Wednesday, December 2, 2020
Home > News > ਕੈਨੇਡਾ ਚ ਪੰਜਾਬੀ ਨੌਜਵਾਨ ਨੇ ਸਰਕਾਰੀ ਬੱਸ ਚ ਕੀਤਾ ਇਹ ਕਾਰਾ

ਕੈਨੇਡਾ ਚ ਪੰਜਾਬੀ ਨੌਜਵਾਨ ਨੇ ਸਰਕਾਰੀ ਬੱਸ ਚ ਕੀਤਾ ਇਹ ਕਾਰਾ

ਬੀਤੇ ਦਿਨੀਂ ਪੰਜਾਬੀ ਨੌਜਵਾਨਾਂ ਨੂੰ ਜਿੱਥੇ ਬਰੈਂਪਟਨ ਹਿੰ ਸਾ ਦਾ ਦੋ ਸ਼ੀ ਪਾਇਆ ਗਿਆ ਹੈ। ਉਥੇ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇਕ ਪੰਜਾਬੀ ਨੌਜਵਾਨ ਨੂੰ ਸਰਕਾਰੀ ਬੱਸ ‘ਚ ਯੂਨੀਵਰਸਿਟੀ ‘ਚ ਪੜਦੀ ਇਕ ਨੌਜਵਾਨ ਕੁੜੀ ਨਾਲ 2 ਸ ਰੀ ਰ ਕ ਸਬੰਧ ਬਣਾਉਣ ਦਾ ਦੋ ਸ਼ੀ ਪਾਇਆ ਗਿਆ ਹੈ।

ਪੁਲਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ 29 ਸਤੰਬਰ ਨੂੰ ਇਕ ਨੌਜਵਾਨ ਕੁੜੀ ਜਿਹੜੀ ਯੂਨੀਵਰਸਿਟੀ ‘ਚ ਪੜਦੀ ਹੈ ਅਤੇ ਉਹ ਟੋਰਾਂਟੋ ਸ਼ਹਿਰ ਤੋਂ ਬੱਸ ‘ਚ ਚੱੜੀ ਸੀ ਅਤੇ ਉਹ ਬੱਸ ‘ਚ ਪਿੱਛੇ ਬੈਠੇ ਪੰਜਾਬੀ ਨੌਜਵਾਨ ਦੀ ਅਗਲੀ ਸੀਟ ‘ਤੇ ਜਾ ਕੇ ਬੈਠ ਗਈ।

ਜਿਸ ਦੌਰਾਨ ਨੌਜਵਾਨ ਨੇ 2 ਵਾਰ ਪੀ ੜ ਤ ਕੁੜੀ ਨਾਲ ਜ਼ ਬ ਰ ਦ ਸ਼ ਤੀ ਸ ਰੀ ਰ ਕ ਸਬੰਧ ਬਣਾਏ ਸਨ। ਪੀੜਤ ਕੁੜੀ ਨੇ ਬੱਸ ਤੋਂ ਹੇਠਾਂ ਉਤਰ ਕੇ ਬੱਸ ਡਰਾਈਵਰ ਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ। ਮੌਕੇ ‘ਤੇ ਪਹੁੰਚੀ ਪੁ ਲ ਸ ਨੂੰ ਉਸ ਪੀ ੜ ਤ ਨੇ ਉਸ ਨਾਲ ਹੋਏ ਬ ਲਾ ਤ ਕਾ ਰ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋ ਸ਼ੀ ਦੀ ਪਛਾਣ ਮਿਸੀਸਾਗਾ ਦੇ ਰਹਿਣ ਵਾਲੀ ਰਵਨੀਤ ਕਾਹਲੋਂ (21) ਵੱਜੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ 29 ਰਾਤ 8:30 ਵਜੇ ਵਜੇ ਇਸ ਘ ਟ ਨਾ ਤੋਂ ਬਾਅਦ ਉਹ ਫ ਰਾ ਰ ਹੋ ਗਿਆ। ਲੰਬੀ ਜਾਂਚ ਤੋਂ ਬਾਅਦ ਮੌਕੇ ‘ਤੇ ਮੌਜੂਦ ਗਵਾਹਾਂ ਦੀ ਮਦਦ ਨਾਲ 1 ਨੂੰ ਉਸ ਨੂੰ ਬਰੈਂਪਟਨ ਤੋਂ ਗ੍ਰਿ ਫ ਤਾ ਰ ਕਰ ਲਿਆ ਗਿਆ।

Leave a Reply

Your email address will not be published. Required fields are marked *