Wednesday, October 21, 2020
Home > Special News > ਦੇਖ ਕੇ ਉੱਡ ਜਾਣੇ ਹੋ ਸ ਜਦੋ ਦੋ ਕੁੜੀਆਂ ਦੀ ਨੀ-ਅਤ ਵਿ ਗੜ ਗਈ ਇਕੱਲੇ ਮੁੰਡੇ ਨੂੰ ਦੇਖ ਕੇ

ਦੇਖ ਕੇ ਉੱਡ ਜਾਣੇ ਹੋ ਸ ਜਦੋ ਦੋ ਕੁੜੀਆਂ ਦੀ ਨੀ-ਅਤ ਵਿ ਗੜ ਗਈ ਇਕੱਲੇ ਮੁੰਡੇ ਨੂੰ ਦੇਖ ਕੇ

ਫ਼ਿਲਮਾਂ ਤੇ ਨਾਟਕਾਂ ਦੇ ਵਿਚ ਦਿਖਾਏ ਜਾਂਦੇ ,ਪ੍ਰੋਗਰਾਮ ਦਾ ਕਿੰਨਾ ਅਸਰ ਸਾਡੀ ਨੌਜਵਾਨ ਪੀ ੜੀ ਤੇ ਪੈਦਾ ਹੈਇਸ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਖ਼ਬਰ ਹੁਸ਼ਿਆਰਪੁਰ ਤੋਂ ਹੈ ਜਿਥੇ ਦੋ ਕੁੜੀਆਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਕ ਵਿਅਕਤੀ ਨੂੰ ਬ ਲੈ ਕ ਮੇ ਲ ਕਰਨ ਦਾ ਮਾਮ ਲਾ ਸਾਹਮਣੇ ਆਇਆ ਹੈ ,

ਇਹ ਕੁੜੀਆਂ ਕਿੰਨੀਆਂ ਖ਼ਤ ਰ ਨਾਕ ਸਨ ਦੇਖ ਕੇ ਪੁਲਿਸ ਦੇ ਵੀ ਹੋ ਸ ਉੱਡ ਗਏ ਗੜਸ਼ੰਕਰ ਦੇ ਰਹਿਣ ਵਾਲੇ ਵਿਅਕਤੀ ਦੇ ਵਲੋਂ ਇਹਨਾਂ ਕੁੜੀਆਂ ਦੇ ਖਿਲਾਫ ਪੁਲਿਸ ਨੂੰ ਜਾਣਕਾਰੀ ਦਿਤੀ ਸੀ, ਇਸਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ

ਇਹਨਾਂ ਕੁੜੀਆਂ ਨੇ ਬਿ ਮਾਰ ਹੋਣ ਦਾ ਨਾਟਕ ਕਰਕੇ ਇਕ ਵਿਅਕਤੀ ਤੋਂ ਕਾਰ ਦੇ ਵਿਚ ਲਿਫਟ ਮੰਗੀ ਜਦੋ ਉਹ ਵਿਅਕਤੀ ਓਹਨਾ ਨੂ ਛੱਡ ਕੇ ਜਾਣ ਲੱਗਾ ਤਾਂ ਉਹਨਾਂ ਕੁੜੀਆਂ ਨੇ ਉਸ ਵਿਅਕਤੀ ਨੂੰ ਆਪਣੇ ਘਰ ਦੇ ਅੰਦਰ ਆਉਣ ਲਈ ਕਿਹਾ ਤੇ ਅੰਦਰ ਜਾ ਕੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾ ਤਾਂ ਇਸ ਵਿਅਕਤੀ ਦੀ ਕੁੱ ਟ ਮਾ ਰ ਕੀਤੀ ਤੇ

ਫਿਰ ਉਸਦੀ ਇ ਤਰਾ ਜ਼ ਯੋਗ ਵੀਡੀਓ ਬਣਾ ਲਈ ਗਈ ਤੇ ਧ ਮ ਕੀ ਦੇ ਕੇ 1 ਲੱਖ ਦੀ ਮੰਗ ਕੀਤੀ ਤੇ ਮੁੰਡੇ ਨੇ 30 ਹਾਜ਼ਰ ਦੇ ਕੇ ਉਹਨਾਂ ਨੂੰ ਵੀਡੀਓ ਡਿ ਲੀਟ ਕਰਨ ਲਈ ਕਿਹਾਤੇ ਬਾਅਦ ਦੇ ਵਿਚ ਉਸਨੇ ਆ ਕੇ ਪੁਲਿਸ ਨੂੰ ਰਿ ਪੋਰ ਟ ਦਰਜ਼ ਕਰਵਾ ਦਿੱਤੀ ਪੁਲਿਸ ਨੇ ਮੌਕੇ ਤੇ ਹੀ ਆ ਕੇ ਉਹਨਾਂ ਦੇ ਵਿਰੁੱਧ ਮਾ ਮਲਾ ਦਰਜ ਲਿਆ ।ਅਸੀਂ ਇਹ ਨਹੀਂ ਕਿਹਦੇ ਕੀ ਕਿਸੇ ਦੀ ਮਦਦ ਕਰਨਾ ਗ਼ ਲ ਤ ਹੈ ਮਦਦ ਕਰੋ ਪਰ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ।

Leave a Reply

Your email address will not be published. Required fields are marked *