Friday, October 30, 2020
Home > Special News > ਜੇ ਚਾਹੀਦੀ ਤਾਂ ਇੱਥੇ ਮਿਲਦੀ ਹੈ !

ਜੇ ਚਾਹੀਦੀ ਤਾਂ ਇੱਥੇ ਮਿਲਦੀ ਹੈ !

ਇੱਕ ਵਿਅਕਤੀ ਨੇ ਮਠਿਆਈ ਦੀ ਨਵੀਂ ਦੁਕਾਨ ਪਾਈ ਅਤੇ ਦੁ ਕਾ ਨ ਤੇ ਇੱਕ ਬੋਰਡ ਲਗਾ ਦਿੱਤਾ ਜਿਸਤੇ ਲਿਖਿਆ ਸੀ ਇੱਥੇ ਤਾਜ਼ੀ ਮਠਿਆਈ ਮਿਲਦੀ ਹੈ। ਇੰਨੇ ਨੂੰ ਇੱਕ ਮੁਫਤ ਦਾ ਸ ਲਾ ਹ ਕਾ ਰ ਆਇਆ ਅਤੇ ਕਹਿਣ ਲੱਗਾ ਕਿ ਜਦੋਂ ਦੁਕਾਨ ਦੇ ਉੱਪਰ ਹੀ ਬੋਰਡ ਲੱਗਾ ਹੈ ਤਾਂ ਸ਼ਬਦ ਇੱਥੇ ਲਿਖਣ ਦਾ ਕੀ ਮ ਤ ਲ ਬ ਹੈ।ਇਸ ਕਾਰਨ ਉਸਨੇ ਸ਼ ਬ ਦ ਇੱਥੇ ਨੂੰ ਸਾਫ ਕਰ ਦਿੱਤਾ।

ਅਗਲੇ ਦਿਨ ਇੱਕ ਹੋਰ ਸਲਾਹਕਾਰ ਆਉਂਦਾ ਹੈ ਅਤੇ ਕਹਿਣ ਲੱ ਗ ਦਾ ਹੈ ਸ਼ਬਦ ਤਾਜ਼ਾ ਕਿ ਉ ਲਿਖਿਆ ਹੈ। ਲੱਗਦਾ ਹੈ ਤੂੰ ਬਹੀ ਮਠਿਆਈ ਵੀ ਵੇਚਦਾ ਹੈ।ਤਾਂ ਦੁਕਾਨਦਾਰ ਨੇ ਤਾਜ਼ਾ ਸ਼ ਬ ਦ  ਸਾਫ ਕਰ ਦਿੱਤਾ।ਅਗਲੇ ਦਿਨ ਫਿਰ ਇੱਕ ਸਲਾਹਕਾਰ ਆਉਦਾ ਹੈ ਅਤੇ ਕਹਿੰਦਾ ਹੈ ਕਿ ਜਦ ਮ ਠਿ ਆ ਈ ਪਈ ਦਿਖਾਈ ਦੇ ਰਹੀ ਹੈ ਤਾਂ ਸ਼ਬਦ ਮਠਿਆਈ ਲਿਖਣ ਦਾ ਕੀ ਮਤਲਬ ਹੈ।ਦੁਕਾਨਦਾਰ ਮਠਿਆਈ ਸ਼ ਬ ਦ ਵੀ ਹਟਾ ਦਿੰਦਾ ਹੈ।

ਇਸ ਤਰ੍ਹਾਂ ਮੁਫਤ ਦੇ ਸਲਾਹਕਾਰਾਂ ਕਾਰਣ ਉਹ ਦੁਕਾਨਦਾਰ ਆਪਣਾ ਬੋਰਡ ਹੀ ਉਤਾਰ ਦਿੰਦਾ ਹੈ। ਫਿ ਰ ਅਗਲੇ ਦਿਨ ਇੱਕ ਹੋਰ ਵਿਅਕਤੀ ਆ ਉਂ ਦਾ ਹੈ ਅਤੇ ਕਹਿੰਦਾ ਹੈ ਕਿ ਇੰਨੀ ਸੋਹਣੀ ਦੁਕਾਨ ਪਾਈ ਹੈ ਅਤੇ ਇੱਕ ਬੋ ਰ ਡ ਵੀ ਲਿਖ ਕੇ ਲਾ ਲੈਣਾ ਸੀ।ਸੋ ਦੋਸਤੋ ਇਸ ਕਾ ਹ ਣੀ ਤੋਂ ਸਿੱਖਿਆ ਮਿਲਦੀ ਹੈ ਕਿ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆ ਉ ਣਾ ਚਾਹੀਦਾ। ਸਣੋ ਸਭ ਦੀ ਪ ਰ ਕਰੋ ਉਹੀ ਜੋ ਤੁਹਾਨੂੰ ਸਹੀ ਲੱਗੇ।

Leave a Reply

Your email address will not be published. Required fields are marked *