Wednesday, October 28, 2020
Home > Special News > ਦੁਬਈ ਦੇ ਇਹ ਕੰਮ ਤੁਹਾਡੇ ਹੋਸ਼ ਉਡਾ ਦੇਣਗੇ ਵੀਡੀਓ ਦੇਖੋ !

ਦੁਬਈ ਦੇ ਇਹ ਕੰਮ ਤੁਹਾਡੇ ਹੋਸ਼ ਉਡਾ ਦੇਣਗੇ ਵੀਡੀਓ ਦੇਖੋ !

ਦੁਬਈ ਇੱਕ ਵਿਕਸਿਤ ਅਤੇ ਅਮੀਰ ਕੰਟਰੀ ਮੰਨੀ ਜਾਂਦੀ ਹੈ।ਪਰ ਇਸ ਦੇਸ਼ ਦੇ ਕਾ ਨੂੰ ਨ ਕੁਝ ਅਲੱਗ ਹੀ ਹਨ।ਇਸ ਦੇਸ਼ ਵਿੱਚ ਸਭਨਾਂ ਨੂੰ ਅਜ਼ਾਦੀ ਦਿੱਤੀ ਜਾਂਦੀ ਹੈ।ਇਸ ਦੇਸ਼ ਵਿੱਚ ਅ ਸ ਮਾ ਨ ਨੂੰ ਛੂਹਣ ਵਾਲੀਆਂ ਇਮਾਰਤਾਂ ਮੌਜੂਦ ਹਨ ਜੋ ਇਸਦੀ ਖੂਬਸੂਰਤੀ ਨੂੰ ਵਧਾਉਦੇ ਹਨ।ਉਰਜ਼ ਖਲੀਫ਼ਾ ਉਥੋ ਦੀ ਸ ਭ ਤੋਂ ਵੱਡੀ ਇਮਾਰਤ ਹੈ।

ਦੁਬਈ ਦੀ ਖਾਸੀ ਅਤ ਇਹ ਹੈ ਕਿ ਇਸ ਵਿੱਚ ਕੁੱਤੇ ਬਿੱਲੀ ਦੀ ਜਗ੍ਹਾ ਤੇ ਸ਼ੇਰ ਅਤੇ ਚੀਤੇ ਪਾਲੇ ਜਾਂਦੇ ਹਨ। ਇਸ ਦੇਸ਼ ਵਿੱਚ ਜ ਦੋਂ ਤੇਲ ਦੀ ਖੋਜ ਕੀਤੀ ਗਈ ਤਾਂ ਉਦੋ ਤੋਂ ਦੇਸ਼ ਵਿਕਸਿਤ ਹੋਣ ਲੱਗਾ।ਇਸ ਦੇਸ਼ ਵਿੱਚ ਸੋਨੇ ਦਾ ਵ ਪਾ ਰ ਸਭਤੋਂ ਵੱਧ ਕੀਤਾ ਜਾਂਦਾ ਹੈ। ਇਥੇ 300 ਤੋਂ ਵੱਧ ਦੁਕਾਨਾਂ ਸੋਦੇ ਦੀਆਂ ਹਨ ਇਸ ਦੇਸ਼ ਦੀ ਆ ਪ ਣੀ ਹੀ ਅਲੱਗ ਪਹਿਚਾਣ ਹੈ। ਇਹ ਦੇਸ਼ ਫਜ਼ੂਲ-ਖਰਚੀ ਲਈ ਵੀ ਸਭਤੋਂ ਅੱਗੇ ਹੈ।

ਇੱਥੇ ਅਮੀਰ ਲੋਕ ਸੋ ਨੇ ਦੀ ਪਰਤ ਚੜ੍ਹੀਆਂ ਗੱਡੀਆਂ ਖਰੀਦਦੇ ਹਨ।ਇਸ ਦੇਸ਼ ਵਿੱਚ ਸਭਤੋਂ ਵੱਡਾ ਮਾਲ ਹੈ।ਜਿੱਥੇ ਬਹੁਤ ਸਾਰੇ ਲੋਕ ਘੁੰ ਮ ਣ ਲਈ ਆਉਂਦੇ ਹਨ। ਆਉਣ ਵਾਲੇ ਸਮੇਂ ਵਿੱਚ ਇੱਥੇ ਬਹੁਤ ਸਾਰੀਆਂ ਚੀਜ਼ਾਂ ਵਿਕਸਿਤ ਹੋਣਗੀਆਂ ਜੋ ਕਿ ਲੋਕਾਂ ਨੂੰ ਆ ਕ ਰ ਸ਼ਿ ਤ ਕਰਨਗੀਆਂ।ਇਸ ਤਰ੍ਹਾਂ ਇਹ ਦੇਸ਼ ਸਭਤੋਂ ਅੱ ਲ ਗ ਅਤੇ ਇੱਕ ਅਮੀਰ ਦੇਸ਼ ਹੈ।

Leave a Reply

Your email address will not be published. Required fields are marked *