Tuesday, December 1, 2020
Home > News > ਪਹਿਲੇ ਸਾਲ ਹੀ ਖੇਤੀ ਤੋਂ ਇਹ ਕਿਸਾਨ ਬਣਿਆਂ ਕਰੋੜਪਤੀ,ਜਾਣੋ ਕਿਵੇਂ

ਪਹਿਲੇ ਸਾਲ ਹੀ ਖੇਤੀ ਤੋਂ ਇਹ ਕਿਸਾਨ ਬਣਿਆਂ ਕਰੋੜਪਤੀ,ਜਾਣੋ ਕਿਵੇਂ

ਦਿਨੋਂ ਦਿਨ ਦੇਸ਼ ਦੀ ਕਿਸਾਨੀ ਡੁੱਬਦੀ ਜਾ ਰਹੀ ਹੈ ਤੇ ਇਸ ਵਿਚ ਕਿਤੇ ਨਾ ਕਿਤੇ ਕਿਸਾਨਾਂ ਦਾ ਹੀ ਕਸੂਰ ਹੈ ਜੋ ਰਵਾਇਤੀ ਖੇਤੀ ਦੇ ਪਿੱਛੇ ਪਏ ਹੋਏ ਹਨ ਜਿਸ ਕਾਰਨ ਉਹਨਾਂ ਨੂੰ ਫਸਲਾਂ ਦੇ ਚੰਗੇ ਰੇਟ ਨਾ ਮਿਲਣ ਕਰਕੇ ਉਹ ਕਰਜਾਈ ਹੁੰਦੇ ਜਾ ਰਹੇ ਹਾਂ

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਨੇ ਨੌਕਰੀ ਛੱਡ ਕੇ ਖੇਤੀਬਾੜੀ ਦਾ ਕਿੱਤਾ ਅਪਣਾਇਆ। ਜੀ ਹਾਂ ਅੱਜ ਅਸੀਂ ਤੁਹਾਨੂੰ ਜਿਸ ਕਿਸਾਨ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਨੇ ਮਲਟੀ ਨੈਸ਼ਨਲ ਬੈਂਕ ਦੀ ਨੌਕਰੀ ਛੱਡ ਕੇ

ਖੇਤੀਬਾੜੀ ਦਾ ਕਿੱਤਾ ਅਪਣਾਇਆ ਤੇ ਅੱਜ ਉਹ ਖੇਤੀਬਾੜੀ ਵਿਚੋਂ ਕਰੋੜਾਂ ਰੁਪਏ ਕਮਾ ਰਿਹਾ ਹੈ। ਜੇਕਰ ਤੁਸੀਂ ਵੀ ਇਸ ਸਫਲ ਕਿਸਾਨ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *