Wednesday, October 28, 2020
Home > Special News > ਚੋਰੀ ਕਰਨ ਦਾ ਇਹ ਤਰੀਕਾ ਦੇਖ ਹਿੱਲ ਜਾਉਗੇ !

ਚੋਰੀ ਕਰਨ ਦਾ ਇਹ ਤਰੀਕਾ ਦੇਖ ਹਿੱਲ ਜਾਉਗੇ !

ਦੋਸਤੋ ਦਿਨੋਂ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਹਨ। ਪਰ ਕਈ ਵਾਰ ਚੋਰ ਅ ਜਿ ਹੀ ਆਂ ਗਲਤੀਆਂ ਕਰ ਜਾਂਦੇ ਹਨ ਜਿਸ ਕਾਰਨ ਉਹ ਫੜ੍ਹੇ ਜਾਂਦੇ ਹਨ ਅਤੇ ਚੰਗਾ ਕੁਟਾਪਾ ਲੱਥਦਾ ਹੈ।ਦੋਸਤੋ ਅੱਜ ਕ ਰ ਦੇ ਹਾਂ ਕੁਝ ਅਜਿਹੀਆਂ ਹੀ ਘਟਨਾਵਾਂ ਵਾਰੇ ਗੱਲਬਾਤ।

ਇੱਕ ਲੜਕਾ ਚੋਰੀ ਕਰਨ ਦੇ ਇਰਾਦੇ ਨਾਲ ਥਾ ਈ ਲੈਂ ਡ ਦੇ ਇੱਕ ਸਟੋਰ ਵਿੱਚ ਜਾਂਦਾ ਹੈ ਅਤੇ ਇੱਕ ਗਲੇ ਦੀ ਚੈਨ ਨੂੰ ਲੈ ਕੇ ਜਿਵੇਂ ਹੀ ਭੱ ਜ ਣ ਲੱਗਦਾ ਹੈ ਦਰਵਾਜ਼ੇ ਨਾਲ ਟਕਰਾ ਜਾਂਦਾ ਹੈ ਕਿਉਂਕਿ ਉਹ ਇਲੈਕਟਰਾਨਿਕ ਢੰਗ ਨਾਲ ਬੰਦ ਹੁੰਦਾ ਹੈ।ਪੁ ਲਿ ਸ ਉਸਨੂੰ ਫੜਕੇ ਲੈ ਜਾਂਦੀ ਹੈ।ਹੁਣ ਗੱਲ ਕਰਦੇ ਹਾਂ ਇੱਕ ਔਰਤ ਦੀ,ਦਰਅਸਲ ਉਹ ਇੱਕ ਸ ਟੋ ਰ ਵਿੱਚ ਜਾਂਦੀ ਹੈ ਅਤੇ

ਕਰੀਬ ਸੱਤ ਕੱਪੜੇ ਆਪਣੀ ਫਰਾਕ ਵਿੱਚ ਛੁਪਾ ਲੈਂਦੀ ਹੈ।ਫੜ੍ਹੇ ਜਾਣ ਤੇ ਵੀ ਉਸਨੂੰ ਕੋਈ ਅ ਫ ਸੋ ਸ ਨਹੀਂ ਹੁੰਦਾ। ਇੱਕ ਘਟਨਾ ਅਨੁਸਾਰ ਪੂਰੀ ਟੀਮ ਚੋਰੀ ਲਈ ਨਿਕਲ ਜਾਂਦੀ ਹੈ।ਇਹ ਟੀਮ ਇੱਕ ਏ ਟੀ ਐ ਮ ਵਿੱਚ ਚੋਰੀ ਕਰਨ ਜਾਂਦੇ ਹਨ ਪਰ ਏਟੀਐਮ ਹੀ ਉਡਾ ਕੇ ਲੈ ਜਾਂਦੇ ਹਨ।ਇੱਕ ਬਜ਼ੁਰਗ ਆਪਣੇ ਘਰ ਆ ਰ ਮ ਕਰ ਰਿਹਾ ਹੁੰਦਾ ਹੈ

ਕਿ ਅਚਾਨਕ ਇੱਕ ਚੋਰ ਪਿਛਲੇ ਪਾਸੇ ਤੋਂ ਵਾਰ ਕਰਦਾ ਹੈ ਅਤੇ ਇੰਨੇ ਨੂੰ ਉ ਸ ਦੀ ਪਤਨੀ ਵੀ ਆ ਜਾਂਦੀ ਹੈ। ਬਜ਼ੁਰਗਾਂ ਦੀ ਏਕਤਾ ਅੱਗੇ ਚੋਰ ਨਹੀਂ ਟਿਕਦੇ ਅਤੇ ਭੱ ਜ ਜਾਂਦੇ ਹਨ।ਇਹ ਸਨ ਕੁਝ ਹੈਰਾਨੀ ਵਾਲੀਆਂ ਘਟਨਾਵਾਂ ਜਿਸ ਵਿੱਚ ਕਈ ਚੋਰਾਂ ਦਾ ਕੁ ਟਾ ਪਾ ਵੀ ਬਹੁਤ ਲੱ ਥ ਦਾ ਹੈ।

Leave a Reply

Your email address will not be published. Required fields are marked *