Tuesday, October 20, 2020
Home > Special News > ਇੱਕ ਅਮੀਰ ਘਰ ਦੀ ਔਰਤ ਦੀ ਕਰਤੂਤ !

ਇੱਕ ਅਮੀਰ ਘਰ ਦੀ ਔਰਤ ਦੀ ਕਰਤੂਤ !

ਉਹ ਕਿਸੇ ਕੰਮ ਬੈਕ ਆਈ ਸੀ।ਡਰਾਈਵਰ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਜਦੋਂ ਕੰਮ ਖ ਤ ਮ ਹੋ ਜਾਵੇਗਾ ਬੁਲਾ ਲਵਾਂਗੀ।ਕੰਮ ਖਤਮ ਹੋਣ ਤੇ ਜਦੋਂ ਉਸਨੇ ਫੋਨ ਦੇਖਿਆ ਤਾਂ ਉਸਦੀ ਬੈ ਟ ਰੀ ਖਤਮ ਹੋ ਚੁੱਕੀ ਸੀ।ਨੰਬਰ ਵੀ ਕੋਈ ਯਾਦ ਨਹੀਂ ਸੀ।ਜੂਨ ਮਹੀਨਾ ਅਤੇ ਅੱਤ ਦੀ ਗਰਮੀ ਕਾ ਰ ਣ ਉਹ ਛਾਂ ਵਿੱਚ ਹੀ ਖੜ੍ਹੀ ਸੀ।ਇੰਨੇ ਨੂੰ ਇੱਕ ਰਿਕਸ਼ੇ ਵਾਲੇ ਨੂੰ ਕਹਿੰਦੀ ਹੈ ਕਿ ਦੋ ਨੰਬਰ ਕੋਠੀ ਜਾਣਾ ਹੈ।

ਰਿ ਕ ਸ਼ੇ ਵਾਲੇ ਨੇ ਦੱਸ ਰੁਪਏ ਮੰਗੇ।ਉਹ ਰਿਕਸ਼ੇ ਵਿੱਚ ਬੈਠ ਗਈ ਅਤੇ ਛਤਰੀ ਤਾਣ ਲਈ।ਘਰ ਪੁੱਜਣ ਤੇ ਉਹ ਫ ਟਾ ਫ ਟ ਰਿਕਸ਼ੇ ਤੋਂ ਉੱਤਰੀ ਅਤੇ ਇਹ ਕਹਿ ਕੇ ਚੱਲੁ ਗਈ ਕਿ ਪੈਸੇ ਨੌਕਰ ਹੱਥ ਭੇਜਦੀ ਹੈ।ਨੌਕਰ ਪੰਜ ਰੁਪਏ ਲੈ ਕੇ ਆ ਉਂ ਦਾ ਹੈ ਤਾਂ ਇਸਤੇ ਰਿਕਸ਼ੇ ਵਾਲਾ ਕਹਿੰਦਾ ਹੈ ਕਿ ਗੱਲ ਤਾਂ ਦੱਸ ਰੁ ਪ ਏ ਵਿੱਚ ਮੁੱਕੀ ਸੀ।ਨੌਕਰ ਨੇ ਕਿਹਾ ਕਿ ਮਾ ਲ ਕ ਣ ਨੇ ਇੰਨੇ ਹੀ ਦੇਣ ਨੂੰ ਕਿਹਾ ਹੈ।

ਰਿਕਸ਼ੇ ਵਾਲੇ ਨੇ ਇਹ ਸੋਚ ਪੈਸੇ ਰੱਖ ਲਏ ਕਿ ਅਜਿਹਾ ਤਾਂ ਰੋਜ਼ ਹੀ ਹੁੰਦਾ ਹੈ। ਇਸ ਕ ਹਾ ਣੀ ਤੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਦੇ ਵੀ ਗਰੀਬ ਦਾ ਹੱਕ ਨਹੀਂ ਮਾਰਨਾ ਚਾਹੀਦਾ।ਕਿ ਉਂ ਕਿ ਇਨ੍ਹਾਂ ਦੀ ਸੁਣਵਾਈ ਕਿਸੇ ਕੋਰਟ ਜਾ ਅ ਦਾ ਲ ਤ ਵਿੱਚ ਨਹੀਂ ਹੁੰਦੀ।

Leave a Reply

Your email address will not be published. Required fields are marked *