ਵਿੱਚ ਸੁੱਟ ਦਿੱਤਾ ਗਿਆ ਸੀ।ਜਿਸਨੂੰ ਇੱਕ ਮਛਲੀਆਂ ਦਾ ਗਰੁੱਪ ਕਿਨਾਰੇ ਲੈ ਕੇ ਆਇਆ।ਜਦੋਂ ਉਹ ਉਥੇ ਪਹੁੰਚੀ ਤਾਂ ਉਹ ਇੱਕ ਜ ਲ ਪ ਰੀ ਵਿੱਚ ਤਬਦੀਲ ਹੋ ਚੁੱਕੀ ਸੀ।ਦੋਸਤੋ ਅਮਰੀਕਾ ਦੀ ਖੋਜ ਕਰਦੇ ਸਮੇਂ ਕੁਲੰਬਸ ਨੂੰ ਸਮੁੰਦਰ ਦੇ ਵਿੱਚ ਤਿੰਨ ਔਰਤਾਂ ਦਿ ਖਾ ਈ ਦਿੱਤੀਆਂ।ਜਿਨ੍ਹਾਂ ਦਾ ਸਰੀਰ ਜਲਪਰੀਆਂ ਵ ਰ ਗਾ ਸੀ।

ਉਸ ਸਮੇਂ ਬੇੜੀ ਵਿੱਚ ਬੈਠੇ ਸਾਰੇ ਲੋਕ ਹੈਰਾਨ ਹੋ ਗਏ।ਦੋਸਤੋ ਇੱਕ ਕੰਕਾਲ ਦੀ ਖੋਜ ਕਿਸਾਨਾਂ ਨੇ ਕੀਤੀ ਜਿਸ ਦਾ ਹੇਠਲਾ ਸ ਰੀ ਰ ਜਲਪਰੀ ਅਤੇ ਉਪਰੋ ਇਨਸਾਨ ਵਰਗਾ ਸੀ।ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਲ ਪਰੀਆਂ ਮੌਜੂਦ ਹਨ।ਪੁ ਰਾ ਣੇ ਸਮੇਂ ਤੋਂ ਹੀ ਲੋਕ ਜਲਪਰੀਆਂ ਦੀ ਖੋਜ ਕਰਦੇ ਆ ਰਹੇ ਹਨ।ਪਰ ਅੱਜ ਵੀ ਇਹ ਇੱਕ ਰਹੱਸ ਬ ਣਿ ਆ ਹੋਇਆ ਹੈ।

Leave a Reply

Your email address will not be published. Required fields are marked *