Tuesday, October 27, 2020
Home > News > ਕੁੜੀ ਮਾਰਦੀ ਰਹੀ ਚੀਕਾਂ ਪਰ ਕਿਸੇ ਨੇ ਨਾ ਸੁਣੀ ਦੇਖੋ ਵੀਡੀਓ !

ਕੁੜੀ ਮਾਰਦੀ ਰਹੀ ਚੀਕਾਂ ਪਰ ਕਿਸੇ ਨੇ ਨਾ ਸੁਣੀ ਦੇਖੋ ਵੀਡੀਓ !

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਅੰਮ੍ਰਿਤਸਰ ਦੇ ਇੱਕ ਸਿਵਲ ਹ ਸ ਪ ਤਾ ਲ ਵਿੱਚ ਗਰਭਵਤੀ ਔਰਤ ਦੀ ਮੌਤ ਹੋ ਗਈ।ਔਰਤ ਦੇ ਨਾਲ ਹੀ ਉਸਦੇ ਬੱਚੇ ਦੀ ਮੌ ਤ ਵੀ ਹੋ ਗਈ।ਪਰਿਵਾਰ ਉੱਤੇ ਦੁੱਖਾਂ ਦਾ ਕਹਿਰ ਵਰਸ ਪਿਆ।ਪਰਿਵਾਰ ਦਾ ਕਹਿਣਾ ਹੈ ਕਿ ਇਹ ਸਭ ਡਾ ਕ ਟ ਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਉਸ ਵੱਲ ਕੋਈ ਧਿ ਆ ਨ ਨਾ ਦਿੱਤਾ।ਪਰਿਵਾਰ ਨੇ ਸ਼ਿਕਾਇਤ ਪੁਲਿਸ ਥਾਣੇ ਵਿੱਚ ਦਰਜ ਕਰਵਾ ਦਿੱਤੀ ਅਤੇ ਇਨਸਾਫ ਦੀ ਮੰਗ ਕੀ ਤੀ ਜਾ ਰਹੀ ਹੈ।ਨੇੜੇ ਦੇ ਥਾਣੇ ਵਿੱਚੋਂ ਜਾਂਚ ਅਧਿਕਾਰੀ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁ ਲਿ ਸ ਦਾ ਕਹਿਣਾ ਹੈ ਕਿ ਪਹਿਲਾਂ ਸਾਰੇ ਪਰਿਵਾਰ ਦੇ ਬਿਆਨ ਲਏ ਜਾਣਗੇ ਅਤੇ ਪੁੱ ਛ ਗਿੱ ਛ ਕੀਤੀ ਜਾਵੇਗੀ। ਉਸਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।ਪਰਿਵਾਰ ਵਿੱਚ ਇਸ ਸਮੇਂ ਬ ਹੁ ਤ ਹੀ ਰੋਸ ਦੀ ਭਾਵਨਾ ਫੈਲੀ ਹੋਈ ਹੈ।

ਡਾਕਟਰਾਂ ਦੀ ਅਣਗਹਿਲੀ ਕਾਰਨ ਇਹ ਮੰਦਭਾਗੀ ਘਟਨਾ ਘਟੀ ਹੈ।ਪ ਰਿ ਵਾ ਰ ਦਾ ਕਹਿਣਾ ਹੈ ਕਿ ਮਰੀਜ਼ ਕਾਫੀ ਸਮੇਂ ਤੋਂ ਤੜਫ ਰਿਹਾ ਸੀ ਪਰ ਉਸ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਅਤੇ ਇਹ ਘ ਟ ਨਾ ਵਾਪਰ ਗਈ। ਪਰਿਵਾਰ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਆ ਰੋ ਪੀ ਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ।ਪੁਲਿਸ ਦੁਆਰਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *