Wednesday, December 2, 2020
Home > Special News > ਬਾਹਰੋ ਆਈ ਜਨਾਨੀ ਦੇ ਬੈਗ ਵਿੱਚੋ ਦੇਖੋ ਕੀ ਨਿਕਲਿਆ ਦੇਖਣ ਵਾਲਿਆਂ ਦੇ ਉੱਡੇ ਹੋਸ !

ਬਾਹਰੋ ਆਈ ਜਨਾਨੀ ਦੇ ਬੈਗ ਵਿੱਚੋ ਦੇਖੋ ਕੀ ਨਿਕਲਿਆ ਦੇਖਣ ਵਾਲਿਆਂ ਦੇ ਉੱਡੇ ਹੋਸ !

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਔ ਰ ਤ ਦੀ ਚਲਾਕੀ ਫੜ੍ਹੀ ਗਈ।ਦਰਅਸਲ ਇਹ ਵੀਡੀਓ ਦਿਲੀ ਏਅਰਪੋਰਟ ਦੀ ਹੈ।ਇੱਕ ਔਰਤ ਲੰਦਨ ਤੋਂ ਅ ਹਿ ਮ ਦਾ ਬਾ ਦ ਲਈ ਜਾ ਰਹੀ ਸੀ ਕਿ ਦਿੱਲੀ ਏਅਰਪੋਰਟ ਤੇ ਉਸਦੇ ਸਮਾਨ ਦੀ ਚੈਕਿੰਗ ਕੀਤੀ ਗਈ।ਸਮਾਨ ਦੀ ਤ ਲਾ ਸ਼ੀ ਦੌਰਾਨ ਜੋ ਸਾਹਮਣੇ ਆਇਆ ਉਹ ਬਹੁਤ ਹੀ ਹੈ ਰਾ ਨੀ ਵਾਲੀ ਗੱਲ ਸੀ।

ਦਰਅਸਲ ਉਸ ਔਰਤ ਨੇ ਬੈਗ ਵਿੱਚ ਇੱਕ ਚੋਰੀ ਜਗ੍ਹਾ ਬ ਣਾ ਈ ਹੋਈ ਸੀ ਅਤੇ ਉਸ ਵਿੱਚ ਪੌਂਡ ਰੱਖੇ ਹੋਏ ਸਨ।ਉਸ ਜਗ੍ਹਾ ਤੇ ਪੌਂਡ ਹੀ ਪੌਂਡ ਸਨ।ਜਦੋਂ ਤਲਾਸ਼ੀ ਦੌਰਾਨ ਇਹ ਸਮਾਨ ਬੈਗ ਵਿੱਚੋਂ ਬ ਰਾ ਮ ਦ ਹੋਇਆ ਤਾਂ ਉਹ ਸਹਿਮ ਗਈ ਅਤੇ ਉਸਦਾ ਕਹਿਣਾ ਸੀ ਕਿ ਇਸ ਬਾਰੇ ਵਿੱਚ ਉਸਨੂੰ ਕੁਝ ਨਹੀਂ ਪਤਾ।ਜਾਂਚ ਅਧਿਕਾਰੀਆਂ ਵੱਲੋਂ ਪੌਂਡਾਂ ਨੂੰ ਜਬਤ ਕਰ ਲਿਆ ਹੈ ਅਤੇ ਅੱਗੇ ਦੀ ਕਾ ਰ ਵਾ ਈ ਕੀਤੀ ਜਾ ਰਹੀ ਹੈ।

ਔਰਤ ਤੋਂ ਇਸ ਬਾਬਤ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ ਕਿ ਉ ਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।ਮਾਮਲਾ ਜੋ ਵੀ ਹੋਵੇ ਪਰ ਇਸ ਤਰ੍ਹਾਂ ਚੋਰੀ ਛੁਪੇ ਇੰਨੇ ਪੌਂਡ ਲਿਜਾਣ ਦੀ ਸਜ਼ਾ ਉਸ ਔ ਰ ਤ ਨੂੰ ਜ਼ਰੂਰ ਭੁਗਤਣੀ ਪਵੇਗੀ।ਅਧਿਕਾਰੀਆਂ ਦੁਆਰਾ ਮਾਮਲਾ ਨੂੰ ਦਰਜ ਕਰਵਾ ਦਿੱਤਾ ਹੈ ਅਤੇ ਅੱਗੇ ਦੀ ਕਾ ਰ ਵਾ ਈ ਸ਼ੁਰੂ ਕਰ ਦਿੱ ਤੀ ਗਈ ਹੈ।

Leave a Reply

Your email address will not be published. Required fields are marked *