Monday, September 21, 2020
Home > Special News > ਇਸ ਕੁੜੀ ਨਾਲ ਕਰੋਗੇ ਵਿਆਹ ਤਾ ਮਿਲਣਗੇ 1200 ਕਰੋੜ ਦੇਖੋ !

ਇਸ ਕੁੜੀ ਨਾਲ ਕਰੋਗੇ ਵਿਆਹ ਤਾ ਮਿਲਣਗੇ 1200 ਕਰੋੜ ਦੇਖੋ !

ਆਉ ਤੁਹਾਨੂੰ ਦੱਸਦੇ ਆ ਇਸ ਵਾਇਰਲ ਹੋਈ ਖਬਰ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਵਿਆਹ ਦਾ ਰਿਸਤਾ ਇੱਕ ਅਜਿਹਾ ਰਿਸਤਾ ਹੈ ਜਿਸਨੂੰ ਪੂਰੀ ਦੁਨੀਆਂ ਇੱਕ ਪਵਿੱਤਰ ਰਿਸਤਾ ਮੰਨਦੀ ਹੈ।ਵਿਆਹ ਇੱਕ ਰੂਹਾ ਦਾ ਮੇਲ ਹੁੰਦਾ ਹੈ ਹਰ ਕੋਈ ਇਹੀ ਚਾਹੁੰਦਾ ਹੈ ਕਿ ਮੇਰਾ ਸਾਥੀ ਹਰ ਜਗ਼੍ਹਾ ਮੇਰਾ ਸਾਥ ਦੇਵੇ।ਸਾਥੀ ਇੱਕ ਦੂਜੇ ਦੀ ਗੱਲ ਮੰਨਣ ਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦੇਣ।

ਪਹਿਲਾ ਦੇ ਟਾਇਮ ਵਿੱਚ ਅਜਿਹਾ ਹੁੰਦਾ ਸੀ ਕਿ ਕੁੜੀ ਵਾਲਿਆਂ ਤੋ ਪੈਸੇ ਦੀ ਮੰਗ ਹੁੰਦੀ ਸੀ ਦਹੇਜ ਦੇ ਰੂਪ ਵਿੱਚ ਹੁੰਦੀ ਸੀ।ਕਈ ਜਗ਼੍ਹਾ ਦੇਖਣ ਨੂੰ ਮਿਲਦਾ ਸੀ ਕਿ ਜੇਕਰ ਪੈਸੇ ਦਾ ਇੰਤਜ਼ਾਮ ਨਾ ਹੁੰਦਾ ਤਾਂ ਵਿਆਹ ਨਹੀਂ ਹੋਣ ਦਿੱਤਾ ਜਾਦਾ ਸੀ।ਮਿਲੀ ਜਾਣਕਾਰੀ ਅਨੁਸਾਰ ਸੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਬਾਰੇ ਤੁਹਾਡੇ ਨਾਲ ਮਿਲੀ ਜਾਣਕਾਰੀ ਸੇਅਰ ਕਰਦੇ ਹਾਂ।ਇਸ ਵੀਡੀਓ ਦੇ ਅਨੁਸਾਰ ਹਾਂਗਕਾਂਗ ਦੇ ਇੱਕ ਕਰੋੜਪਤੀ ਪਿਤਾ ਨੂੰ ਆਪਣੀ ਧੀ ਲਈ ਕੋਈ ਮੁੰਡਾ ਨਹੀਂ ਲੱਭ ਰਿਹਾ

ਇਸਦੀ ਧੀ ਵੀ ਬਹੁਤ ਜਿਆਦਾ ਸੁੰਦਰ ਹੈ ਹਾਂਗਕਾਂਗ ਵਿੱਚ ਕਈ ਜਹਾਜਾਂ ਦੇ ਮਾਲਿਕ ਅਤੇ ਪ੍ਰਾਪਰਟੀ ਡੇਵਲਪਰ 77 ਸਾਲ ਦਾ ਸ਼ੇਸ਼ੀਲ ਚਾ ਜੇ ਸ਼ੁੰਗ ਨੇ ਉਨ੍ਹਾਂ ਦੀ ਧੀ ਨਾਲ ਵਿਆਹ ਕਰਨ ਵਾਲੇ ਨੂੰ 1200 ਕਰੋਡ਼ ਰੂਪਏ ਦੇਣ ਦਾ ਫੈਸਲਾ ਕੀਤਾ ਹੋਇਆ ਹੈ।ਪਰ ਉਸ ਕੁੜੀ ਨੂੰ ਹਾਲੇ ਤੱਕ ਕੋਈ ਮੁੰਡਾ ਪਸੰਦ ਨਹੀਂ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਪਿਤਾ ਨੇ ਪੁੱਛਿਆ ਕਿ ਤੈਨੂੰ ਕੋਈ ਪਸੰਦ ਕਿਉਂ ਨਹੀ ਆ ਰਿਹਾ ਤਾ ਉਸਨੇ ਕਿਹਾ ਕਿ ਉਹ ਸਮ ਲੈਂਗਿਕ ਹੈ ਤੇ ਕੁੜੀਆਂ ਨੂੰ ਪਸੰਦ ਕਰਦੀ ਹੈ।ਪਤਾ ਲੱਗਿਆ ਹੈ ਕਿ ਇਸ ਸਭ ਦੇ ਬਾਅਦ ਹੀ ਪਿਤਾ ਨੇ ਇਹ ਫੈਸਲਾ ਕੀਤਾ ਹੋਇਆ ਹੈ।

Leave a Reply

Your email address will not be published. Required fields are marked *