Friday, October 30, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਬੁੱੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਪਰਿਵਾਰਕ ਮਾਣ ਸਨਮਾਨ ਵਧੇਗਾ। ਆਰਥਿਕ ਪੱਖ ‘ਚ ਅਸ਼ਿੰਕ ਸੁਧਾਰ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ‘ਚ ਸਫ਼ਲ ਹੋਵੋਗੇ। ਬ੍ਰਿਖ : ਪਰਿਵਾਰਕ ਮਹਿਲਾ ਤੋਂ ਤਣਾਅ ਮਿਲ ਸਕਦਾ ਹੈ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਮਿਥੁਨ : ਕੀਤਾ ਗਿਆ ਪੁੰਨਦਾਨ ਸਾਰਥਕ ਹੋਵੇਗਾ। ਰਿਸ਼ਤਿਆਂ ‘ਚ ਸੁਧਾਰ ਆਵੇਗਾ ਪਰ ਸੰਤਾਨ ਜਾ ਸਿੱÎਖਿਆ ਦੇ ਕਾਰਨ ਕੁਝ ਤਣਾਅ ਵੀ ਰਹੇਗਾ। ਸੰਜਮ ਤੋਂ ਕੰਮ ਲੈਣ ਦੀ ਲੋੜ ਹੈ।ਕਰਕ : ਰੋਜ਼ੀ ਰੋਟੀ ਦੇ ਖੇਤਰ ‘ਚ ਤਰੱਕੀ ਹੋਵੇਗੀ। ਪਰਿਵਾਰਕ ਕੰਮ ‘ਚ ਰੁੱਝੇ ਰਹੋਗੇ। ਘਰ ਦੇ ਮੁਖੀਆ ਦਾ ਸਹਿਯੋਗ ਰਹੇਗਾ। ਰਚਨਾਤਮਕ ਕੋਸ਼ਿਸ਼ ਵਧੇ ਫੁੱਲੇਗੀ।

ਸਿੰਘ : ਪਰਾਵਰਕ ਪੱਧਰ ‘ਤੇ ਖ਼ੂਬ ਸਹਿਯੋਗ ਮਿਲੇਗਾ। ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਰੋਜ਼ੀ ਰੋਟੀ ਦੇ ਖੇਤਰ ‘ਚ ਤਰੱਕੀ ਹੋਵੇਗੀ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲੇਗਾ।ਕੰਨਿਆ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਵਿਕਾਰਾਂ ਦੇ ਪ੍ਰਤੀ ਸੁਚੇਤ ਰਹੋ। ਕੋਈ ਅਜਿਹਾ ਕੰਮ ਨਾਲ ਕਰੋ ਜਿਸ ਨਾਲ ਮਾਣ ਸਨਮਾਨ ਨੂੰ ਠੇਸ ਪੁੱਜੇ।

ਤੁਲਾ : ਆਰਥਿਕ ਸਥਿਤੀ ‘ਚ ਅਸ਼ਿੰਕ ਸੁਧਾਰ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਮਾਣ ਸਨਮਾਨ ‘ਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ ਵਧੇ ਫੁੱਲੇਗੀ।ਬ੍ਰਿਸ਼ਚਕ : ਰਿਸ਼ਤਿਆਂ ‘ਚ ਮਧੁਰਤਾ ਆਵੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੁਰਤੀ ਹੋਵੇਗੀ। ਕੀਤਾ ਗਿਆ ਦਾਨਪੁੰਨ ਸਾਰਥਕ ਹੋਵੇਗਾ। ਸਿਹਤ ਦੇ ਪ੍ਰਤੀ ਸੁਚੇਤ ਰਹੋ।

ਧਨੁ : ਰੋਜ਼ੀ ਰੋਟੀ ਦੇ ਖੇਤਰ ‘ਚ ਤਰੱਕੀ ਹੋਵੇਗੀ। ਪਰਿਵਾਰਕ ਮਾਣ ਸਨਮਾਨ ਵਧੇਗਾ। ਆਰਥਿਕ ਮਾਮਲਿਆਂ ‘ਚ ਜ਼ੋਖ਼ਮ ਨਾ ਚੁੱਕੋ। ਆਪਸੀ ਰਿਸ਼ਤਿਆਂ ‘ਚ ਮਧੁਰਤਾ ਆਵੇਗੀ।ਮਕਰ : ਲਾਪਰਵਾਹੀ ਕਾਰੋਬਾਰੀ ਪਰੇਸ਼ਾਨੀ ਦੇ ਸਕਦੀ ਹੈ। ਸੁਚੇਤ ਰਹਿਣ ਦੀ ਲੋੜ ਹੈ। ਪਰਵਾਰਕ ਜਾਂ ਆਰਥਿਕ ਤਣਾਅ ਮਿਲ ਸਕਦਾ ਹੈ।

ਕੁੰਭ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਰੋਜ਼ੀ ਰੋਟੀ ਦੇ ਖੇਤਰ ‘ਚ ਅਸ਼ਿੰਕ ਸੁਧਾਰ ਹੋਵੇਗਾ। ਰਚਨਾਤਕ ਕੋਸ਼ਿਸ਼ ਵਧੇ ਫੁੱਲੇਗੀ। ਈਸ਼ਵਰ ਦੀ ਅਰਾਧਨਾ ‘ਚ ਮਨ ਲਾਓ।ਮੀਨ : ਭਾਵੁਕਤਾ ਨਾਲ ਲਿਆ ਗਿਆ ਫ਼ੈਸਲਾ ਕਸ਼ਟਦਾਈ ਹੋ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹੋ। ਸਮਾਜਿਕ ਮਾਣ ਸਨਮਾਨ ਵਧੇਗਾ।ਮੀਨ : ਭਾਵੁਕਤਾ ‘ਚ ਕੀਤਾ ਗਿਆ ਫ਼ੈਸਲਾ ਕਸ਼ਟਦਾਈ ਹੋ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹੋ। ਸਮਾਜਿਕ ਮਾਣ ਸਨਮਾਨ ਵਧੇਗਾ। ਵਿਆਹੁਤਾ ਜੀਵਨ ਦੀ ਪੂਰਤੀ ਹੋਵੇਗੀ।

Leave a Reply

Your email address will not be published. Required fields are marked *