Tuesday, December 1, 2020
Home > News > ਦੇਖੋ ਪ੍ਰਕਾਸ਼ ਸਿੰਘ ਬਾਦਲ ਕੋਲ ਕਿੰਨੀ ਹੈ ਜਾਇਦਾਦ ਅਤੇ ਦੁਨੀਆਂ ਦੇ ਅਮੀਰਾਂ ਵਿੱਚ ਕੀ ਨੰਬਰ ਹੈ ਉਸਦਾ

ਦੇਖੋ ਪ੍ਰਕਾਸ਼ ਸਿੰਘ ਬਾਦਲ ਕੋਲ ਕਿੰਨੀ ਹੈ ਜਾਇਦਾਦ ਅਤੇ ਦੁਨੀਆਂ ਦੇ ਅਮੀਰਾਂ ਵਿੱਚ ਕੀ ਨੰਬਰ ਹੈ ਉਸਦਾ

ਭਾਰਤੀ ਰਾਜਨੀਤਿਕ ਲੀਡਰਾਂ ਦੀ ਜੇ ਗੱਲ ਕਰੀਏ ਤਾਂ ਹਰ ਕੋਈ ਜਾਇਦਾਦ ਪੱਖੋਂ ਕਿਸੇ ਤੋਂ ਘੱਟ ਨਹੀਂ ਕਹਾਉਂਦਾ। ਚਾਹੇ ਕੋਈ ਐਮ.ਪੀ. ਜਾਂ ਕੋਈ ਐਮ ਐਲ ਏ ਜਾਂ ਕੋਈ ਛੋਟਾ ਮੋਟਾ ਲੀਡਰ ਹੀ ਕਿਉਂ ਨਾਂ ਹੋਵੇ, ਤੁਸੀ ਦੇਖੋਗੇ ਕਿ ਉਸ ਕੋਲ ਲਗਜ਼ਰੀ ਗੱਡੀ ਅਤੇ ਹੋਰ ਅਜਿਹੀਆਂ ਚੀਜਾਂ ਜੋ ਲਗਜੂਰੀਅਸ਼ ਸੋਅ ਕਰਦੀਆ ਹੋਣ ਇਹ ਜਰੂਰ ਹੁੰਦੀਆਂ ਹਨ ਭਾਵੇਂ ਸਾਰੇ ਅਜਿਹੇ ਨਹੀ ਹਨ ਪਰ ਜਿਆਦਾਤਰ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ।

ਸੋ ਇਸੇ ਕਰਕੇ ਬਹੁਤੇ ਜੋ ਲੀਡਰ ਹਨ ਉਹ ਆਪਣੀ ਹੋਂਦ ਨੂੰ ਕਾਇਮ ਕਰਨ ਦੇ ਨਾਲ ਨਾਲ ਆਪਣਾ ਇੱਕ ਆਰਥਿਕ ਪਸਾਰਾ ਵੀ ਵਧਾਂਉਣ ਨੂੰ ਵੀ ਤਰਜੀਹ ਦਿੰਦੇ ਹਨ। ਸੋ ਇਸੇ ਵਿਸ਼ੇ ‘ਤੇ ਇਸ ਵੀਡਿਓ ਰਾਹੀਂ ਵੀਰ ਨਾਲ ਗੱਲਬਾਰਤ ਦੋਰਾਨ ਡਾ. ਗੁਰਦਾਸ ਸਿੰਘ ਢਿਲੋਂ ਨੇ ਪੰਜਾਬ ਦੇ ਲੀਡਰਾਂ ਦੀ ਜਾਇਦਾਦ ਅਤੇ ਉਹਨਾਂ ਦਾ ਦੁਨੀਆਂ ਵਿੱਚ ਅਰਥਿਕ ਰੁਤਬੇ ਬਾਰੇ ਗੱਲ ਕੀਤੀ ਹੈ।

ਉਹਨਾਂ ਗੱਲਬਾਤ ਦੌਰਾਨ ਕਿਹਾ ਇਹ ਦੁਨੀਆਂ ਦੇ ਅਮੀਰ ਬੰਦਿਆਂ ਚੋਂ ਨਾਂ ਕਿ ਭਾਰਤ ਦੇ ਅਮੀਰਾਂ ਚੋਂ ਬਲਕਿ ਦੁਨੀਆਂ ਦੇ ਅਮੀਰ ਲੋਕਾਂ ਇੱਕ ਨਾਮ ਹੈ ਜੋ ਉਹ ਪ੍ਰਕਾਸ ਸਿੰਘ ਬਾਦਲ ਦਾ ਹੈ। ਦੁਨੀਆਂ ਦੇ ਜੋ ਪਹਿਲੇ 500 ਅਮੀਰ ਬੰਦੇ ਹਨ ਉਹਨਾਂ ਵਿੱਚ ਪ੍ਰਕਾਸ ਸਿੰਘ ਬਾਦਲ ਦਾ ਨਾਮ ਹੈ।

Leave a Reply

Your email address will not be published. Required fields are marked *