Tuesday, October 20, 2020
Home > Special News > ਪ੍ਰੇਮੀ ਨਾਲ ਮਿਲਕੇ ਹਵਸੀ ਪਤਨੀ ਨੇ ਕਰ ਦਿੱਤੀ ਇਹ ਸ਼ਰਮਨਾਕ ਕਰਤੂਤ !

ਪ੍ਰੇਮੀ ਨਾਲ ਮਿਲਕੇ ਹਵਸੀ ਪਤਨੀ ਨੇ ਕਰ ਦਿੱਤੀ ਇਹ ਸ਼ਰਮਨਾਕ ਕਰਤੂਤ !

ਅੱਜ ਕੱਲ ਤੁਸੀਂ ਪਰੇਮ ਸੰਬੰਧਾ ਦੇ ਮਾਮਲੇ ਆਮ ਹੀ ਵੇਖਦੇ ਹੋਵੋਂਗੇ ਹਰ ਪਾਸੇ ਆਏ ਦਿਲ ਕਿਤੇ ਨਾ ਕਿਤੇ ਅਜਿਹਾ ਹੋ ਰਿਹਾ ਹੈ।ਮਿਲੀ ਜਾਣਕਾਰੀ ਵਿੱਚ ਅਜਿਹਾ ਮਾਮਲਾ ਹਾਜੀਪੁਰ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਪਤਨੀ ਦੀ ਸਿਕਾਇਤ ਤੇ ਪੁਲਿਸ ਨੂੰ ਇੱਕ ਲਾਸ਼ ਬਰਾਮਦ ਹੋਈ।

ਜਾਣਕਾਰੀ ਮੁਤਾਬਕ ਪਤਨੀ ਦਾ ਨਾ ਪਰਮਜੀਤ ਕੌਰ ਤੇ ਉਸਦੇ ਮਿ੍ਤਕ ਪਤੀ ਦਾ ਨਾਮ ਕਿਸਨ ਕੁਮਾਰ ਹੈ।ਕਿ ਇਸ ਮਾਮਲੇ ਵਿੱਚ ਉਸਦੇ ਪਤੀ ਦਾ ਹੱਥ ਹੈ।ਪਤਾ ਲੱਗਿਆ ਕਿ ਮਿ੍ਤਕ ਬਿਜਲੀ ਮਹਿਕਮੇ ਵਿੱਚ ਨੌਕਰੀ ਕਰਦਾ ਸੀ ਤੇ ਇਹ ਵੀ ਪਤਾ ਲੱਗਾ ਕਿ ਉਸਦੀ ਪਤਨੀ ਦੇ ਰਾਜ ਕੁਮਾਰ ਨਾਮ ਦੇ ਬੰਦੇ ਨਾਲ ਨਾਜਾਇਜ਼ ਸੰਬੰਧ ਸਨ। ਦੋਨੋ ਜਨੇ ਉਸਨੂੰ ਆਪਣੇ ਰਾਹ ਵਿੱਚੋਂ ਹਟਾਉਣਾ ਚਾਹੁੰਦੇ ਸਨ ਤੇ ਪਿਛਲੇ ਦਿਨੀ ਰਾਜੂ ਰਾਤ ਨੂੰ ਘਰ ਵਿੱਚ ਦਾਖਲ

ਹੋਇਆ ਤੇ ਦੋਨਾਂ ਨੇ ਮਿਲਕੇ ਉਸਦੇ ਘੋਟਣੇ ਨਾਲ ਵਾਰ ਕਰਕੇ।ਮਾਰ ਦਿੱਤਾ ਫਿਰ ਦੋਨਾ ਨੇ ਉਸਨੂੰ ਛੱਪੜ ਵਿੱਚ ਸੁੱਟ ਕੇ ਦੱਬ ਦਿੱਤਾ ਉਸ ਤੋਂ ਬਾਅਦ ਜਦੋਂ ਪੁਲਸ ਨੂੰ ਪਤਨੀ ਤੇ ਸੱਕ ਦੌਰਾਨ ਪੁੱਛਗਿੱਛ ਕੀਤੀ ਤਾਂ ਉਸਨੇ ਸਭ ਕੁਝ ਸੱਚ ਦੱਸ ਦਿੱਤਾ।ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *