Wednesday, October 28, 2020
Home > News > ਮੋਦੀਖਾਨੇ ਵਾਲੇ ਜਿੰਦੂ ਦਾ ਪਿਆ ਪੰਗਾ ਲਾਈਵ ਹੋਕੇ ਖੋਲੇ ਸਾਰੇ ਰਾਜ !

ਮੋਦੀਖਾਨੇ ਵਾਲੇ ਜਿੰਦੂ ਦਾ ਪਿਆ ਪੰਗਾ ਲਾਈਵ ਹੋਕੇ ਖੋਲੇ ਸਾਰੇ ਰਾਜ !

ਗੁਰੂਨਾਨਕ ਮੋਦੀਖਾਨੇ ਵਾਲੇ ਬਲਜਿੰਦਰ ਜਿੰਦੂ ਅਤੇ ਉਨ੍ਹਾਂ ਦੀ ਟੀਮ ਵਿੱਚ ਦ ਰਾ ੜ ਪੈਂਦੀ ਨਜ਼ਰ ਆ ਰਹੀ ਹੈ।ਦਰਅਸਲ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਬਲਜਿੰਦਰ ਜਿੰਦੂ ਲਾ ਈ ਵ ਹੋ ਕੇ ਬੋਲਦੇ ਹਨ ਜਿਸ ਕਾਰਨ ਹੀ ਦਵਾਈਆਂ ਦੀ ਸਪਲਾਈ ਬੰਦ ਹੋਈ ਹੈ।ਲੋਕਾਂ ਨੂੰ ਦਵਾਈਆਂ ਨਹੀਂ ਮਿਲ ਰ ਹੀ ਆਂ ਜਿਸ ਕਾਰਨ ਉਹ ਬਹੁਤ ਪ ਰੇ ਸ਼ਾ ਨ ਹੋ ਰਹੇ ਹਨ।  

ਲੋਕਾਂ ਦੁਆਰਾ ਮੋਦੀਖਾਨੇ ਨੂੰ ਗੁੱਸੇ ਵਿੱਚ ਆ ਕੇ ਅਪਸ਼ਬਦ ਬੋਲੇ ਜਾ ਰਹੇ ਹਨ। ਮੋ ਦੀ ਖਾ ਨੇ ਦੀ ਟੀਮ ਵੱਲੋਂ ਵੀ ਜਿੰਦੂ ਨੂੰ ਹੀ ਕਸੂਰਵਾਰ ਮੰਨਿਆ ਜਾ ਰਿਹਾ ਹੈ।ਇਸਤੇ ਜਿੰਦੂ ਨੇ ਲਾਈਵ ਹੋ ਕੇ ਆ ਪ ਣੇ ਮਨ ਦੀ ਭੜਾਸ ਕੱਢੀ ਅਤੇ ਖਰੀਆਂ ਖਰੀਆਂ ਸੁਣਾ ਦਿੱਤੀਆਂ।ਉਸਦਾ ਕਹਿਣਾ ਹੈ ਕਿ ਮੈ ਜ ਵਾ ਬ ਦੇਣ ਤੋਂ ਪਿੱਛੇ ਕਦੇ ਵੀ ਨਹੀਂ ਹੱਟ ਸਕਦਾ।  

ਉਸਦਾ ਕਹਿਣਾ ਹੈ ਕਿ ਲਾਈਵ ਹੋ ਕੇ ਉਹ ਕੇਵਲ ਸੱਚ ਹੀ ਬੋਲਦਾ ਹੈ।ਉਸਨੇ ਕਿਹਾ ਕਿ ਮੋ ਦੀ ਖਾ ਨੇ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ।ਇਸ ਤਰ੍ਹਾਂ ਇਹ ਮਾਮਲਾ ਕਾਫੀ ਗੰਭੀਰ ਹੁੰਦਾ ਨ ਜ਼ ਰ ਆ ਰਿਹਾ ਹੈ।ਦਵਾਈਆਂ ਦੀ ਸਪਲਾਈ ਬੰਦ ਹੋਣ ਕਾਰਨ ਟੀਮ ਵਿੱਚ ਦਰਾੜ ਆਉਣੀ ਸ਼ੁਰੂ ਹੋ ਗਈ ਹੈ। ਪਰ ਲਾ ਈ ਵ ਹੋ ਕੇ ਬਲਜਿੰਦਰ ਜਿੰਦੂ ਨੇ ਆਪਣਾ ਪੱ ਖ ਰੱਖ ਦਿੱਤਾ ਹੈ।

Leave a Reply

Your email address will not be published. Required fields are marked *