Saturday, October 24, 2020
Home > Special News > ਕਦੇ ਵਾਸਤੇ ਇਹੋ ਜਿਹੀਆਂ ਗੱਲਾਂ ਕਵਾਰੀ ਲੜਕੀ ਨੂੰ ਨਾ ਪੁੱਛੋ !

ਕਦੇ ਵਾਸਤੇ ਇਹੋ ਜਿਹੀਆਂ ਗੱਲਾਂ ਕਵਾਰੀ ਲੜਕੀ ਨੂੰ ਨਾ ਪੁੱਛੋ !

ਜੇ ਤੁਸੀਂ ਕੁੜੀ ਨਾਲ ਗੱਲ ਕਰਦੇ ਹੋ ਤਾਂ ਕੁੱਝ ਸਵਾਲ ਅਜਿਹੇ ਹਨ ਜੋ ਕੁਆਰੀ ਕੁੜੀਆਂ ਨੂੰ ਪੁੱਛਣ ਤੋਂ ਬਚਣਾ ਚਾਹੀਦਾ ਹੈ। ਕੁੜੀਆਂ ਨੂੰ ਜਿਆਦਾਤਰ ਇਹ ਚੀਜ਼ਾਂ ਪਸੰਦ ਨਹੀਂ ਹਨ ਅਜਿਹਾ ਕਰਨ ਤੇ ਤੁਹਾਡੀ ਉਹਨਾ ਨਾਲ ਗੱਲਬਾਤ ਬੰਦ ਹੋ ਸਕਦੀ ਹੈ। ਅਸੀਂ ਤੁਹਾਡੇ ਨਾਲ ਸਾਝੀ ਕਰਾਗੇ ਇਹ ਜਾਣਕਾਰੀ ਆਉ ਦੱਸਦੇ ਹਾਂ ਪਹਿਲੀ ਤਾ ਇਹ ਕਿ ਕਦੇ ਉਹਨਾ ਨੂੰ ਇਹ ਨਾ ਪੁੱਛੋ ਕਿ ਉਸਨੇ ਵਿਆਹ ਕਿਉਂ ਨਹੀਂ ਕਰਵਾਇਆ ਅਜਿਹਾ ਪੁੱਛਣ ਤੇ ਕੁੜੀ ਡਿਸਟਰਬ ਹੋ ਸਕਦੀ ਹੈ ਤਾ ਇਹ ਕਦੇ ਨਾ ਪੁੱਛੋ।

ਜਦੋਂ ਤੁਸੀਂ ਪੁੱਛੋਗੇ ਕਿ ਵਿਆਹ ਬਾਰੇ ਤੁਹਾਡਾ ਕੀ ਵਿਚਾਰ ਹੈ ਜਾ ਕਦੇ ਇਹ ਪੁੱਛੋ ਕਿ ਕੀ ਤੁਹਾਡਾ ਵਿਆਹ ਹੋਇਆ ਹੈ। ਇਹ ਗੱਲਾਂ ਪੁੱਛਣ ਤੋ ਪਰਹੇਜ ਕਰੋ ਇੱਕ ਇਹ ਕਿ ਜੇ ਲੜਕੀ ਕਿਸੇ ਗੱਲ ਤੋ ਅਣਜਾਣ ਹੈ ਤਾ ਉਸਨੂੰ ਕਦੇ ਉਹ ਗੱਲ ਨਾ ਪੁੱਛੋ ਕਿਉਂਕਿ ਇਸਦੇ ਨਾਲ ਵੀ ਲੜਕੀਆਂ ਪਰੇਸ਼ਾਨ ਹੋ ਜਾਂਦੀਆਂ ਹਨ।ਪਹਿਲਾਂ ਲੜਕੀ ਬਾਰੇ ਪੂਰਾ ਜਾਣੋ ਤੇ ਫੇਰ ਕੋਈ ਗੱਲ ਕਰੋ ਤੁਹਾਨੂੰ ਉਸ ਬਾਰੇ ਜਾਣਨਾ ਚਾਹੀਦਾ ਹੈ ਕਿ ਉਸਨੂੰ ਕੀ ਪਸੰਦ ਹੈ ਜਾ ਕੀ ਸੌਕ ਹੈ। ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਲੜਕੀ ਦੀ ਹਾ ਵਿੱਚ ਹਾਮੀ ਭਰਨੀ ਚਾਹੀਦੀ ਹੈ।

Leave a Reply

Your email address will not be published. Required fields are marked *