Tuesday, October 27, 2020
Home > Special News > ਦੇਖੋ ਦੁਨੀਆ ਦੇ ਸਭ ਤੋ ਮੂਰਖ ਚੋਰ ਵੀਡੀਓ ਦੇਖ ਹੈਰਾਨ ਰਹਿਜੋਗੇ !

ਦੇਖੋ ਦੁਨੀਆ ਦੇ ਸਭ ਤੋ ਮੂਰਖ ਚੋਰ ਵੀਡੀਓ ਦੇਖ ਹੈਰਾਨ ਰਹਿਜੋਗੇ !

ਅੱਜ ਗੱਲ ਕਰਦੇ ਹਾਂ ਬੇਵਕੂਫ ਮੂਰਖ ਚੋਰਾਂ ਦੇ ਵਾਰੇ ਵਿੱਚ।ਦੋਸਤੋ ਇਸ ਤਰ੍ਹਾਂ ਦੇ ਲੋਕ ਚੋਰ ਘੱਟ ਅਤੇ ਮੂ ਰ ਖ ਪ੍ਰਾਣੀ ਜਿਆਦਾ ਨਜ਼ਰ ਆਉਂਦੇ ਹਨ। ਥਾਈਲੈਂਡ ਦੇ ਇੱਕ ਸਟੋਰ ਵਿੱਚ ਇੱਕ ਲੜਕਾ ਚੋਰੀ ਦੇ ਇ ਰਾ ਦੇ ਨਾਲ ਆਉਂਦਾ ਹੈ। ਪਹਿਲਾਂ ਤਾਂ ਉਹ ਸਟੋਰਕੀਪਰ ਨੂੰ ਆਪਣੀਆਂ ਗੱਲਾਂ ਵਿੱਚ ਉਲਜਾਈ ਰੱ ਖ ਦਾ ਹੈ ਅਤੇ ਫਿਰ ਇੱਕ ਮਾਲਾ ਨੂੰ ਗੱਲ ਵਿੱਚ ਪਾ ਕੇ  ਭੱ ਜ ਣ ਲੱਗਦਾ ਹੈ ਤਾਂ ਦੇਖਦਾ ਹੈ  

ਕਿ ਦਰਵਾਜ਼ਾ ਇਲੈਕਟਰਾਨਿਕ ਢੰਗ ਨਾਲ ਬੰਦ ਹੈ।ਫਿਰ ਕੀ ਸੀ ਪੁ ਲਿ ਸ ਉਸਨੂੰ ਲੈ ਜਾਂਦੀ ਹੈ।ਇੱਕ ਸਟੋਰ ਵਿੱਚ ਇੱਕ ਮੋਟੂ ਚੋਰ ਆਉਂਦਾ ਹੈ ਅਤੇ ਪਿਸਤੌਲ ਦਿਖਾਉਂਦਾ ਹੈ ਪਰ ਮਾੜੀ ਕਿ ਸ ਮ ਤ ਪਿਸਤੌਲ ਥੱਲੇ ਡਿੱਗ ਜਾਂਦਾ ਹੈ।ਮੌਕੇ ਨੂੰ ਦੇਖਦੇ ਹੋਏ ਉਹ ਉਥੋ ਭੱਜਣ ਦੀ ਕਰਦਾ ਹੈ ਅਤੇ ਉ ਸ ਦੀ ਪੈਟ ਖੁੱਲ੍ਹ ਜਾਂਦੀ ਹੈ।

ਇੱਕ ਸਟੋਰ ਵਿੱਚ ਇੱਕ ਲੜਕਾ ਪਿ ਸ ਤੌ ਲ ਲੈ ਕੇ ਚੋਰੀ ਕਰਨ ਆਉਂਦਾ ਹੈ   ਕਿ ਉਥੋ ਦੇ ਗਾਹਕਾਂ ਵੱਲੋਂ ਉਸਨੂੰ ਅੰਦਰ ਹੀ ਬੰਦ ਕਰ ਦਿੱਤਾ ਜਾਂਦਾ ਹੈ। ਪੁ ਲਿ ਸ ਉਸਨੂੰ ਫੜਕੇ ਲੈ ਜਾਂਦੀ ਹੈ।ਇੱਕ ਲੜਕੀ ਵੱਲੋਂ ਸਟੋਰ ਵਿੱਚ ਬੀ ਅ ਰ ਦੀ ਪੂਰੀ ਪੇਟੀ ਆਪਣੇ ਘੱਗਰੇ ਵਿੱਚ ਛੁ ਪਾ ਲਈ ਜਾਂਦੀ ਹੈ ਜੋ ਕਿ ਬਹੁਤ ਹੈਰਾਨੀ ਵਾਲੀ ਘਟਨਾ ਹੈ।ਇਸ ਰ੍ਹਾਂ ਕਈ ਨਮੂਨੇ ਚੋਰ ਚੋਰੀ ਕਰ ਨ ਵੇਲੇ ਫੜ੍ਹੇ ਜਾਂਦੇ ਹਨ।

Leave a Reply

Your email address will not be published. Required fields are marked *