Saturday, October 24, 2020
Home > Special News > ਕੁਆਰੀਆਂ ਕੁੜੀਆਂ ਨੂੰ ਕਦੇ ਭੁੱਲ ਕੇ ਵੀ ਨਾ ਪੁੱਛੋ ਇਹ 4 ਗੱਲਾਂ

ਕੁਆਰੀਆਂ ਕੁੜੀਆਂ ਨੂੰ ਕਦੇ ਭੁੱਲ ਕੇ ਵੀ ਨਾ ਪੁੱਛੋ ਇਹ 4 ਗੱਲਾਂ

ਲੜਕੀਆਂ ਨਾਲ ਗੱਲ ਕਰਦੇ ਸਮੇਂ ਮੁੰਡੇ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਹਰ ਕਿਸੇ ਨੂੰ ਇਸ ਗੱਲ ਦਾ ਪੱਕਾ ਯਕੀਨ ਹੁੰਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਅਤੇ ਚੀਜ਼ਾਂ ‘ਤੇ ਵੀ ਇਹ ਪਰੇਸ਼ਾਨ ਹੋ ਜਾਂਦੀਆਂ ਹਨ। ਇਸ ਲਈ ਜੇ ਤੁਸੀਂ ਕੁਆਰੀ ਕੁੜੀ ਨਾਲ ਗੱਲ ਕਰਦੇ ਹੋ ਤਾਂ ਸਾਵਧਾਨੀ ਨਾਲ ਕੁੱਝ ਸਵਾਲ ਹਨ ਜੋ ਕੁਆਰੀ ਕੁੜੀਆਂ ਨੂੰ ਪੁੱਛਣ ਤੋਂ ਹਮੇਸ਼ਾਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਪ੍ਰਸ਼ਨ ਬਿਲਕੁਲ ਪਸੰਦ ਨਹੀਂ ਹਨ ਅਤੇ ਉਹ ਇਹੈਾਂ ਪ੍ਰਸ਼ਨਾਂ ਦੇ ਬਾਅਦ ਵੀ ਤੁਹਾਡੇ ਨਾਲ ਗੱਲ ਕਰਨਾ ਬੰਦ ਕਰ ਸਕਦੀਆਂ ਹੋ। ਇਸ ਲਈ ਆਓ ਅਸੀਂ ਇਹ ਜਾਣੀਏ ਕਿ ਇਕ ਵਿਅਕਤੀ ਨੂੰ ਕੁਆਰੀ ਲੜਕੀ ਤੋਂ ਨਹੀਂ ਪੁੱਛਣਾ ਚਾਹੀਦਾ।

ਨੰਬਰ ਇਕ ੧ – ਕਦੇ ਵੀ ਕੁਆਰੀ ਕੁੜੀਆਂ ਨੂੰ ਨਾ ਪੁੱਛੋ ਕਿ ਉਨ੍ਹਾਂ ਨੇ ਅਜੇ ਤਕ ਵਿਆਹ ਕਿਉਂ ਨਹੀਂ ਕਰਵਾਇਆ ? ਅਣਵਿਆਹੀਅ ਲੜਕੀਆਂ ਨੂੰ ਇਹ ਪ੍ਰਸ਼ਨ ਪਸੰਦ ਨਹੀਂ ਆਉਂਦਾ ਅਤੇ ਜਦੋਂ ਇਸ ਸਵਾਲ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀਆਂ ਹੈ। ਜੇਕਰ ਲੜਕੀ ਦੀ ਉਮਰ ਥੋੜ੍ਹੀ ਜ਼ਿਆਦਾ ਹੈ ਤਾਂ ਉਸ ਨੂੰ ਅਜਿਹਾ ਸਵਾਲ ਪੁੱਛਣ ਤੇ ਇੰਮਬੈਰੇਸ ਫੀਲ ਹੋ ਸਕਦਾ ਹੈ ।

ਦੂਸਰੇ ਸ਼ਬਦਾਂ ਵਿੱਚ ਅਜਿਹਾ ਸਵਾਲ ਕਿਸੇ ਲੜਕੀ ਨੂੰ ਪੁੱਛਣਾ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ । ਅਜਿਹੇ ਸਵਾਲ ਤੁਹਾਡੀ ਸਿਆਣਪ ਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ । ਲੜਕੀਆਂ ਬਹੁਤ ਗੁੱਸੇ ਵਿਚ ਆਉਂਦੀਆਂ ਹਨ ਜਦੋਂ ਇਕ ਮੁੰਡਾ ਉਨ੍ਹਾਂ ਨੂੰ ਪੁੱਛਦਾ ਹੈ ਕਿ ਤੁਸੀਂ ਵਿਆਹ ਕਦੋਂ ਕਰਵਾ ਰਹੇ ਹੋ ਅਤੇ ਵਿਆਹ ਬਾਰੇ ਤੁਹਾਡੀ ਯੋਜਨਾ ਕੀ ਹੈ। ਕਿਉਂਕਿ ਕਈ ਵਾਰ ਲੜਕੀਆਂ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਹੀਆਂ ਹੁੰਦੀਆਂ ਹਨ ਕਿ ਉਨ੍ਹਾਂ ਦਾ ਜਾਂ ਤਾਂ ਵਿਆਹ ਨਹੀਂ ਹੋ ਰਿਹਾ ਹੁੰਦਾ ਜਾਂ ਫਿਰ ਕੋਈ ਹੋਰ ਘਰੇਲੂ ਮਸਲੇ ਹੁੰਦੇ ਹੋ । ਸੋ ਅਜਿਹਾ ਸਵਾਲ ਪੁੱਛਣ ਤੋਂ ਹਮੇਸ਼ਾ ਗੁਰੇਜ਼ ਕਰੋ ।

ਨੰਬਰ ੨ – ਕੁਝ ਲੜਕੀਆਂ ਅਜਿਹੇ ਮੁੰਡੀਆਂ ਨੂੰ ਬਿਲਕੁਲ ਪਸੰਦ ਨਹੀਂ ਕਰਦੀਆਂ ਜੋ ਕਿ ਵਾਰ ਵਾਰ ਉਨ੍ਹਾਂ ਦੀ Past ਬਾਰੇ ਪ੍ਰਸ਼ਨ ਪੁੱਛਦੇ ਰਹਿੰਦੇ ਹਨ । ਸੋ ਕਦੇ ਵੀ ਕਿਸੇ ਲੜਕੀ ਨੂੰ ਬਾਰ ਬਾਰ ਉਸ ਦੇ ਬੀਤੇ ਹੋਏ ਸਮੇਂ ਬਾਰੇ ਬਹੁਤਾ ਨਾ ਪੁੱਛੋ ਜੇਕਰ ਤੁਸੀਂ ਉਸ ਦੇ ਬੀਤੇ ਸਮੇਂ ਬਾਰੇ ਕੁਝ ਜਾਣਨਾ ਵੀ ਚਾਹੁੰਦੇ ਹੋ ਤਾਂ ਕਦੇ ਵੀ ਕੋਈ ਅਜਿਹਾ ਸਵਾਲ ਨਾ ਪੁੱਛੋ ਜੋ ਉਸ ਨੂੰ ਹਰਟ ਕਰੇ । ਜੇਕਰ ਤੁਸੀਂ ਉਸ ਦੇ ਪਾਸਟ ਬਾਰੇ ਕੋਈ ਸਵਾਲ ਪੁੱਛਣਾ ਵੀ ਚਾਹੁੰਦੇ ਹੋ ਤਾਂ ਪਾਜ਼ੀਟਿਵ ਤਰੀਕੇ ਨਾਲ ਪੁੱਛੋ ।

ਨੰਬਰ ੩ – ਕਈ ਵਾਰ ਅਕਸਰ ਹੀ ਲੜਕੇ ਲੜਕੀਆਂ ਤੋਂ ਪੁੱਛ ਲੈਂਦੇ ਹਨ ਕਿ ਉਹ ਕਿੰਨੇ ਪੈਸੇ ਕਮਾ ਲੈਂਦੀ ਹੈ । ਜਿਸ ਤਰ੍ਹਾਂ ਮਰਦਾਂ ਨੂੰ ਆਪਣੀ ਇਨਕਮ ਦੱਸਣਾ ਚੰਗਾ ਨਹੀਂ ਲੱਗਦਾ ਉਸੇ ਤਰ੍ਹਾਂ ਲੜਕੀਆਂ ਵੀ ਇਸ ਗੱਲ ਨੂੰ ਬਹੁਤਾ ਪਸੰਦ ਨਹੀਂ ਕਰਦੀਆਂ । ਜੇਕਰ ਤੁਸੀਂ ਪੁੱਛਣਾ ਹੀ ਚਾਹੁੰਦੇ ਹੋ ਤਾਂ ਬੜੀ ਹਲੀਮੀ ਭਰੇ ਤਰੀਕੇ ਨਾਲ ਇਸ ਤਰ੍ਹਾਂ ਪੁੱਛ ਸਕਦੇ ਹੋ

ਨੰਬਰ ੪- ਕਿ ਤੁਹਾਡੀ ਸੈਲਰੀ ਕਿੰਨੀ ਹੈ ਪਰੰਤੂ ਗੱਲ ਨੂੰ ਇਸ ਤਰੀਕੇ ਨਾਲ ਪੁੱਛਣਾ ਕਿ ਤੁਸੀਂ ਕਿੰਨੇ ਪੈਸੇ ਕਮਾ ਲੈਂਦੇ ਹੋ ਬਹੁਤਾ ਚੰਗਾ ਨਹੀਂ ਲੱਗਦਾ ਅਤੇ ਲੜਕੀਆਂ ਵੀ ਇਸ ਗੱਲ ਨੂੰ ਪਸੰਦ ਨਹੀਂ ਕਰਦੀਆਂ । ਕਈ ਵਾਰ ਲੜਕੇ ਰਿਲੇਸ਼ਨਸ਼ਿਪ ਹੋਣ ਤੇ ਲੜਕੀ ਨੂੰ ਇਹ ਸਵਾਲ ਕਰਦੇ ਹੋ ਕਿ ਉਹੋ ਜਿਹਾ ਤਾਂ ਕਿਸ ਨੂੰ ਪਸੰਦ ਕਰਦੀ ਹੈ ਲੜਕੇ ਨੂੰ ਜਾਂ ਉਸ ਦੀਆਂ ਸਹੇਲੀਆਂ ਨੂੰ । ਕਈ ਵਾਰ ਅਜਿਹਾ ਸਵਾਲ ਵੀ ਲੜਕੀ ਦੇ ਦਿਲ ਵਿੱਚੋਂ ਤੁਹਾਡੀ ਜਗ੍ਹਾ ਘੱਟ ਕਰ ਸਕਦਾ ਹੈ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਪਣੀ ਆਪਣੀ ਅਹਿਮੀਅਤ ਹੁੰਦੀ ਹੈ । ਸੋ ਕਦੇ ਵੀ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰਵਾਓ।

Leave a Reply

Your email address will not be published. Required fields are marked *