Thursday, October 22, 2020
Home > Special News > ਤੈਥੋਂ ਕੁਝ ਨੀ ਹੋਣਾ , ਤੇਰੀ ਗੁਵਾਂਢਣ ਨਿੱਤ ਮਿਲਦੀ ਆਪਣੇ ਯਾਰ ਨੂੰ ਤੈਥੋਂ 3 ਸਾਲ ਛੋਟੀ ਆ

ਤੈਥੋਂ ਕੁਝ ਨੀ ਹੋਣਾ , ਤੇਰੀ ਗੁਵਾਂਢਣ ਨਿੱਤ ਮਿਲਦੀ ਆਪਣੇ ਯਾਰ ਨੂੰ ਤੈਥੋਂ 3 ਸਾਲ ਛੋਟੀ ਆ

ਭਰਾ ਤੇ ਬਾਪੂ ਗਏ ਹੋਏ ਸੀ ਵਿਆਹ ਤੇ ਧੀ ਨੇ ਮਗਰੋਂ ਮਾਂ ਨੂੰ ਸੋਵਾਂ ਕੇ ਹਾਣੀ ਕੁੰਡਾ -ਭਰਾ ਤੇ ਬਾਪੂ ਵਿਅਾਹ ਗੲੇ ਸੀ ਧੀ ਨੇ ਮਾਂ ਨੂੰ ਦਿੱਤੀਅਾਂ ਨੀਂਦ ਦੀਅਾਂ ਗੋ ਲੀ ਅਾਂ ਮੇਰੇ ਪੈਰਾਂ ਨੂੰ ਖੰਭ ਲੱਗੇ ਪਏ ਸੀ , ਕੰਮ ਸਾਰੇ ਨਿਭੇੜ ਦਿੱਤੇ, ਕੰਮ ਵੀ ਕੀ ਭਰਾ ਤੇ ਬਾਪੂ ਗਏ ਸੀ ਅੱਜ ਵਿਆਹ , ਮਾਂ ਧੀ ਦੋਨੋ ਹੀ ਸੀ ਘਰ ਬੜੀ ਲੰਮੀ ਉਡੀਕ ਤੋਂ ਬਾਅਦ ਇਹ ਸਬੱਬ ਬਣਿਆ ਸੀ ਤੇ ਮੈਂ ਕੋਈ ਗ ਲ ਤੀ ਨਹੀਂ ਕਰਨਾ ਚਾਹੁੰਦੀ ਸੀ ਜਿਵੇਂ ਜਿਵੇਂ ਜੀਤੇ ਨੇ ਸਮਝਾੲੀ ਸੀ ਸਭ ਉਂਦਾ ਹੋ ਰਿਹਾ ਸੀ ਮਾਂ ਰੋਟੀ ਖਾ ਚੁੱਕੀ ਸੀ ਉਹ ਵੀ ਭਾਂਡੇ ਧੋ ਕੇ ਆਪਣੇ ਰੂਮ ਚ ਸੌਣ ਚੱਲੀ ਸੀ ਹਜੇ ਤਾਂ 9 ਹੀ ਵੱਜੇ ….ਬੈਠੀ …ਘੜੀ ਵੱਲ ਦੇਖਦੇ ਦੇਖਦੇ 10 ਵੱਜ ਗਏ ਦਿਲ ਕਾ ਹ ਲਾ ਪੈ ਰਿਹਾ ਸੀ।

ਮੈਂ ਵਾਰ ਵਾਰ ਪਾਣੀ ਪੀ ਰਹੀ ਸੀ ਐਨੇ ਕੁੰ ਡਾ ਖੜਕਿਆ …. ਨੀ ਜੀਤੀਏ … ਡ ਰੀ ਹੋੲੀ ਨੇ ਹੂੰ … ਕਹਿ ਕੇ ਕੁੰ ਡਾ ਖੋਲ ਦਿੱਤਾ ਮਾਂ ਅੰਦਰ ਆ ਕੇ ਕੋਲ ਬੈਠ ਗਈ ਕਹਿੰਦੀ – ਪਤਾ ਨੀ ਕੀ ਗੱਲ ਨੀਂਦ ਨੀ ਆਈ ਕੱਲੀ ਨੂੰ ਮੈਂ ਤੇਰੇ ਕੋਲ ਪੈ ਜਾ ਪੁੱਤ ਮੇਰੇ ਤੋਂ ਨਾਂ ਹਾਂ ਹੋੲੀ ਨਾ ਨਾਂ … ਉਹ ਪੈ ਗਈ …. ੲਿਧਰ ਫੋਨ ਤੇ ਜੀਤੇ ਦਾ ਮੈਸਿਜ਼ ਅਾੲਿਅਾ ਤੇ ਸੌ ਗਈ ਮਾਂ ਤੇਰੀ ,- ਨਹੀਂ ..ਉਹ ਮੇਰੇ ਨਾਲ਼ ਪਈ ਜਾਗਦੀ ,- ਅੱਛਾ ਫੇਰ ਹੁਣ ? ਮੈਂ ਕਰਦੀ ਆ ਕੁਝ,- ਤੈਨੂੰ 5 ਗੋ ਲੀ ਆਂ ਦਿੱਤੀਆਂ ਸੀ ਫੇਰ ਵੀ ਨੀਂਦ ਨੀ ਆਈ ਬੁੜੀ ਨੂੰ ,- ਮੈਂ ਪਾੲੀਆਂ ਸੀ 2 ਦੁੱਧ ਚ 2 ਦਾਲ ਚ …

ਓਹਨੇ ਦੁੱਧ ਨਹੀਂ ਪੀਤਾ ,- ਤੈਥੋਂ ਕੁਝ ਨੀ ਹੋਣਾ ….ਤੇਰੀ ਗੁਵਾਂਢਣ ਨਿੱਤ ਮਿਲਦੀ ਤੈਥੋਂ 3 ਸਾਲ ਛੋਟੀ ,- wait ਨੀ ਕਰ ਸਕਦਾ ,… ਜੀਤੀ ਸੌ ਜਾ ਪੁੱਤ ਏਨੀ ਰਾਤ ਕਿ ਦੇਖਦੀ ਫੋਨ ਚ ?,ਨਾਲ ਕਿੰਨਾ ਪਸੀਨਾ ਆਇਆ ਪਿਆ – – ਠੀਕ ਆ ਤੂੰ ?,ਕੁਝ ਨੀ ਮਾਂ ਲੱਗੀ ਸੌਣ ਬਸ,- ਵੇਟ ੲਿੰਤਜਾਰ ਨੂੰ ਮਾਰ ਗੋ ਲ਼ੀ ਅੱਜ ਨਾ ਮਿਲੀ ਤਾਂ ਰਿਸ਼ਤਾ ਖ਼ ਤ ਮ …ਤੋਤਿਆਂ ਨੂੰ ਬਾਗ ਬਥੇਰੇ ,- ਰੁਕ (ਮਾਂ ਦੁੱਧ ਨੀ ਪੀਤਾ …- ਨਹੀਂ ਪੁੱਤ … ਅੱਜ ਚਿੱਤ ਜਿਹਾ ਨੀ ਮੰਨਦਾ) 12 ਵੱਜ ਗਏ ਮਾਂ ਸੌ ਗਈ ਜਦ ਕੇ ਮੈਂ ਸੌਣ ਦਾ ਨਾਟਕ ਕਰ ਰਹੀ ਸੀ ਜੀਤੇ ਦੇ ਪਤਾ ਨੀ।

ਕਿੰਨੇ ਮੈਸਿਜ਼ ਆਏ ਧ ਮ ਕਾ ਉਣ ਦੇ ਡਰਾਉਣ ਦੇ …. 2 ਸਾਲ ਹੋ ਗਏ ਮੈਂ ਵੀ ਤਾਂ ਮਿਲ ਨੀ ਸਕੀ ਉਠ ਕੇ ਤੁਰ ਪਈ ਧੱਬੇ ਪੈਰੀਂ ….ਕੁੰਡਾ ਖੋਲਿਆ ਜਾਣ ਲੱਗੀ ਤਾਂ ਪਿੱਛੋਂ ਕਿਸੇ ਹੱਥ ਫੜ ਲਿਆ. ਜੀਤੀ ,- ਮੈਂ ਸਿਰ ਤੋਂ ਪੈਰਾਂ ਤੱਕ ਕੰ ਬ ਗਈ , – ਕਿੱਥੇ ਚੱਲੀ ਪੁੱਤ , – ਕੁਝ ਨੀ ਮਾਂ ਬਸ …( ਅੱਗੇ ਬੋਲ ਨੀ ਹੋਇਆ ਮੇਰੇ ਤੋਂ ) -ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਸਭ ਪਤਾ ਪੁੱਤ ….ਮੈਨੂੰ ਪਹਿਲੇ ਦਿਨ ਤੋਂ … ਮਾਵਾਂ ਕੋਲੋ ਕੁਝ ਨੀ ਲੁਕਿਆ ਹੁੰਦਾ।

Leave a Reply

Your email address will not be published. Required fields are marked *