Saturday, October 24, 2020
Home > News > ਇਹ ਹੈ ਸਭ ਤੋਂ ਸਾਫ਼-ਸੁੱਥਰਾ ਡੇਅਰੀ ਫ਼ਾਰਮ,ਇਸ ਕਿਸਾਨ ਨੇ ਸਿਰਫ਼ 2 ਗਾਵਾਂ ਤੋਂ ਤਿਆਰ ਕੀਤੀਆਂ 30 ਗਾਵਾਂ,ਜਾਣੋ ਕਿਵੇਂ

ਇਹ ਹੈ ਸਭ ਤੋਂ ਸਾਫ਼-ਸੁੱਥਰਾ ਡੇਅਰੀ ਫ਼ਾਰਮ,ਇਸ ਕਿਸਾਨ ਨੇ ਸਿਰਫ਼ 2 ਗਾਵਾਂ ਤੋਂ ਤਿਆਰ ਕੀਤੀਆਂ 30 ਗਾਵਾਂ,ਜਾਣੋ ਕਿਵੇਂ

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਸਾਫ਼ ਸੁੱਥਰੇ ਡੇਅਰੀ ਫਾਰਮ ਦੇ ਬਾਰੇ ਦੱਸਣ ਵਾਲੇ ਹਾਂ। ਇਸ ਫਾਰਮ ਦਾ ਨਾਮ ਰਾਹੁਲ ਡੇਅਰੀ ਫਾਰਮ ਹੈ ਅਤੇ ਇਹ ਬਿਹਾਰ ਦੇ ਜਹਾਨਾਬਾਅਦ ਜਿਲ੍ਹੇ ਵਿਚ ਸਥਿਤ ਹੈ। ਕਿਸਾਨਾਂ ਦੇ ਲਈ ਫਾਰਮ ਨੂੰ ਸਾਫ਼ ਰੱਖਣਾ ਵੀ ਇੱਕ ਚੈਲੇਂਜ ਹੁੰਦਾ ਹੈ ਪਰ ਇਸ ਡੇਅਰੀ ਫਾਰਮ ਬੀਚ ਬਹੁਤ ਹੀ ਜਿਆਦਾ ਸਾਫ਼ ਸਫਾਈ ਰਹਿੰਦੀ ਹੈ।

herd of cows in the pasture

ਖਾਸ ਗੱਲ ਇਹ ਹੈ ਕਿ ਇਹਨਾਂ ਦੇ ਫਾਰਮ ਤੇ ਗਾਂਵਾਂ ਪੂਰੀ ਤਰਾਂ ਸਾਫ਼ ਸੁੱਥਰੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੀ ਬੈਠਣ ਦੀ ਜਗ੍ਹਾ ਵੀ। ਤੁਹਾਨੂ ਦੱਸ ਦਿੰਦੇ ਹਾਂ ਕਿ ਇਹਨਾਂ ਨੇ ਸਭ ਗਾਵਾਂ ਨੂੰ ਆਪਣੇ ਹੀ ਫਾਰਮ ਤੇ ਤਿਆਰ ਕੀਤਾ ਹੈ ਅਤੇ ਕਿਤੇ ਵੀ ਬਾਹਰ ਤੋਂ ਕੋਈ ਗਾਂ ਨਹੀਂ ਖਰੀਦੀ ਅਤੇ ਦੋ ਤਿੰਨ ਬਿਆਂਤ ਤੋਂ ਬਾਅਦ ਹੌਲੀ ਹੌਲੀ ਇਹਨਾਂ ਗਾਵਾਂ ਨੂੰ ਵੇਚ ਦਿੱਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਡੇਅਰੀ ਫਾਰਮ ਦੇ ਬਾਰੇ।

Leave a Reply

Your email address will not be published. Required fields are marked *