Saturday, October 31, 2020
Home > Special News > ਅੱਧੀ ਰਾਤ ਨੂੰ ਨਿਕਲੇ ਘਰੋ ਬਾਹਰ ਤੇ ਕਰ ਦਿੱਤਾ ਇਹ ਵੱਡਾ ਕਾਰਾ !

ਅੱਧੀ ਰਾਤ ਨੂੰ ਨਿਕਲੇ ਘਰੋ ਬਾਹਰ ਤੇ ਕਰ ਦਿੱਤਾ ਇਹ ਵੱਡਾ ਕਾਰਾ !

ਤੁਸੀਂ ਹਰ ਰੋਜ਼ ਵੇਖਦੇ ਹੀ ਹੋ ਕਿ ਇਸ ਤਰ੍ਹਾਂ ਦੇ ਪੇ੍ਮ ਸੰਬੰਧਿਤ ਮਾਮਲੇ ਆਮ ਹੀ ਦੇਖਣ ਨੂੰ ਮਿਲਦੇ ਹਨ।ਜਦੋਂ ਕੋਈ ਪਾਸਾ ਨਹੀ ਝੱਲਦਾ ਤਾ ਪੇ੍ਮੀ ਜੋੜਿਆ ਨੂੰ ਖੁਦਕੁਸ਼ੀ ਤੋ ਇਲਾਵਾ ਹੋਰ ਕੁਝ ਨਜਰ ਨਹੀ ਆਉਦਾ।ਆਏ ਦਿਨ ਬਹੁਤ ਸਾਰੇ ਇੱਦਾ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ ਕਿਉਂਕਿ ਅੱਜ ਦੇ ਟਾਇਮ ਵਿੱਚ ਹਰ ਪਾਸੇ ਇਹੀ ਕੁਝ ਚੱਲ ਰਿਹਾ ਹੈ।ਆਪਣੇ ਪਰਿਵਾਰ ਬਾਰੇ ਜਾ ਆਪਣੇ ਰਿਸਤੇ ਨਾਤਿਆਂ ਬਾਰੇ ਕੋਈ ਕੁਝ ਨਹੀਂ ਸੋਚਦਾ।

ਇੱਕ ਅਜਿਹਾ ਮਾਮਲਾ ਬਟਾਲਾ ਵਿੱਚ ਦੇਖਣ ਨੂੰ ਮਿਲਿਆ ਸੀ ਉੱਥੇ ਇੱਕ ਵਿਆਹੁਤਾ ਪ੍ਰੇਮੀ ਜੋੜੇ ਨੇ ਕੁਝ ਖਾਕੇ ਆਪਣੀ ਦੁਨੀਆਂ ਸਮਾਪਤ ਕਰ ਲਈ ਸੀ।ਮਿਲੀ ਜਾਣਕਾਰੀ ਤੋ ਪਤਾ ਲੱਗਿਆ ਸੀ ਕਿ ਉਹ ਆਦਮੀ ਵਿਆਹਿਆ ਹੋਇਆ ਸੀ ਜਾਣਕਾਰੀ ਅਨੁਸਾਰ ਸੋਸਲ ਮੀਡੀਆ ਤੇ ਉਹਨਾਂ ਦੀ ਆਪਸ ਵਿੱਚ ਦੋਸਤੀ ਹੋਈ ਸੀ ਤੇ ਆਪਸ ਵਿੱਚ ਇਕੱਠੇ ਰਹਿਣਾ ਚਾਹੁੰਦੇ ਸਨ।

ਪਰ ਪਰਿਵਾਰ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ ਜਿਸ ਕਰਨ ਉਹਨਾਂ ਨੇ ਇਹ ਕਦਮ ਚੁੱਕਿਆ।ਜੋ ਕਿ ਬਹੁਤ ਗਲਤ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਦੇ ਮਾਮਲੇ ਅੱਜ ਕੱਲ ਬਹੁਤ ਦੇਖਦੇ ਹਾ ਪਰ ਇਹਨਾ ਦਾ ਨੁਕਸਾਨ ਤਾ ਪਰਿਵਾਰ ਵਾਲਿਆਂ ਨੂੰ ਭੁਗਤਣਾ ਪੈਦਾ ਹੈ ਇਹ ਪੂਰੀ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਸੀ ਇਹ ਕਿਸੇ ਗਲਤ ਮਕਸਦ ਨੂੰ ਨਹੀਂ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਪਰ ਇਹਨਾ ਚੀਜਾਂ ਦੇ ਨਾਲ ਸਾਡੇ ਸਮਾਜ ਤੇ ਬਹੁਤ ਗਲਤ ਅਸਰ ਪੈ ਰਿਹਾ ਹੈ।

Leave a Reply

Your email address will not be published. Required fields are marked *