Tuesday, December 1, 2020
Home > Special News > ਇਹਨਾਂ ਵਿੱਚੋ ਚੁਣੋ ਕੋਈ ਇੱਕ ਫੁੱਲ ਅਤੇ ਜਾਣੋ ਤੁਹਾਡੀ ਸਖਸ਼ੀਅਤ ਦੇ ਗਹਿਰੇ ਰਾਜ

ਇਹਨਾਂ ਵਿੱਚੋ ਚੁਣੋ ਕੋਈ ਇੱਕ ਫੁੱਲ ਅਤੇ ਜਾਣੋ ਤੁਹਾਡੀ ਸਖਸ਼ੀਅਤ ਦੇ ਗਹਿਰੇ ਰਾਜ

ਮੰਨਿਆ ਜਾਂਦਾ ਹੈ ਕਿ ਫੁਲ ਜੋ ਹੁੰਦੇ ਹਨ ਉਹ ਹਮੇਸ਼ਾ ਹੀ ਵਿਅਕਤੀ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ ਅਕਸਰ ਤੁਸੀਂ ਵੀ ਦੇਖਿਆ ਹੋਵੇਗਾ ਕਿ ਫੁੱਲਾਂ ਦੀ ਵਰਤੋਂ ਵਿਅਕਤੀ ਕਦੇ ਸਜਾਵਟ ਦੇ ਤੌਰ ਤੇ ਕਰਦਾ ਹੈ ਤਾ ਕਦੇ ਦਵਾਈ ਦੇ ਰੂਪ ਵਿੱਚ ਕਰਦਾ ਹੈ ਏਨਾ ਹੀ ਨਹੀਂ ਤੁਹਾਨੂੰ ਦੱਸ ਦੇ ਕਿ ਫੁਲ ਨਾਲ ਨਾ ਕੇਵਲ ਆਰਥਿਕ ਮਦਦ ਮਿਲਦੀ ਹੈ ਬਲਕਿ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਲਈ ਫੁੱਲਾਂ ਨੂੰ ਲੈ ਕੇ ਹਰ ਕਿਸੇ ਦੀ ਪਸੰਦ ਅਲੱਗ ਅਲੱਗ ਕਿਉਂ ਹੁੰਦੀ ਹੈ ?

ਇਹ ਸੱਚ ਹੈ ਕਿ ਜਿੰਨੇ ਵਿਅਕਤੀ ਉਨੀ ਹੀ ਉਹਨਾਂ ਦੀ ਫੁੱਲਾਂ ਦੀ ਪਸੰਦ ਵੱਖਰੀ ਹੁੰਦੀ ਹੈ ਹਰ ਕਿਸੇ ਨੂੰ ਅਲੱਗ ਪਸੰਦ ਆਉਂਦੇ ਹਨ ਕਿਸੇ ਨੂੰ ਕਮਲ,ਰਜਨੀਗੰਧ,ਕਨੇਰ,ਗੇਂਦਾ ,ਚਮੇਲੀ,ਆਫ ਵਰਗੇ ਫੁੱਲ ਪਸੰਦ ਆਉਂਦੇ ਹਨ। ਇਹਨਾਂ ਫੁੱਲਾਂ ਦੀ ਪਸੰਦ ਵਿਅਕਤੀ ਦੀ ਪਰ੍ਸੇਨਲੇਟੀ ਤੇ ਨਿਰਭਰ ਕਰਦੀ ਹੈ ਤਾ ਅੱਜ ਅਸੀਂ ਸਭ ਇਹ ਦੱਸਣ ਜਾ ਰਹੇ ਹਾਂ ਕਿ ਆਖਿਰ ਫੁੱਲ ਵਿਅਕਤੀ ਦੇ ਰਾਜ ਕਿਵੇਂ ਦੱਸਦੇ ਹਨ ਤਾ ਆਓ ਜਾਣਦੇ ਹਾਂ। ਇਹ ਭਾਵੇ ਹੈਰਾਨੀ ਦੀ ਗੱਲ ਹੋਵੇਗੀ ਕਿ ਵਿਆਕਤੀ ਦੀ ਫੁੱਲ ਦੀ ਪਸੰਦ ਉਸਦੀ ਸਖਸੀਅਤ ਦੇ ਬਾਰੇ ਵਿੱਚ ਦੱਸਦੀ ਹੈ। ਤੁਹਾਡੇ ਸਾਹਮਣੇ ਇਕ ਤਸਵੀਰ ਹੈ ਜਿਸ ਵਿੱਚ 6 ਫੁੱਲ ਹਨ ਇਹਨਾਂ ਵਿੱਚੋ ਕੋਈ ਇੱਕ ਚੁਣਨਾ ਹੈ ਅਤੇ ਤੁਹਾਡੇ ਨਾਲ ਜੁੜੀਆਂ ਗੱਲਾਂ ਜਾਨਣ ਵਿੱਚ ਮਦਦ ਕਰੇਗਾ।

ਪਹਿਲਾ ਫੁੱਲ :- ਜੇ ਕੋਈ ਪਹਿਲਾ ਫੁੱਲ ਚੁਣਦਾ ਹੈ ਤਾ ਦੱਸ ਦੇ ਕਿ ਅਜਿਹੇ ਵਿਅਕਤੀ ਆਪਣੀ ਭਲਾਈ ਸੋਚਣ ਵਾਲੇ ਲੋਕਾਂ ਨਾਲ ਘਿਰੇ ਰਹਿੰਦੇ ਹਨ ਮਤਲਬ ਇਹ ਹੈ ਕਿ ਇਹ ਵਿਆਕਤੀ ਚਹੁੰਦੇ ਹਨ ਕਿ ਇਹ ਹਰ ਸਮੇ ਤੁਹਾਡੇ ਦੋਸਤ,ਰਿਸ਼ਤੇਦਾਰ,ਜਾ ਨਾਲ ਕੰਮ ਕਰਨ ਵਾਲੇ ਤੁਹਾਡੇ ਨਾਲ ਰਹਿਣ ਅਜਿਹਾ ਇਸ ਲਈ ਕਿਉਂਕਿ ਤੁਹਾਡਾ ਵਿਵਹਾਰ ਦੂਜਿਆਂ ਦੇ ਪ੍ਰਤੀ ਦੋਸਤਾਨਾ ਅਤੇ ਮਿਲਣਸਾਰ ਹੈ।

ਦੂਜਾ ਫੁੱਲ :- ਜੇਕਰ ਕੋਈ ਦੂਜਾ ਫੁੱਲ ਚੁਣਦਾ ਹੈ ਤਾ ਇਸਦਾ ਮਤਲਭ ਹੈ ਕਿ ਵਿਅਕਤੀ ਆਪਣੇ ਜੀਵਨ ਅਤੇ ਆਪਣੇ ਆਦਰਸ਼ਾ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਰੱਖਦਾ ਹੈ ਇਹਨਾਂ ਦੀ ਕਲਪਨਾ ਸ਼ਕਤੀ ਅਤੇ ਊਰਜਾ ਤੋਂ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਹੈ ਇਹਨਾਂ ਦੀ ਖੂਬੀ ਇਹ ਹੈ ਕਿ ਇਹਨਾਂ ਨੂੰ ਲੋਕਾਂ ਨਾਲ ਜੁੜੇ ਰਹਿਣ ਦੀ ਆਦਤ ਹੁੰਦੀ ਹੈ ਇਹ ਜਿਥੇ ਵੀ ਜਾਂਦੇ ਹਨ ਹਰ ਕੋਈ ਇਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਇਹਨਾਂ ਦਾ ਦ੍ਰਿਸ਼ਟੀਕੋਣ ਸਕਰਾਤਮਕ ਹੁੰਦਾ ਹੈ।

ਤੀਜਾ ਫੁੱਲ :- ਜੇਕਰ ਕੋਈ ਤੀਜਾ ਫੁੱਲ ਚੁਣਦਾ ਹੈ ਤਾ ਸਮਝ ਜਾਵੋ ਕਿ ਇਹ ਵਿਅਕਤੀ ਬਾਹਰੀ ਵਿਅਕਤੀਤਵ ਦਾ ਕਾਫੀ ਸੋਹਣਾ ਹੈ ਪਰ ਜੋ ਲੋਕ ਇਹਨਾਂ ਦੇ ਨੇੜੇ ਹਨ ਉਹ ਇਹਨਾਂ ਦੇ ਅੰਦਰ ਲੁਕੀ ਨਾਕਰਾਤਮਕ ਪਹਿਲੂ ਨੂੰ ਸਮਝ ਜਾਂਦੇ ਹਨ ਤੁਹਾਨੂੰ ਦੋਹਰੀ ਜ਼ਿੰਦਗੀ ਜਿਉਣਾ ਪਸੰਦ ਹੈ ਇਹ ਜਿਵੇ ਦੁਨੀਆਂ ਨੂੰ ਦਿਖਦੇ ਹਨ ਉਸ ਤਰ੍ਹਾਂ ਦੇ ਨਹੀਂ ਹੁੰਦੇ ਇਹ ਬਹੁਤ ਹੀ ਸਮਾਜਿਕ ਅਤੇ ਸਾਹਸੀ ਵਿਅਕਤੀ ਹੁੰਦੇ ਹਨ।

ਚੌਥਾ ਫੁੱਲ :- ਜੇਕਰ ਕੋਈ ਵਿਅਕਤੀ ਗੁਲਾਬੀ ਗੁਲਾਬ ਦੀ ਜਗਾ ਕਾਲਾ ਗੁਲਾਬ ਪਸੰਦ ਕਰਦਾ ਹੈ ਤਾ ਤੁਹਾਡੀ ਪਸੰਦ ਦੁਨੀਆਂ ਤੋਂ ਵੱਖਰੀ ਹੈ ਇਸਦਾ ਮਤਲਬ ਇਹ ਹੈ ਕਿ ਇਹ ਦੂਜਿਆਂ ਦੀ ਸਲਾਹ ਤੇ ਕੋਈ ਕੰਮ ਨਹੀਂ ਕਰਦੇ ਇਹ ਆਪਣਾ ਰਾਹ ਖੁਦ ਬਣਾਉਂਦੇ ਹਨ ਉਥੇ ਹੀ ਇਹ ਆਪਣੇ ਚੁਣੇ ਹੋਏ ਰਾਹ ਤੇ ਚੱਲਣ ਦੀ ਹਿੰਮਤ ਰੱਖਦੇ ਹਨ ਇਹ ਬਾਕੀਆਂ ਤੋਂ ਕਾਫੀ ਅੱਲਗ ਹੁੰਦੇ ਹਨ।

ਜੇਕਰ ਕੋਈ ਪੰਜਵਾਂ ਫੁੱਲ ਚੁਣਦਾ ਹੈ ਤਾ ਇਹਨਾਂ ਨੂੰ ਕਿਸੇ ਨਾਲ ਅੰਤ ਤੱਕ ਜੁੜੇ ਰਹਿਣਾ ਪਸੰਦ ਹੈ। ਇਹਨਾਂ ਦਾ ਕੋਮਲ ਸੁਭਾਅ ਹੁੰਦਾ ਹੈ ਪਰ ਇਸਦੇ ਕਾਰਨ ਕਈ ਲੋਕ ਇਹਨਾਂ ਦਾ ਫਾਇਦਾ ਚੁੱਕਦੇ ਹਨ ਪਰ ਇਹ ਆਪਣੀਆਂ ਸਮੱਸਿਆਵਾ ਨਾਲ ਚੰਗੀ ਤਰ੍ਹਾਂ ਨਿਪਟਣਾ ਜਾਣਦੇ ਹਨ।

ਜੇਕਰ ਕੋਈ ਛੇਵਾਂ ਫੁੱਲ ਚੁਣਦਾ ਹੈ ਤਾ ਇਸਦਾ ਮਤਲਬ ਹੈ ਕਿ ਇਹ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੇ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰਨ ਵਾਲਿਆਂ ਲੋਕਾਂ ਵਿੱਚੋ ਹਨ। ਇਹ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਅਤੇ ਕੜੀ ਮੇਹਨਤ ਕਰਨ ਵਾਲੇ ਹੁੰਦੇ ਹਨ।

Leave a Reply

Your email address will not be published. Required fields are marked *