Thursday, October 22, 2020
Home > Special News > ਪਾਕਿਸਤਾਨੀ ਰਿਪੋਟਰ ਵੀ ਦੇਖੋ ਕੀ ਕੁਝ ਕਰ ਦਿੰਦੇ ਨੇ !

ਪਾਕਿਸਤਾਨੀ ਰਿਪੋਟਰ ਵੀ ਦੇਖੋ ਕੀ ਕੁਝ ਕਰ ਦਿੰਦੇ ਨੇ !

ਦੋਸਤੋ ਰਿਪੋਟਿੰਗ ਦਾ ਕੰਮ ਕਾਫੀ ਮੁਸ਼ਕਿਲ ਮੰਨਿਆ ਜਾਂਦਾ ਹੈ।ਭਾਰਤ ਵਿੱਚ ਰਿ ਪੋ ਟਿੰ ਗ ਦਾ ਕੰਮ ਕਰਨ ਵਾਲੇ ਰਿਪੋਟਰ ਇੱਕ ਖਬਰ ਲਈ ਆਪਣੀ ਜਾਨ ਲੱਗਾ ਦਿੰਦੇ ਹਨ।ਭਾਰਤ ਵਿੱਚ ਰਿ ਪੋ ਟਿੰ ਗ ਦੀ ਆਪਣੀ ਅੱਲਗ ਪਹਿਚਾਣ ਹੈ।ਪਰ ਗੱਲ ਕਰੀਏ ਪਾਕਿਸਤਾਨ ਦੀ ਤਾਂ ਉਥੋ ਦੇ ਰਿਪੋਟਰ ਕੇਵਲ ਬ ਕ ਵਾ ਸ ਕਰਨ ਅਤੇ ਹਾਸਰਸ ਪੈਦਾ ਕਰਨ ਲ ਈ ਹੀ ਜਾਣੇ ਜਾਂਦੇ ਹਨ।  

ਪਾਕਿਸਤਾਨੀ ਰਿਪੋਟਰਾਂ ਦੀਆਂ ਕੁਝ ਅਜਿਹੀਆਂ ਹਰਕਤਾਂ ਸਾ ਹ ਮ ਣੇ ਆਈਆਂ ਹਨ ਜੋ ਬੇਹੱਦ ਹਾਸੇ ਵਾਲੀਆਂ ਨਜ਼ਰ ਆ ਰਹੀਆਂ ਹਨ।ਪਾਕਿਸਤਾਨ ਵਿੱਚ ਇੱਕ ਰਿਪੋਟਰ ਈਦ ਦੇ ਮੌਕੇ ਤੇ ਰਿ ਪੋ ਟਿੰ ਗ ਕਰ ਰਿਹਾ ਹੁੰਦਾ ਹੈ ਕਿ ਉਸਨੂੰ ਭੁੱਲ ਜਾਂਦਾ ਹੈ ਕਿ ਬੋਲਣਾ ਕੀ ਹੈ।ਕੈਮਰੇ ਸਾਹਮਣੇ ਇਹ ਬੇਹੱਦ ਸ਼ ਰ ਮ ਨਾ ਕ ਘਟਨਾ ਹੈ।ਇੱਕ ਪਾਕਿਸਤਾਨੀ ਰਿਪੋਟਰ ਇੱਕ ਮ ਹਿ ਲਾ ਨੂੰ ਸਵਾਲ ਕਰ ਰਹੀ ਹੁੰਦੀ ਹੈ।  

ਉਸ ਸਮੇਂ ਦੀ ਸਥਿਤੀ ਕਾਫੀ ਹਾਸੇ ਵਾਲੀ ਨਜ਼ਰ ਆ ਰਹੀ ਹੈ।ਇੱਕ ਪਾਕਿਸਤਾਨੀ ਰਿ ਪੋ ਟ ਰ ਖਬਰਾਂ ਬੋਲਦੇ ਸਮੇਂ ਕੁਝ ਅਜਿਹੇ ਸ਼ਬਦ ਬੋਲ ਜਾਂਦੀ ਹੈ ਜਿਸਦਾ ਉਸਨੂੰ ਖੁਦ ਵੀ ਪਤਾ ਨਹੀਂ ਲੱਗਦਾ।ਇਹ ਕਾਫੀ ਹਾ ਸ ਰ ਸ ਪੈਦਾ ਕਰਦਾ ਹੈ।ਰਿਪੋਟਿੰਗ ਦੇ ਦੌਰਾਨ ਖਬਰਾਂ ਬੋਲਣ ਵਾਲੇ ਰਿਪੋਟਰ ਆਪਸ ਵਿੱਚ ਹੀ ਝ ਗ ੜ ਪੈਂਦੇ ਹਨ ਅਤੇ ਪਤੀ ਪਤਨੀ ਦੀ ਲੜਾਈ ਵਾਂਗ ਉਹ ਦੋਵੇਂ ਕੈਮਰੇ ਸਾ ਹ ਮ ਣੇ ਹੀ ਝਗੜਾ ਕਰਨ ਲੱਗ ਜਾਂਦੇ ਹਨ।ਇਹ ਕਾਫੀ ਸ਼ਰਮਨਾਕ ਅਤੇ ਹਾਸੇ ਵਾਲੀ ਘ ਟ ਨਾ ਹੈ।

Leave a Reply

Your email address will not be published. Required fields are marked *