Tuesday, October 27, 2020
Home > News > ਵਿਆਹ ਤੋਂ ਪਹਿਲਾ ਕੁੜੀ ਨੂੰ ਕਲੀ ਸਦਕੇ ਦੇਖੋ ਕੀ ਕੀ ਕਰ ਤੂਤਾਂ ਕਰਦਾ ਰਿਹਾ ਅਤੇ ਫਿਰ

ਵਿਆਹ ਤੋਂ ਪਹਿਲਾ ਕੁੜੀ ਨੂੰ ਕਲੀ ਸਦਕੇ ਦੇਖੋ ਕੀ ਕੀ ਕਰ ਤੂਤਾਂ ਕਰਦਾ ਰਿਹਾ ਅਤੇ ਫਿਰ

ਕੁੜੀ ਨੂੰ ਵਿਆਹ ਦਾ ਲਾ ਲ ਚ ਦੇ ਕੇ ਆਪਣੇ ਵਿਆਹ ਦੇ ਝਾਂ ਸੇ ‘ਚ ਫ ਸਾ ਉ ਣਾ ਤੇ ਫਿਰ ਬ ਲਾ ਤ ਕ ਰਾ ਕਰਨ ਦੀਆਂ ਕਈ ਖਬਰਾਂ ਹਿਰਦੇ ਨੂੰ ਵ ਲੂੰ ਧ ਰ ਦੀਆਂ ਹਨਪਰ ਕੀ ਹੋਵੇ ਜੇਕਰ ਕੋਈ ਵਿਆਹ ਦਾ ਲਾਰਾ ਲਾ ਕੇ ਪਹਿਲਾਂ ਤਾਂ ਜਿ ਨ ਸੀ ਸੋ ਸ਼ ਣ ਕਰੇ ਅਤੇ ਫਿਰ ਵੀਡੀਓ ਬਣਾ ਕੇ ਬ ਲੈ ਕ ਮੇ ਲ ਵੀ ਕਰੇ? ਅਜਿਹੇ ‘ਚ ਮਾਨਸਿਕ ਅਤੇ ਸ ਰੀ ਰ ਕ ਪ ਰੇ ਸ਼ਾ ਨੀ ਹੋਣੀ ਤਾਂ ਸੁਭਾਂਵਿਕ ਹੈ ਪਰ ਅਜਿਹੀਆਂ ਘਟਨਾਵਾਂ ਸਮਾਜ ਦੀ ਮੌਜੂਦਾ ਸਥਿਤੀ ਨੂੰ ਵੀ ਬਾ ਖੂ ਬੀ ਬਿਆਨ ਕਰਦੀਆਂ ਹਨ।

ਰਿਸ਼ਤਾ ਹੋਇਆ, ਫਿਰ ਫੋਨ ‘ਤੇ ਹੋਣ ਲੱਗੀਆ ਗੱਲਾਂ ਅਤੇ…! ਅਜਿਹੀ ਹੀ ਇੱਕ ਘਟਨਾ ‘ਚ ਇਕ ਲੜਕੀ ਨੂੰ ਵਿਆਹ ਦਾ ਲਾ ਲ ਚ ਦੇ ਕੇ ਉਸ ਨਾਲ ਬ ਲਾ ਤ ਕਾ ਰ ਕਰਨ ਵਾਲੇ ਦੋ ਸ਼ੀ ਵਿ ਰੁੱ ਧ ਕਲਾਨੌਰ ਪੁਲਸ ਨੇ ਮਾ ਮ ਲਾ ਦਰਜ ਕੀਤਾ ਹੈ। ਪਰ ਦੋ ਸ਼ੀ ਅਜੇ ਵੀ ਫ ਰਾ ਰ ਦੱਸਿਆ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਦਲੇਰਪੁਰ ਨਿਵਾਸੀ ਲੜਕੀ ਵੱਲੋਂ ਦਿੱਤੇ ਬਿਆਨਾਂ ਨੇ ਸਾਰਿਆਂ ਨੂੰ ਹੈ ਰਾ ਨੀ ‘ਚ ਪਾ ਕੇ ਰੱਖ ਦਿੱਤਾ ਹੈ। ਲੜਕੀ ਅਨੁਸਾਰ ਉਨ੍ਹਾਂ ਦੇ ਪਿੰਡ ਦੀ ਹੀ ਇਕ ਔਰਤ ਰਾਜ ਨੇ ਆਪਣੇ ਇਕ ਰਿਸ਼ਤੇਦਾਰ ਨਾਲ ਮੇਰੇ ਰਿਸ਼ਤੇ ਦੀ ਗੱਲ ਲਗਭਗ ੪ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਰਿਸ਼ਤੇ ਦੀ ਗੱਲ ਹੋਣ ਤੋਂ ਬਾਅਦ ਫੋਨ ‘ਤੇ ਗੱਲਾਂ ਹੋਣ ਲੱਗ ਗਈਆਂ ਸਨ ਅਤੇ ਇਸ ਸਮੇਂ ਪੀ ੜ ਤਾ ੧੫ ਸਾਲ ਦੀ ਸੀ।

ਰਿਸ਼ਤਾ ਹੋਇਆ, ਫਿਰ ਫੋਨ ‘ਤੇ ਹੋਣ ਲੱਗੀਆ ਗੱਲਾਂ ਅਤੇ…! ਉਸ ਅਨੁਸਾਰ ਦੋਸ਼ੀ ਦਾ ਪੀ ੜ ਤਾ ਨੂੰ ਫੋਨ ਆਇਆ ਅਤੇ ਉਸਨੇ ਲੜਕੀ ਨੂੰ ਗੁਰਦਾਸਪੁਰ ਆ ਕੇ ਮਿਲਣ ਲਈ ਕਿਹਾ। ਦੋ ਸ਼ੀ ਪੀ ੜ ਤਾ ਨੂੰ ਆਪਣੀ ਤਾਈ ਦੇ ਘਰ ਲੈ ਗਿਆ ਜਿੱਥੇ ਹੋਰ ਕੋਈ ਮੌਜੂਦ ਨਹੀਂ ਸੀ। ਦੋ ਸ਼ੀ ਵੱਲੋਂ ਪੀ ੜ ਤਾ ਨੂੰ ਵ ਰ ਗ ਲਾ ਕੇ ਅਤੇ ਵਿਆਹ ਦਾ ਲਾ ਲ ਚ ਦੇ ਕੇ ਉਸ ਦੀ ਇੱਛਾ ਦੇ ਵਿਰੁੱਧ ਬ ਲਾ ਤ ਕਾ ਰ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਵੀ ਉਹ ਲਗਾਤਾਰ ਸਮੇਂ-ਸਮੇਂ ‘ਤੇ ਉਸ ਦੀ ਇੱਛਾ ਦੇ ਵਿਰੁੱਧ ਬ ਲਾ ਤ ਕਾ ਰ ਕਰਦਾ ਰਿਹਾ।

ਇਸ ਦੌਰਾਨ ਦੋ ਸ਼ੀ ਵੱਲੋਂ ਉਸ ਦੀ ਅ ਸ਼ ਲੀ ਲ ਵੀਡੀਓ ਬਣਾ ਲਈ ਗਈ ਸੀ ਅਤੇ ਉਸਨੂੰ ਸੋਸ਼ਲ ਮੀਡੀਆ ‘ਤੇ ਪਾਉਣ ਦੀਆਂ ਧ ਮ ਕੀ ਆਂ ਦੇ ਕੇ ਉਸ ਪੀ ੜ ਤਾ ਦਾ ਸ ਰੀ ਰਿ ਕ ਸ਼ੋ ਸ਼ ਣ ਕਰਦਾ ਰਿਹਾਇਸ ਸਾਰੇ ਘਟਨਾ ਕ੍ਰਮ ਦੌਰਾਨ ਉਸਨੂੰ ਪਤਾ ਲੱਗਾ ਕਿ ਦੋ ਸ਼ੀ ਨੇ ਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਤਾਂ ਉਸਨੇ ਇਹ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ। ਪੁਲਿਸ ਵੱਲੋਂ ਦੋ ਸ਼ੀ ਖਿ ਲਾ ਫ ਮਾ ਮ ਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *