Tuesday, October 20, 2020
Home > Special News > ਇੱਥੇ ਕੁੜੀਆਂ ਵਿਆਹੁਣ ਵਾਲੀਆਂ ਹੋ ਜਾਂਦੀਆਂ ਨੇ ਤਾ ਮਾਪੇ ਕਰਾਉਂਦੇ ਨੇ ਇਹ ਗੰਦਾ ਕੰਮ ਦੇਖਕੇ ਹੋਸ਼ ਉਡ ਜਾਣਗੇ

ਇੱਥੇ ਕੁੜੀਆਂ ਵਿਆਹੁਣ ਵਾਲੀਆਂ ਹੋ ਜਾਂਦੀਆਂ ਨੇ ਤਾ ਮਾਪੇ ਕਰਾਉਂਦੇ ਨੇ ਇਹ ਗੰਦਾ ਕੰਮ ਦੇਖਕੇ ਹੋਸ਼ ਉਡ ਜਾਣਗੇ

ਹਰਦੋਈ- ਭਾਰਤੀ ਸਮਾਜ ‘ਚ ਕੁੜੀਆਂ ਨੂੰ ਘਰ ਦੀ ਲਕਸ਼ਮੀ ਮੰਨਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਹੈ, ਜਿੱਥੇ ਕੁੜੀਆਂ ਦਾ ਵਿਆਹ ਨਹੀਂ ਹੁੰਦਾ, ਬੋਲੀ ਲਾ ਕੇ ਉਨ੍ਹਾਂ ਨੂੰ ਦੇ ਹ ਵ ਪਾ ਰ ਦੇ ਧੰ ਦੇ ਵਿੱਚ ਧੱਕਿਆ ਜਾਂਦਾ ਹੈ।

ਇਹ ਕੰਮ ਕੋਈ ਹੋਰ ਨਹੀਂ, ਕੁੜੀਆਂ ਦੇ ਪਰਵਾਰਕ ਮੈਂਬਰ ਕਰਦੇ ਹਨ। ਨਟਪੁਰਵਾ ਨਾਂਅ ਦੇ ਉਕਤ ਪਿੰਡ ਵਿੱਚ ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ।

ਇਸ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਚਿੱਤਰਕਲਾ ਨੇ ਦੱਸਿਆ ਕਿ ਪਿੰਡ ਦੀ ਆਬਾਦੀ ਇਸ ਸਮੇਂ ਚਾਰ ਤੋਂ ਪੰਜ ਹਜ਼ਾਰ ਹੈ। ਇਸ ਪਿੰਡ ਵਿੱਚ ਕੁੜੀ ਦਾ ਪੈਦਾ ਹੋਣਾ ਗੁ ਨਾ ਹ ਮੰਨਿਆ ਜਾਂਦਾ ਹੈ।

ਚਿੱਤਰਕਲਾ ਨੇ ਦੱਸਿਆ ਕਿ ਮੈਨੂੰ ਵੀ ਮੇਰੇ ਮਾਤਾ-ਪਿਤਾ ਨੇ ਦੇ ਹ ਵ ਪਾ ਰ ਦੇ ਧੰ ਦੇ ਵਿੱਚ ਧੱ ਕਿ ਆ ਸੀ ਪਰ ਮੈਂ ਉਥੋਂ ਕਿਸੇ ਤਰ੍ਹਾਂ ਬਚ ਕੇ ਨਿਕਲ ਆਈ ਅਤੇ ਹੁਣ ਸਮਾਜ ਸੇਵਿਕਾ ਹਾਂ।

ਉਸ ਨੇ ਦੱਸਿਆ ਕਿ ਇਸ ਪਿੰਡ ਦੇ ਮੁੰਡੇ ਆਪਣੀਆਂ ਭੈਣਾਂ ਲਈ ਗਾਹਕ ਲੱਭ ਕੇ ਲਿਆਉਂਦੇ ਹਨ। ਕੁੜੀਆਂ ਨੂੰ ਵੱਡਾ ਹੁੰਦਿਆਂ ਸਾਰ ਦੇ ਹ ਵ ਪਾ ਰ ਵਾਲੇ ਪਾਸੇ ਤੋਰ ਦਿੱਤਾ ਜਾਂਦਾ ਹੈ। ਇਥੇ ਪੁਰਾਤਨ ਪ੍ਰੰਪਰਾਵਾਂ ਦੀਆਂ ਬੇ ੜੀ ਆਂ ਇੰਨੀਆਂ ਮਜ਼ਬੂਤ ਹਨ ਕਿ ਕੁੜੀਆਂ ਨੂੰ ਸਭ ਕੁਝ ਸ ਹਿ ਣਾ ਪੈਂਦਾ ਹੈ।

ਪਿੰਡ ਵਿੱਚ ਸਿਖਿਆ ਦੀ ਕਮੀ ਹੋਣ ਕਾਰਨ ਕੁੜੀਆਂ ਅਨਪੜ੍ਹ ਰਹਿ ਜਾਂਦੀਆਂ ਹਨ। ਚਿੱਤਰਕਲਾ ਨੇ ਦੱਸਿਆ ਕਿ ਉਸ ਨੇ ਖੁਦ ਹੁਣ ਇਸ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਹੈ, ਜੋ ਉਸ ਦੀ ਦੇਖ-ਰੇਖ ਹੇਠ ਕੰਮ ਕਰ ਰਿਹਾ ਹੈ।

Leave a Reply

Your email address will not be published. Required fields are marked *