Wednesday, August 12, 2020
Home > News > ਦਵਾਈ ਲੈਣ ਗਈ ਜਵਾਨ ਕੁੜੀ ਨੂੰ ਦੇਖ ਡਾਕਟਰ ਦੀ ਫਿੱਟੀ ਨੀਅਤ ਕਰਤਾ ਸ਼ਰਮਨਾਕ ਕਾਰਾ !

ਦਵਾਈ ਲੈਣ ਗਈ ਜਵਾਨ ਕੁੜੀ ਨੂੰ ਦੇਖ ਡਾਕਟਰ ਦੀ ਫਿੱਟੀ ਨੀਅਤ ਕਰਤਾ ਸ਼ਰਮਨਾਕ ਕਾਰਾ !

ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਪਰ ਜੇਕਰ ਡਾ ਕ ਟ ਰ ਹੀ ਅਜਿਹੇ ਕੰਮ ਕਰਨ ਲੱਗ ਪੈਣ ਤਾਂ ਹੈਵਾਨਾਂ ਅਤੇ ਇਨ੍ਹਾਂ ਵਿੱਚ ਕੀ ਅੰਤਰ ਰਹਿ ਜਾਵੇਗਾ।ਦਰਅਸਲ ਹੁਸ਼ਿਆਰਪੁਰ ਦੇ ਇ ਲਾ ਕੇ ਚੱਬੇਵਾਲ ਦੇ ਅਧੀਨ ਇੱਕ ਪਿੰਡ ਵਿੱਚ ਡਾਕਟਰ ਨੇ ਇੱਕ ਬੇਹੱਦ ਸ਼ਰਮਨਾਕ ਕੰਮ ਕੀਤਾ ਹੈ ਜਿਸਤੋਂ ਬਾ ਅ ਦ ਪਿੰਡ ਵਾਲਿਆਂ ਨੇ ਰੱਲ ਕੇ ਉਸਦਾ ਚੰ ਗਾ ਕੁਟਾਪਾ ਲਾਇਆ।

ਦਰਅਸਲ ਉਸ ਡਾਕਟਰ ਤੋਂ ਇੱਕ ਲੜਕੀ ਦਵਾਈ ਲੈਣ ਗਈ ਸੀ ਪਰ ਡਾ ਕ ਟ ਰ ਦੀ ਨੀਅਤ ਖਰਾਬ ਹੋ ਗਈ ਅਤੇ ਉਸਨੇ ਲੜਕੀ ਨਾਲ ਛੇੜਛਾੜ ਕਰ ਦਿੱਤੀ।ਜਿਸਤੋਂ ਬਾਅਦ ਲ ੜ ਕੀ ਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ।ਇਸ ਗੱਲ ਦਾ ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਡਾ ਕ ਟਰ  ਦਾ ਚੰਗਾ ਕੁਟਾਪਾ ਲਾਇਆ

ਅਤੇ ਮੂੰਹ ਕਾਲਾ ਕਰਕੇ ਪਿੰਡ ਵਿੱਚ ਘੁੰਮਾਇਆ।ਹੁਣ ਇਸ ਮਾਮਲੇ ਨੂੰ ਪੰ ਚਾ ਇ ਤ ਵਿੱਚ ਸੁਲਝਾ ਲਿਆ ਗਿਆ ਹੈ ਅਤੇ ਡਾਕਟਰ ਨੇ ਮਾਫੀ ਵੀ ਮੰਗ ਲਈ ਹੈ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕ ਰ ਡਾਕਟਰ ਹੀ ਅਜਿਹੀਆਂ ਹਰਕਤਾਂ ਕਰਨ ਲੱਗ ਜਾਣ ਤਾਂ ਦ ਵਾ ਈ ਲੈਣ ਕਿਸ ਕੋਲ ਜਾਵਾਂਗੇ।

Leave a Reply

Your email address will not be published. Required fields are marked *