Thursday, October 22, 2020
Home > Special News > ਸੱਸ ਨੇ ਗੋਲੀਆਂ ਖੁਆਕੇ ਨੂੰਹ ਨਾਲ ਕੀਤਾ ਸ਼ਰਮਨਾਕ ਕਾਂਡ !

ਸੱਸ ਨੇ ਗੋਲੀਆਂ ਖੁਆਕੇ ਨੂੰਹ ਨਾਲ ਕੀਤਾ ਸ਼ਰਮਨਾਕ ਕਾਂਡ !

ਕਹਿੰਦੇ ਨੇ ਕਿ ਪਾਪੀ ਦਾ ਪਾਪ ਲੁਕਦਾ ਨਹੀਂ ਹੈ।ਕਦੇ ਨਾ ਕਦੇ ਇਹ ਜ਼ਰੂਰ ਸਾਹਮਣੇ ਆ ਉਂ ਦਾ ਹੈ।ਖੰਨਾ ਵਿੱਖੇ ਇੱਕ ਪਿੰਡ ਵਿੱਚ ਇੱਕ ਸੱਸ ਵੱਲੋਂ ਆਪਣੀ ਨੂੰਹ ਦਾ ਢਾਈ ਸਾਲ ਪਹਿਲਾਂ ਕਤਲ ਕਰਕੇ ਉ ਸ ਦੀ ਲਾਸ਼ ਨੂੰ ਦਫਨਾ ਦਿੱਤਾ ਗਿਆ ਅਤੇ ਕੁਝ ਮਹੀਨਿਆਂ ਬਾਅਦ ਕੰਕਾਲ ਨੂੰ ਕੱਢ ਕੇ ਉਸਦੀ ਹੱ ਡੀ ਆਂ ਨੂੰ ਜਲਾ ਕੇ ਖੂਹ ਵਿੱਚ ਸੁੱਟ ਦਿੱਤਾ ਗਿਆ।ਢਾਈ ਸਾਲ ਬਾਅਦ ਪੁਲਿਸ ਦੁ ਆ ਰਾ ਇਸ ਮਾਮਲੇ ਦੀ ਜਾਂਚ ਕਰਕੇ ਸੱਚਾਈ ਦਾ ਪਤਾ ਲਗਾਇਆ ਗਿਆ।

ਦਰਅਸਲ ਖੰਨਾ ਵਿੱਖੇ ਇੱਕ ਪਿੰਡ ਵਿੱਚ ਗੁਰਜੀਤ ਨਾ ਦੀ ਔਰਤ ਦਾ ਉ ਸ ਦੀ ਸੱਸ ਬਲਜੀਤ ਵੱਲੋਂ ਆਪਣੇ ਸਾਥੀ ਨਾਲ ਮਿਲਕੇ ਕਤਲ ਕਰ ਦਿੱਤਾ ਗਿਆ ਸੀ।ਜਦੋਂ ਉਸਦੀ ਲਾਸ਼ ਵਿੱਚੋਂ ਕੇਵਲ ਹੱ ਡੀ ਆਂ ਹੀ ਰਹਿ ਗਈਆਂ ਤਾਂ ਉਸਦੀਆਂ ਹੱਡੀਆਂ ਦੀ ਭੰਨਤੋੜ ਕਰਕੇ ਜਲਾ ਦਿੱਤਾ ਗਿਆ ਅਤੇ ਖੂਹ ਵਿੱਚ ਸੁੱਟ ਦਿੱ ਤੀ ਆਂ ਗਈਆਂ।ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਹ ਮਿ ਲੀ ਤਾਂ ਪੁਲਿਸ ਨੇ ਆ ਕੇ ਕਾਰਵਾਈ ਕੀਤੀ। ਖੂਹ ਵਿੱਚੋਂ ਪੁਲਿਸ ਨੇ ਜਲੀਆਂ ਹੋਈਆਂ ਹੱਡੀਆਂ ਕੱਢੀਆਂ ਅਤੇ ਡੀ ਐਨ ਏ ਟੈ ਸ ਟ ਲਈ ਭੇਜ ਦਿੱਤੀਆਂ ਹਨ।

ਪੁਲਿਸ ਦੁਆਰਾ ਰਿਪੋਟ ਦੇ ਅਧਾਰ ਤੇ ਕਾ ਰ ਵਾ ਈ ਕੀਤੀ ਜਾਵੇਗੀ।ਪੁਲਿਸ ਦਾ ਕ ਹਿ ਣਾ ਹੈ ਸਿ ਸੱਸ ਨੂੰਹ ਦੇ ਆਪਸੀ ਕਲੇਸ਼ ਕਾਰਣ ਸੱਸ ਨੇ ਆਪਣੇ ਇੱਕ ਸਾਥੀ ਨਾਲ ਮਿਲਕੇ ਉਸਦਾ ਕ ਤ ਲ ਕਰ ਦਿੱਤਾ।ਕਹਿੰਦੇ ਹਨ ਕਿ ਕੀਤੇ ਮਾੜੇ ਕੰਮ ਕਦੀ ਨਾ ਕਦੀ ਸਾਹਮਣੇ ਜ਼ਰੂਰ ਆ ਉਂ ਦੇ ਹਨ।ਢਾਈ ਸਾਲ ਪਹਿਲਾਂ ਕੀਤਾ ਕਤਲ ਹੁਣ ਸਭਦੇ ਸਾਹਮਣੇ ਆ ਹੀ ਗਿਆ। ਪੁਲਿਸ ਦੁਆਰਾ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਹਿ ਰਾ ਸ ਤ ਵਿਚ ਲੈ ਲਿਆ ਗਿਆ ਹੈ।

Leave a Reply

Your email address will not be published. Required fields are marked *