Tuesday, December 1, 2020
Home > Special News > ਦੇਖੋ ਲਾਈਵ ਟੀਵੀ ਤੇ ਵੀ ਕੀ ਕੁਝ ਸ਼ਰਮਨਾਕ ਹੋ ਜਾਂਦਾ !

ਦੇਖੋ ਲਾਈਵ ਟੀਵੀ ਤੇ ਵੀ ਕੀ ਕੁਝ ਸ਼ਰਮਨਾਕ ਹੋ ਜਾਂਦਾ !

ਦੋਸਤੋ ਰਿਪੋਟਿੰਗ ਦਾ ਕੰਮ ਕਰਨ ਵਾਲੇ ਰਿਪੋਟਰ ਵੀ ਬਹੁਤ ਮਿਹਨਤ ਕ ਰ ਦੇ ਹਨ। ਪਰ ਆਮ ਲੋਕ ਇਹ ਸੋਚਦੇ ਹਨ ਕਿ ਖਬਰਾਂ ਬੋਲਣ ਅਤੇ ਰਿਪੋਟਿੰਗ ਦਾ ਕੰਮ ਬਹੁਤ ਆਸਾਨ ਹੁੰਦਾ ਹੈ। ਉਹ ਨ ਵੀ ਆਂ ਨਵੀਆਂ ਜਗ੍ਹਾ ਤੇ ਘੁੰਮਦੇ ਹਨ।ਪਰ ਦੋਸਤੋ ਉਨ੍ਹਾਂ ਨੂੰ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾ ਰ ਰਿਪੋਟਿੰਗ ਕਰਦੇ ਸਮੇਂ ਬੇ ਇੱ ਜ ਤੀ ਵੀ ਸਹਿਣੀ ਪੈਂਦੀ ਹੈ।

ਇੱਕ ਖੇਡ ਦੇ ਮੈਦਾਨ ਵਿੱਚ ਰਿਪੋਟਿੰਗ ਕਰਦੇ ਸਮੇਂ ਰਿਪੋਰਟ ਦੇ ਸਿਰ ਵਿੱਚ ਫੁੱ ਟ ਬਾ ਲ ਆ ਵਜਦਾ ਹੈ ਜੋ ਕਿ ਬਹੁਤ ਸ਼ਰਮਿੰਦਗੀ ਵਾਲੀ ਘਟਨਾ ਹੈ।ਇੱਕ ਰਿਪੋਰਟ ਖਬਰਾਂ ਬੋਲਣ ਵੇਲੇ ਆ ਪ ਣਾ ਨਾਮ ਹੀ ਗਲਤ ਲੈ ਲੈਂਦੀ ਹੈ।ਇੱਕ ਰਿਪੋਰਟ ਰਿਪੋਟਿੰਗ ਕਰ ਰਿਹਾ ਹੁੰਦਾ ਹੈ ਕਿ ਅਚਾਨਕ ਉਸ ਤੇ ਪਾਣੀ ਦਾ ਫੁ ਹਾ ਰਾ ਆ ਵਰਸਦਾ ਹੈ।  

ਪਾਣੀ ਦੇ ਜਹਾਜ਼ ਵਿੱਚ ਇੱਕ ਰਿਪੋਰਟ ਰਿਪੋਟਿੰਗ ਕਰ ਰਹੀ ਹੁੰਦੀ ਹੈ ਕਾ ਅ ਚਾ ਨ ਕ ਪਾਣੀ ਵਿੱਚ ਹੀ ਡਿੱਗ ਜਾਂਦੀ ਹੈ। ਪਰ ਉਸਨੂੰ ਤੈਰਨਾ ਆਉਂਦਾ ਸੀ ਜਿਸ ਕਾਰਨ ਉਹ ਬੱਚ ਗਈ।ਇਸ ਤਰ੍ਹਾਂ ਰਿ ਪੋ ਰ ਟਾਂ ਦੇ ਨਾਲ ਬਹੁਤ ਕੁਝ ਵਾਪਰਦਾ ਹੈ।ਕਈ ਵਾਰ ਬੇਇੱਜਤੀ ਵੀ ਸ ਹਿ ਣੀ ਪੈਂਦੀ ਹੈ। ਸੋ ਕੋਈ ਕੰਮ ਔਖਾ ਜਾ ਸੌਖਾ ਨਹੀਂ ਹੁੰਦਾ।

Leave a Reply

Your email address will not be published. Required fields are marked *