Wednesday, August 12, 2020
Home > Special News > ਹੋਟਲਾਂ ਵਿੱਚ ਹੁੰਦਾ ਇਹ ਸਭ ਸੱਚਾਈ ਜਾਣ ਚੌਕ ਜਾਉਗੇ !

ਹੋਟਲਾਂ ਵਿੱਚ ਹੁੰਦਾ ਇਹ ਸਭ ਸੱਚਾਈ ਜਾਣ ਚੌਕ ਜਾਉਗੇ !

ਛੁੱਟੀਆਂ ਮਨਾਉਣ ਲਈ ਤੁਸੀਂ ਬਾਹਰ ਜਾਂਦੇ ਹੋ ਅਤੇ ਕਿਸੇ ਵਧੀਆ ਹੋਟਲ ਵਿੱਚ ਕ ਮ ਰਾ ਬੁੱਕ ਕਰਵਾਉਂਦੇ ਹੋ।ਹੋਟਲ ਦੇਖਣ ਨੂੰ ਜਿੰਨਾਂ ਸਾਫ ਅਤੇ ਖੂਬਸੂਰਤ ਲੱਗਦਾ ਹੈ ਉਨ੍ਹਾਂ ਹੁੰਦਾ ਨਹੀਂ।ਕਈ ਗੱਲਾਂ ਅ ਜਿ ਹੀ ਆਂ ਹੁੰਦੀਆਂ ਹਨ ਜੋ ਹੋਟਲ ਸਟਾਫ ਕਦੇ ਵੀ ਆਪਣੇ ਗਾਹਕ ਸਾਹਮਣੇ ਨਹੀਂ ਆਉਣ ਦਿੰਦਾ।

ਦੋ ਸ ਤੋ ਹੋਟਲ ਦੇ ਇੱਕ ਕਮਰੇ ਵਿੱਚ ਨਾ ਜਾਣੇ ਕਿੰਨੇ ਲੋ ਕ ਆ ਕੇ ਠਹਿਰਦੇ ਹੋਣਗੇ।ਤੁਹਾਨੂੰ ਕੀ ਲੱਗਦਾ ਹੈ ਕਿ ਕਮਰੇ ਬਿਲਕੁਲ ਸਾਫ ਹੈ।ਅਜਿਹਾ ਕੁਝ ਵੀ ਨਹੀਂ ਹੁੰਦਾ ਪੂਰੀ ਸ ਫਾ ਈ ਨਹੀਂ ਕੀਤੀ ਜਾਂਦੀ।ਕਮਰੇ ਵਿੱਚ ਰੱਖੇ ਗਿਲਾਸਾਂ ਨੂੰ ਕਦੇ ਵੀ ਪਾਣੀ ਨਾਲ ਨਹੀਂ ਧੋਤਾ ਜਾਂਦਾ ਸਗੋਂ ਕ ਪ ੜੇ ਦੀ ਮਦਦ ਲਈ ਜਾਂਦੀ ਹੈ।ਕ

ਮਰੇ ਵਿੱਚ ਜੇਕਰ ਕਿਸੇ ਨੇ ਆਤਮ ਹੱਤਿਆ ਵੀ ਕੀਤੀ ਹੋਵੇਗੀ ਤਾਂ ਹੋ ਟ ਲ ਸਟਾਫ ਇਹ ਗੱਲ ਕਦੇ ਬਾਹਰ ਨਹੀਂ ਆ ਣ ਦੇਵੇਗਾ।ਇਸ ਤਰ੍ਹਾਂ ਜਦੋਂ ਤੁਸੀਂ ਆਪਣੇ ਕਮਰੇ ਵਿੱਚੋਂ ਬਾਹਰ ਜਾਂਦੇ ਹੋ ਤਾਂ ਪਿੱਛੋ ਸ ਫਾ ਈ ਕਰਮਚਾਰੀ ਕੁਝ ਵੀ ਕਰ ਸਕਦਾ ਹੈ।ਹੋਟਲ ਵਾਲੇ ਪੁਲਿਸ ਕਰ ਮੀਆਂ ਨਾਲ

ਵੀ ਬਣਾ ਕੇ ਰੱ ਖ ਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ।ਹੋਟਲ ਵਿੱਚ ਕੀ ਕੁਝ ਹੋ ਰਿਹਾ ਹੈ ਇਸ ਬਾਰੇ ਭਾ ਵੇਂ ਹੀ ਤੁਹਾਨੂੰ ਨਾ ਪਤਾ ਹੋਵੇ ਪਰ ਹੋਟਲ ਸਟਾਫ ਨੂੰ ਜਰੂਰ ਪਤਾ ਹੋਵੇਗਾ।ਇਸ ਲਈ ਕਦੇ ਵੀ ਹੋ ਟ ਲ ਵਿੱਚ ਰੁਕਣਾ ਹੋਵੇ ਤਾਂ ਹਰੇਕ ਚੀਜ਼ ਦੀ ਜਾਂਚ ਕਰ ਲੈਣੀ ਚਾਹੀਦੀ ਹੈ।

Leave a Reply

Your email address will not be published. Required fields are marked *