Saturday, October 24, 2020
Home > Special News > ਦੇਖੋ 2050 ਤੱਕ ਸਾਡੀ ਦੁਨੀਆ ਹੋ ਜਾਵੇਗੀ ਕੁਝ ਅਜਿਹੀ !

ਦੇਖੋ 2050 ਤੱਕ ਸਾਡੀ ਦੁਨੀਆ ਹੋ ਜਾਵੇਗੀ ਕੁਝ ਅਜਿਹੀ !

ਦੋਸਤੋ ਭਵਿੱਖ ਵਿੱਚ ਦੁਨੀਆਂ ਵਿੱਚ ਕੀ ਬਦਲਾਵ ਆਉਣਗੇ ਇਸਤੇ ਵਿ ਗਿ ਆ ਨੀ ਹਰ ਰੋਜ਼ ਖੋਜ਼ਾ ਕਰ ਰਹੇ ਹਨ।2050 ਤੱਕ ਪੂਰੀ ਦੁਨੀਆਂ ਬਦਲ ਜਾਵੇਗੀ।ਨਵੀਆਂ ਤਕਨੀਕਾਂ ਨਾਲ ਇੱਕ ਵੱ ਖ ਰੀ ਦੁਨੀਆਂ ਉੱਭਰ ਕੇ ਸਾਹਮਣੇ ਆਵੇਗੀ।

ਕਿਹਾ ਜਾ ਰਿਹਾ ਹੈ ਕਿ 2050 ਤੱਕ ਬਹੁਤ ਸਾਰੀਆਂ ਨੌ ਕ ਰੀ ਆਂ ਖਤਮ ਹੋ ਜਾਣਗੀਆਂ ਅਤੇ ਇ ਨ ਸਾ ਨਾਂ ਦੀ ਜਗ੍ਹਾ ਤੇ ਰੋਬੋਟ ਕੰਮ ਕਰਨਗੇ।ਖਾਣਾ ਬਣਾਉਣ ਤੋਂ ਲੈ ਕੇ ਹੋਟਲ ਵਿੱਚ ਕੰਮ ਕਰਨ ਤੱਕ ਸਭ ਰੋਬੋਟ ਕਰਨਗੇ।ਇ ਨ ਸਾ ਨਾਂ ਦੇ ਆਰਾਮ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਖੋਜ ਹੋ ਜਾਵੇਗੀ।ਕਿਹਾ ਜਾ ਰਿਹਾ ਹੈ ਕਿ ਮੋਬਾਇਲ ਫ਼ੋਨ ਅਤੇ ਕੰ ਪਿ ਊ ਰਾਂ ਵਿੱਚ ਕਾਫੀ ਬਦਲਾਵ ਦੇਖਣ ਨੂੰ ਮਿਲੇਗਾ।

ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਇ ਨ ਸਾ ਨ ਦੇ ਦਿਮਾਗ ਵਿੱਚ ਇੱਕ ਚਿਪ ਰੱ ਖੀ ਜਾਵੇਗੀ ਜਿਸ ਨਾਲ ਇਨਸਾਨ ਦਾ ਦਿਮਾਗ ਪੜ੍ਹਿਆਂ ਜਾ ਸਕੇਂਗਾ।ਇਸ ਤਰ੍ਹਾਂ ਬ ਹੁ ਤ ਸਾਰੇ ਬਦਲਾਵ ਦੇਖਣ ਨੂੰ ਮਿਲਣਗੇ।ਕਿਹਾ ਜਾ ਰਿਹਾ ਹੈ ਕਿ ਅਖਬਾਰਾਂ ਵੀ ਅਡਵਾਂਸ ਹੋ ਜਾਣਗੀਆਂ।ਇੱਕ ਹੀ ਅ ਖ ਬਾ ਰ ਅੱਪਡੇਟ ਹੋ ਜਾਇਆ ਕਰੇਗੀ।ਆਪਣੇ ਆਪ ਚੱਲਣ ਵਾਲੀਆਂ ਕਾਰਾਂ ਦੀ ਖੋਜ ਵੀ ਹੋ ਜਾਵੇਗੀ ਜਿਸ ਨਾਲ ਦੁ ਰ ਘ ਟ ਨਾ ਵਾਂ ਨਹੀ ਹੋਣ ਗੀਆਂ।

Leave a Reply

Your email address will not be published. Required fields are marked *