Monday, October 19, 2020
Home > News > ਪਰਵਾਸੀ ਮਜ਼ਦੂਰ ਜਾਂਦੇ ਜਾਂਦੇ ਕਰ ਗਏ ਇਹ ਵੱਡਾ ਕਾਰਾ

ਪਰਵਾਸੀ ਮਜ਼ਦੂਰ ਜਾਂਦੇ ਜਾਂਦੇ ਕਰ ਗਏ ਇਹ ਵੱਡਾ ਕਾਰਾ

ਸਬ ਨੂੰ ਪਤਾ ਕ੍ਰੋਨਾ ਨਾਲ ਹਰ ਕੋਈ ਪ੍ਰੇਸ਼ਾਨ ਹੈ ਸਰਕਾਰ ਸਹੂਲਤਾਂ ਦੇ ਵੀ ਰਹੀ ਹੈ ਨਹੀਂ ਵੀ ਹੁਣ ਪੰਜਾਬ ਦੇ ਵਿਚ ਜਾ ਹੋਰ ਸ਼ਹਿਰਾਂ ਦੇ ਵਿਚ ਰਹਿੰਦੇ ਨੇ ਜਾ ਫਸੇ ਹੋਏ ਨੇ ਇਸ ਕਰਕੇ ਹੁਣ ਸਰਕਰ ਓਹਨਾ ਨੂੰ ਘਰ ਘਰ ਚਡ ਕੇ ਆ ਰਹੀ ਹੈ ਟ੍ਰੇਨ ਵੀ ਚਲ ਪਾਈ ਹਨ ਲੋਕਾਂ ਨੂੰ ਘਰ ਛੱਡਣ ਲਈ..ਕਰਫਿਊ ਕਾਰਨ ਪੰਜਾਬ ਛੱ ਡ ਕੇ ਆਪਣੇ ਘ ਰਾਂ ਨੂੰ ਜਾਣ ਲੱ ਗੇ ਪ੍ਰਵਾ ਸੀ ਮਜ਼ ਦੂਰ ਇੱਕ ਵੱਡੀ ਗ ਲ ਤੀ ਕਰ ਗਏ ।

ਗੱਲ ਬਠਿੰ ਡਾ ਰੇਲਵੇ ਸ ਟੇ ਸ਼ ਨ ਦੀ ਹੈ ਜਿੱਥੇ ਉਹ ਪ੍ਰਸ਼ਾ ਸ ਨ ਵੱਲੋਂ ਦਿੱ ਤਾ ਹੋਇਆ ਖਾ ਣੇ ਦੀ ਬੇ ਕ ਦ ਰੀ ਕਰ ਗਏ । ਜਾਣ ਲੱਗੇ ਉਹ ਉਨ੍ਹਾਂ ਨੂੰ ਦਿੱਤੀ ਹੋਈ ਰੋਟੀ ਟਰੈਕ ਤੇ ਸੁੱਟ ਗਏ ।ਜਿਸ ਤੋਂ ਬਾਅਦ ਪ੍ਰਸ਼ਾ ਸਨ ਕਾਫੀ ਨ ਰਾ ਜ਼ ਨਜ਼ਰ ਆਇਆ । ਇਹ ਟ ਰੇਨ ਬਠਿੰਡਾ ਤੋਂ ਮੁਜ਼ੱਫ ਰ ਪੁਰ ਲਈ ਰ ਵਾ ਨਾ ਹੋਈ ਸੀ ਤੇ ਇਸ ਵਿੱਚ ਲਗਭਗ 1400 ਪ੍ਰਵਾਸੀ ਮਜ਼ਦੂਰ ਸੀ ਜਿਨ੍ਹਾਂ ਵਿੱਚ ਸੈਂ ਕ ੜੇ ਮਜ਼ ਦੂਰਾਂ ਨੇ ਉਨ੍ਹਾਂ ਨੂੰ ਦਿੱਤੇ ਖਾ ਣੇ ਦੇ ਪੈਕਟ ਸੁੱਟ ਦਿੱਤੇ ।

ਲੋਕਾਂ ਨੂੰ ਆਪਣੀ ਸਲਾਮਤੀ ਦੇ ਨਾਲ – ਨਾਲ ਰੋ ਟੀ ਰੋਜ਼ੀ ਦੀ ਵੀ ਸ ਖ਼ ਤ ਜ਼ਰੂਰਤ ਹੈ। ਬਿਨਾਂ ਸ਼ੱ ਕ ਦੇਸ਼ ਵਿਚ ਹਰ ਤਰ੍ਹਾਂ ਦੇ ਵਪਾ ਰ ਦਾ ਹੁਣ ਤੱਕ ਬੁ ਰਾ ਹਾ ਲ ਹੋ ਚੁੱਕਾ ਹੈ। ਹਰ ਤਰ੍ਹਾਂ ਦੀ ਬਰਾਮਦ ਤੇ ਦਰਾ ਮਦ ਪੂਰੀ ਤਰ੍ਹਾਂ ਰੁਕ ਗਈ ਹੈ। ਕ ਰੋ ੜਾਂ ਹੀ ਨੌਕ ਰੀਆਂ ਖ਼ ਤਮ ਹੋ ਰਹੀਆਂ ਹਨ। ਦੇਸ਼ ਦੇ ਵੱਡੀ ਗਿਣਤੀ ਵਿਚ ਨਾਗ ਰਿਕਾਂ ਦਾ ਭ ਵਿੱਖ ਬੇ ਹੱ ਦ ਅਨਿਸਚਿਤਤਾ ਭਰਿਆ ਨਜ਼ਰ ਆ ਰਿਹਾ ਹੈ ।

Leave a Reply

Your email address will not be published. Required fields are marked *